ਪੜਚੋਲ ਕਰੋ

ਨਾਰਕੰਢਾ ਘੁੰਮਣ ਗਿਆਂ ਦੀ ਕਾਰ ਹਾਦਸਾਗ੍ਰਸਤ, ਦੋ ਦੀ ਮੌਤ

ਘਟਨਾ ਮੌਕੇ ਕਾਰ 'ਚ ਚਾਰ ਲੋਕ ਸਵਾਰ ਸਨ। ਇਨ੍ਹਾਂ 'ਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹਨ।

ਨਾਰਕੰਢਾ: ਹਰਿਆਣਾ ਦੇ ਸੈਲਾਨੀਆਂ ਦੀ ਨਾਰਕੰਢਾ ਕੋਲ ਗੱਡੀ ਬਰਫ ਤੇ ਫਿਸਲਣ ਨਾਲ ਹਾਦਸਾਗ੍ਰਸਤ ਹੋ ਗਈ। ਘਟਨਾ ਮੌਕੇ ਕਾਰ 'ਚ ਚਾਰ ਲੋਕ ਸਵਾਰ ਸਨ। ਇਨ੍ਹਾਂ 'ਚੋਂ ਦੋ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖਮੀ ਹਨ। ਇਹ ਹਾਦਸਾ ਮੰਗਲਵਾਰ ਦੇਰ ਸ਼ਾਮ ਨਾਰਕੰਢਾ ਨਾਲ ਸਥਿਤ ਹਾਤੂ ਮਾਤਾ ਦੇ ਮੰਦਰ ਦੇ ਰਾਹ 'ਚ ਵਾਪਰੀ।

ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਦੋ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬਾਕੀ ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ 'ਚ 25 ਸਾਲਾ ਆਸ਼ੀਸ਼ ਤੇ 28 ਸਾਲਾ ਨਵੀਨ ਦੀ ਮੌਤ ਹੋਈ ਹੈ। ਦੋਵੇਂ ਹੀ ਰੋਹਤਕ ਦੇ ਰੁੜਕੀ ਪਿੰਡ ਦੇ ਰਹਿਣ ਵਾਲੇ ਸਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਟਾਪ ਹੈਡਲਾਈਨ

Big News: ਵੱਡੀ ਖਬਰ, 'ਆਪ' ਦੇ ਸੀਨੀਅਰ ਆਗੂ ਨੂੰ ਮਿਲੀ ਜਮਾਨਤ, ਅਦਾਲਤ ਨੇ ਦਿੱਤੀ ਰਾਹਤ...
Big News: ਵੱਡੀ ਖਬਰ, 'ਆਪ' ਦੇ ਸੀਨੀਅਰ ਆਗੂ ਨੂੰ ਮਿਲੀ ਜਮਾਨਤ, ਅਦਾਲਤ ਨੇ ਦਿੱਤੀ ਰਾਹਤ...
Transfer News: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 17 ਅਫਸਰਾਂ ਦਾ ਅਚਾਨਕ ਤਬਾਦਲਾ; ਕਈ ਲਾਈਨ ਹਾਜ਼ਰ ਕੀਤੇ ਗਏ, ਜਾਣੋ ਕੌਣ ਕਿੱਥੇ ਤਾਇਨਾਤ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 17 ਅਫਸਰਾਂ ਦਾ ਅਚਾਨਕ ਤਬਾਦਲਾ; ਕਈ ਲਾਈਨ ਹਾਜ਼ਰ ਕੀਤੇ ਗਏ, ਜਾਣੋ ਕੌਣ ਕਿੱਥੇ ਤਾਇਨਾਤ?
Floods News: ਇਨ੍ਹਾਂ 8 ਜ਼ਿਲ੍ਹਿਆਂ 'ਤੇ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ; ਆਫ਼ਤ ਪ੍ਰਬੰਧਨ ਵੱਲੋਂ ਦਿਸ਼ਾ-ਨਿਰਦੇਸ਼...
ਇਨ੍ਹਾਂ 8 ਜ਼ਿਲ੍ਹਿਆਂ 'ਤੇ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ; ਆਫ਼ਤ ਪ੍ਰਬੰਧਨ ਵੱਲੋਂ ਦਿਸ਼ਾ-ਨਿਰਦੇਸ਼...
Punjab News: ਪੰਜਾਬ 'ਚ ਰਾਘਵ ਚੱਢਾ ਦੀ ਵੋਟ ਸ਼ਿਫਟ ਨੂੰ ਲੈ ਕੇ ਭੱਖਿਆ ਵਿਵਾਦ, MP ਨੇ ਦੱਸਿਆ ਰਾਜਨੀਤਿਕ ਬਦਲਾਖੋਰੀ, ‘ਆਪ’ ਦਾ ਪਲਟਵਾਰ, ਬੋਲੇ- ਆਪਣੀ ਨਾਕਾਮੀ ਦਾ ਠੀਕਰਾ ਬੇਵਜ੍ਹਾ ਦੂਜਿਆਂ...
ਪੰਜਾਬ 'ਚ ਰਾਘਵ ਚੱਢਾ ਦੀ ਵੋਟ ਸ਼ਿਫਟ ਨੂੰ ਲੈ ਕੇ ਭੱਖਿਆ ਵਿਵਾਦ, MP ਨੇ ਦੱਸਿਆ ਰਾਜਨੀਤਿਕ ਬਦਲਾਖੋਰੀ, ‘ਆਪ’ ਦਾ ਪਲਟਵਾਰ, ਬੋਲੇ- ਆਪਣੀ ਨਾਕਾਮੀ ਦਾ ਠੀਕਰਾ ਬੇਵਜ੍ਹਾ ਦੂਜਿਆਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Punjab News : ਮੁਲਾਜ਼ਮਾਂ ਦੇ DA ਦੇ ਮਸਲੇ 'ਤੇ ਪੰਜਾਬ ਸਰਕਾਰ ਦਾ ਬਿਆਨ , ਕਿਹਾ- DA ਵਧਾ ਕੇ 42% ਕੀਤਾ
Mohali News: ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ASI ਦੀ ਗੋਲੀ ਲੱਗਣ ਨਾਲ ਮੌਤ, ਸੇਵਾਮੁਕਤ ਅਫਸਰ ਦਾ ਸੀ ਗੰਨਮੈਨ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Floods News: ਇਨ੍ਹਾਂ 8 ਜ਼ਿਲ੍ਹਿਆਂ 'ਤੇ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ; ਆਫ਼ਤ ਪ੍ਰਬੰਧਨ ਵੱਲੋਂ ਦਿਸ਼ਾ-ਨਿਰਦੇਸ਼...
ਇਨ੍ਹਾਂ 8 ਜ਼ਿਲ੍ਹਿਆਂ 'ਤੇ ਮੰਡਰਾ ਰਿਹਾ ਹੜ੍ਹਾਂ ਦਾ ਖ਼ਤਰਾ, ਪ੍ਰਸ਼ਾਸਨ ਵੱਲੋਂ ਅਲਰਟ ਜਾਰੀ, ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ; ਆਫ਼ਤ ਪ੍ਰਬੰਧਨ ਵੱਲੋਂ ਦਿਸ਼ਾ-ਨਿਰਦੇਸ਼...
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ
IndiGo Flight : ਹਵਾ 'ਚ ਅਚਾਨਕ ਵਿਗੜੀ ਪਾਇਲਟ ਦੀ ਤਬੀਅਤ, IndiGo ਦੀ ਫਲਾਈਟ ਨੇ ਮਸਕਟ 'ਚ ਕੀਤੀ ਐਮਰਜੈਂਸੀ ਲੈਂਡਿੰਗ
Big News: ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...
ਤੜਕ ਸਵੇਰੇ ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਜਿੰਮ ਦੇ ਬਾਹਰ ਅੰਨ੍ਹਵਾਹ ਚੱਲੀਆਂ ਗੋਲੀਆਂ, ਨਾਮੀ ਫਾਈਨੈਂਸਰ ਨੂੰ ਬੁਰੀ ਤਰ੍ਹਾਂ ਭੁੰਨਿਆ, ਮੌਕੇ 'ਤੇ ਮੌਤ...
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
Petrol- Diesel Price Today: 3 ਸਤੰਬਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣ ਲਓ ਅੱਜ ਦੀਆਂ ਕੀਮਤਾਂ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ ਤਿੰਨ ਦਿਨ ਭਾਰੀ ਬਾਰਿਸ਼ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
ਸਤੰਬਰ 2026 'ਚ ਸੱਚ ਹੋ ਸਕਦੀ ਬਾਬਾ ਵੇਂਗਾ ਦੀ ਆਹ ਖ਼ਤਰਨਾਕ ਭਵਿੱਖਬਾਣੀ, ਕੰਬ ਜਾਵੇਗੀ ਰੂਹ
Embed widget