ਪੜਚੋਲ ਕਰੋ
Advertisement
ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ‘ਮੋਦੀ’
ਭਾਰਤ ਦੀਆਂ 17ਵੀਆਂ ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ‘ਚ ਹੁਣ ਤਕ ਐਨਡੀਏ ਬਹੁਮਤ ਨਾਲ ਸਰਕਾਰ ਬਣਾਉਣ ਲਈ ਤਿਆਰ ਹੈ। ਰੁਝਾਨ ਨੂੰ ਦੇਖ ਕੇ ਬੀਜੇਪੀ ਸਮਰੱਥਕ ਮੋਦੀ-ਮੋਦੀ ਦੇ ਨਾਅਰੇ ਲਾ ਰਹੇ ਹਨ।
ਨਵੀਂ ਦਿੱਲੀ: ਭਾਰਤ ਦੀਆਂ 17ਵੀਆਂ ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ‘ਚ ਹੁਣ ਤਕ ਐਨਡੀਏ ਬਹੁਮਤ ਨਾਲ ਸਰਕਾਰ ਬਣਾਉਣ ਲਈ ਤਿਆਰ ਹੈ। ਰੁਝਾਨ ਨੂੰ ਦੇਖ ਕੇ ਬੀਜੇਪੀ ਸਮਰੱਥਕ ਮੋਦੀ-ਮੋਦੀ ਦੇ ਨਾਅਰੇ ਲਾ ਰਹੇ ਹਨ।
ਕਿਤੇ ਲੋਕਾਂ ਨੇ ਗਿਣਤੀ ਵਾਲੀ ਥਾਂ ‘ਤੇ ਮੋਦੀ ਨੂੰ ਸੂਰਜ ਬਣਿਆ ਦਿਖਾਇਆ ਤੇ ਕਿਤੇ ਮੋਦੀ ਸਰਕਾਰ ਨੂੰ ਜੇਤੂ ਦਿਖਾਉਣ ਲਈ ਮੋਦੀ ਦੀ ਫੋਟੋ ਲਾ ਕੇ ਜਸ਼ਨ ਮਨਾਉਣਾ ਸ਼ੁਰੂ ਕੀਤਾ। ਜਿਵੇਂ-ਜਿਵੇਂ ਬੀਜੇਪੀ ਨੇ ਰੁਝਾਨ ‘ਚ ਬੜਤ ਬਣਾਈ ਨਾਲ-ਨਾਲ ਮੋਦੀ ਤੇ ਅਮਿਤ ਸ਼ਾਹ ਦੇ ਪੋਸਟਰ ਤੇ ਬੈਨਰ ਸੋਸ਼ਲ ਮੀਡੀਆ ‘ਤੇ ਛਾਉਣ ਲੱਗ ਗਏ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਪੰਜਾਬ
ਕ੍ਰਿਕਟ
Advertisement