ਪੜਚੋਲ ਕਰੋ
Advertisement
ਨਵਜੋਤ ਸਿੱਧੂ ਫਿਰ ਬੋਲੇ, ਕਿਹਾ ਜੰਗ ਫੇਲ੍ਹ ਸਰਕਾਰ ਦੀ ਨਿਸ਼ਾਨੀ!
ਨਵੀਂ ਦਿੱਲੀ: ਕਾਂਗਰਸ ਵੱਲੋਂ ਪਾਕਿਸਤਾਨ ਨਾਲ ਗੱਲਬਾਤ ਕਰਨ ਤੋਂ ਕਿਨਾਰਾ ਕਰਨ ਮਗਰੋਂ ਨਵਜੋਤ ਸਿੰਘ ਸਿੱਧੂ ਜੰਗਬੰਦੀ ਦਾ ਪਰਚਮ ਝੁਲਾ ਰਹੇ ਹਨ। ਸਿੱਧੂ ਨੇ ਕਿਹਾ ਹੈ ਕਿ ਫੇਲ੍ਹ ਹੋਈ ਸਰਕਾਰ ਹੀ ਜੰਗ ਤਕ ਪਹੁੰਚਦੀ ਹੈ।
ਸਿੱਧੂ ਨੇ ਵੀਰਵਾਰ ਨੂੰ ਕਿਹਾ ਕਿ ਅਮਨ ਤੇ ਗੱਲਬਾਤ ਹੀ ਅੱਤਵਾਦ ਦਾ ਇੱਕੋ-ਇੱਕ ਹੱਲ ਹੈ। ਸਿੱਧੂ ਨੇ ਚਾਣਕਿਆ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਕਿਹਾ ਕਿ ਜੰਗ, ਜਿਸ ਵਿੱਚ ਰਾਜੇ ਦੀ ਜ਼ਿੰਦਗੀ ਸੁਰੱਖਿਅਤ ਰਹਿੰਦੀ ਹੈ, ਉਹ ਜੰਗ ਨਹੀਂ, ਇਹ ਸਿਆਸਤ ਹੈ। ਸ਼ੁੱਕਰਵਾਰ ਨੂੰ ਟਵਿੱਟਰ 'ਤੇ ਆਪਣੇ ਦੋਸਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਭਾਰਤੀ ਪਾਇਲਟ ਨੂੰ ਰਿਹਾਅ ਕਰਨ ਦੇ ਐਲਾਨ 'ਤੇ ਧੰਨਵਾਦ ਕੀਤਾ।The whole is larger than the parts... Why should anyone distort? आप के चयन पर निर्भर है आपका भविष् pic.twitter.com/qbP0mabK0G
— Navjot Singh Sidhu (@sherryontopp) March 1, 2019
ਨਵਜੋਤ ਸਿੱਧੂ ਨੇ ਕਿਹਾ ਕਿ ਤੁਸੀਂ ਆਪਣੇ ਖੋਖਲੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਕਿੰਨੇ ਕੁ ਬੇਕਸੂਰਾਂ ਦੀਆਂ ਜਾਨਾਂ ਤੇ ਜਵਾਨਾ ਦੀ ਬਲੀ ਲਵੋਂਗੇ। ਇਸ ਤੋਂ ਪਹਿਲਾਂ ਸਿੱਧੂ ਨੇ ਲੰਮੀ ਖੁੱਲ੍ਹੀ ਚਿੱਠੀ ਲਿਖ ਲੋਕਾਂ ਨੂੰ ਦੇਸ਼ ਦਾ ਮੁਕੱਦਰ ਤੈਅ ਕਰਨ ਬਾਰੇ ਚੋਣ ਕਰਨ ਦੀ ਅਪੀਲ ਕੀਤੀ ਸੀ।जिस जंग में बादशाह की जान को खतरा न हो, उसे जंग नही राजनीति कहते है। ~ चाणक्य (Chanakya) War is the refuge for a failed government, how many more innocent lives and jawans will you sacrifice for your hollow political motives.
— Navjot Singh Sidhu (@sherryontopp) March 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement