ਪੜਚੋਲ ਕਰੋ
Advertisement
ਹੁਣ ਸਰਕਾਰ ਦੀ ਨਜ਼ਰ ਤੁਹਾਡੇ ਸੋਨੇ ‘ਤੇ, ਘਰ ‘ਚ ਹੈ ਸੋਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਜੇਕਰ ਤੁਹਾਡੇ ਘਰ ‘ਚ ਸੋਨਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਅਸਲ ‘ਚ ਕੇਂਦਰ ਸਰਕਾਰ ਕਾਲੇਧਨ ‘ਤੇ ਲਗਾਮ ਲਗਾਉਣ ਦੇ ਲਈ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਕਾਲੇਧਨ ਨਾਲ ਸੋਨਾ ਖਰੀਦਣ ਵਾਲਿਆ ਲਈ ਮੋਦੀ ਸਰਕਾਰ ਇੱਕ ਖਾਸ ਪਲਾਨਿੰਗ ਕਰ ਰਹੀ ਹੈ।
ਨਵੀਂ ਦਿੱਲੀ: ਜੇਕਰ ਤੁਹਾਡੇ ਘਰ ‘ਚ ਸੋਨਾ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਅਸਲ ‘ਚ ਕੇਂਦਰ ਸਰਕਾਰ ਕਾਲੇਧਨ ‘ਤੇ ਲਗਾਮ ਲਗਾਉਣ ਦੇ ਲਈ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਕਾਲੇਧਨ ਨਾਲ ਸੋਨਾ ਖਰੀਦਣ ਵਾਲਿਆ ਲਈ ਮੋਦੀ ਸਰਕਾਰ ਇੱਕ ਖਾਸ ਪਲਾਨਿੰਗ ਕਰ ਰਹੀ ਹੈ।
ਸਰਕਾਰ ਇਨਕਮ ਟੈਕਸ ਦੀ ਆਮਦਨੀ ਸਕੀਮ ਦੀ ਤਰ੍ਹਾਂ ਸੋਨਾ ਦੇ ਲਈ ਵੀ ਐਮਨੇਸਟੀ ਸਕੀਮ ਲਿਆਉਣ ਦੀ ਪਲਾਨਿੰਗ ਕਰ ਰਹੀ ਹੈ। ਇਸ ਸਕੀਮ ‘ਚ ਤੁਹਾਨੂੰ ਇੱਕ ਤੈਅ ਸਮੇਂ ਤਕ ਆਪਣੇ ਸੋਨੇ ਦੀ ਜਾਣਕਾਰੀ ਦੇਣੀ ਹੋਵੇਗੀ। ਜਿਨ੍ਹਾਂ ਦਾ ਸੋਨਾ ਲਿਮੀਟ ਤੋਂ ਜ਼ਿਆਦਾ ਹੋਵੇਗਾ ਉਨ੍ਹਾਂ ‘ਤੇ ਟੈਕਸ ਲੱਗੇਗਾ।
ਸੂਤਰਾਂ ਮੁਤਾਬਕ ਟੈਕਸ 30% ਹੋ ਸਕਦਾ ਹੈ ਹਜੋ ਸੈਸ ਲਗਾਕੇ 33% ਹੋਵੇਗਾ। ਟੈਕਸ ਦੇਣ ਤੋਂ ਬਾਅਦ ਸੋਨਾ ਵੈਲਿਡ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕਾਲਾ ਧਨ ਸੋਨੇ ਦੇ ਤੌਰ ‘ਤੇ ਕਾਫੀ ਜ਼ਿਆਦਾ ਹੈ। ਫਿਲਹਾਲ ਵਿੱਤ ਮੰਤਰਾਲਾ ਨੇ ਇਸ ਪ੍ਰਸਤਾਅ ਨੂੰ ਕੈਬਿਨਟ ਕੋਲ ਭੇਜਿਆ ਹੈ। ਜਿਸ ਦੀ ਮੰਜ਼ੂਰੀ ਤੋਂ ਬਾਅਦ ਨਿਯਮ ਲਾਗੂ ਹੋ ਜਾਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪਾਲੀਵੁੱਡ
ਪੰਜਾਬ
ਪੰਜਾਬ
Advertisement