ਪੜਚੋਲ ਕਰੋ

ਇੰਜੀਨਿਅਰ ਨਿਕਲੀਆ ਭਾਰਤ ਮਾਡਿਊਲ ਦਾ ਮਾਸਟਰਮਾਇੰਡ, 10 ਗ੍ਰਿਫ਼ਤਾਰ

ਨਵੀਂ ਦਿੱਲੀ: ਬੁੱਧਵਾਰ ਨੂੰ ਅੱਤਵਾਦੀ ਸੰਗਠਨ ISIS ਦੇ ਮਾਡਿਊਲ ‘ਤੇ ਅਧਾਰਿਤ ਉੱਤਰਪ੍ਰਦੇਸ਼ ਅਤੇ ਰਾਜਧਾਨੀ ਦਿੱਲੀ ‘ਚ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ ਹਈ। ਜਿਸ ‘ਚ NIA ਦੀ ਟੀਮ ਨੇ ਪੁਲਿਸ ਦੀ ਮਦਦ ਨਾਲ ਇਸ ਸਪੈਸ਼ਲ ਆਪ੍ਰੈਸ਼ਨ ‘ਚ ਕੁਲ 10 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏਜੰਸੀਆਂ ਦੀ ਮਨੀਏ ਤਾਂ ਇਨ੍ਹਾਂ ਦਾ ਪਲਾਨ ਦੇਸ਼ ਦੇ ਨਾਮੀ ਲੋਕਾਂ ਅਤੇ ਥਾਂਵਾਂ ‘ਤੇ ਬਲਾਸਟ ਕਰਨ ਦਾ ਸੀ। ਇੰਜੀਨਿਅਰ ਨਿਕਲੀਆ ਭਾਰਤ ਮਾਡਿਊਲ ਦਾ ਮਾਸਟਰਮਾਇੰਡ, 10 ਗ੍ਰਿਫ਼ਤਾਰ ਗ੍ਰਿਫ਼ਤਾਰ ਲੋਕਾਂ ਕੋਲੋਂ ਵੱਡੀ ਗਿਣਤੀ ‘ਚ ਹਥੀਆਰ ਬਰਾਮਦ ਹੋਏ ਹਨ। ਇਸ ਆਪ੍ਰੈਸ਼ਨ ‘ਚ ਯੂਪੀ ਦੇ ਅਮਰੋਹਾ ਮਸਜਿਦ ਦੇ ਇੱਕ ਮੌਲਵੀ ਅਤੇ ਥਰਡ ਈਅਰ ਦੇ ਇੰਜੀਨਿਅਰਿੰਗ ਦੇ ਵਿਦੀਆਰਥੀ ਮੁਫਤੀ ਮੁਹੰਮਦ ਸੁਹੈਲ ਨੂੰ ਫੜ੍ਹੀਆ ਗਿਆ ਹੈ। ਜਿਸ ਨੂੰ ਇਨ੍ਹਾਂ ਸਭ ਦਾ ਮਾਸਟਰਮਾਇੰਡ ਮਨੀਆ ਜਾ ਰਿਹਾ ਹੈ। ਸੁਹੈਲ ਨੇ ਆਪਣੇ ਸਾਥੀਆਂ ਲਈ ਪੈਸਾ ਇੱਕਠਾ ਕੀਤਾ, ਹੱਥਿਆਰ ਖਰੀਦੇ ਅਤੇ ਬੰਬ ਬਣਾਉਨ ਦਾ ਸਮਾਨ ਵੀ ਖਰੀਦੀਆ। ਗਣਤੰਤਰ ਦਿਹਾੜੇ ਤੋਂ ਪਹਿਲਾਂ ਦਿੱਲੀ ਅਤੇ ਨੇੜਲੇ ਇਲਾਕੇ ਇਸ ਸੰਗਠਨ ਦੇ ਨਿਸ਼ਾਨੇ ‘ਤੇ ਸੀ। NIA ਵੱਲੋਂ ਕੀਤੀ ਇਸ ਸਰਚ ਮੁਹਿੰਮ ‘ਚ 16 ਥਾਂਵਾਂ ‘ਤੇ ਛਾਪੇਮਾਰੀ ਹੋਈ ਹੈ ਜਿਸ ‘ਚ ਦੇਸੀ ਰਾਕੇਟ ਲੌਂਚਰ, ਆਤਮਘਾਤੀ ਜੈਕੇਟ ਦਾ ਸਮਾਨ, ਟਾਈਮ ਬੰਬ ਬਣਾਉਨ ਦਾ ਸਮਾਨ ਅਤੇ ਇਸ ‘ਚ ਇਸਤੇਮਾਲ ਹੋਣ ਵਾਲੀਆਂ 112 ਘੜੀਆਂ ਬਰਾਮਦ ਹੋਈਆਂ ਹਨ। ਇੰਜੀਨਿਅਰ ਨਿਕਲੀਆ ਭਾਰਤ ਮਾਡਿਊਲ ਦਾ ਮਾਸਟਰਮਾਇੰਡ, 10 ਗ੍ਰਿਫ਼ਤਾਰ ਨਾਲ ਹੀ NIA ਦਾ ਦਾਅਵਾ ਹੈ ਕਿ ਉਨ੍ਹਾਂ ਨੇ ਦੇਸ਼ ‘ਚ ਹੋਣ ਵਾਲੇ ਇੱਕ ਵੱਡੇ ਧਮਾਕੇ ਦੀ ਸਾਜ਼ਿਸ਼ ਨੂੰ ਨਾਕਾਮਯਾਬ ਕੀਤਾ ਹੈ ਅਤੇ ਅੱਜ NIA ਇਨ੍ਹਾਂ ਸਭ ਨੂੰ ਅੱਗੇ ਦੀ ਪੁੱਛਗਿਛ ਲਈ ਪਟਿਆਲਾ ਕੋਰਟ ‘ਚ ਪੇਸ਼ ਕਰੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Delhi AC Blast : ਦਿੱਲੀ ਦੇ ਵਿਵੇਕ ਵਿਹਾਰ ਸਥਿਤ ਬਿਲਡਿੰਗ 'ਚ ਭਿਆਨਕ ਅੱਗ , ਏਸੀ ਬਲਾਸਟ ਕਾਰਨ 9 ਲੋਕਾਂ ਦੀ ਮੌਤ 
Delhi AC Blast : ਦਿੱਲੀ ਦੇ ਵਿਵੇਕ ਵਿਹਾਰ ਸਥਿਤ ਬਿਲਡਿੰਗ 'ਚ ਭਿਆਨਕ ਅੱਗ , ਏਸੀ ਬਲਾਸਟ ਕਾਰਨ 9 ਲੋਕਾਂ ਦੀ ਮੌਤ 
Raghav Chadha 5 ਮਈ ਨੂੰ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ , ਪੰਜਾਬ ਸਰਕਾਰ ਦੀ ਕਰਨਗੇ ਸ਼ਿਕਾਇਤ 
Raghav Chadha 5 ਮਈ ਨੂੰ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ , ਪੰਜਾਬ ਸਰਕਾਰ ਦੀ ਕਰਨਗੇ ਸ਼ਿਕਾਇਤ 
Senior Leader Death: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਦਾ ਦੇਹਾਂਤ; ਜਾਣੋ ਕੌਣ ਸੰਭਾਲੇਗਾ ਰਾਜਨੀਤਿਕ ਵਿਰਾਸਤ?
ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਦਾ ਦੇਹਾਂਤ; ਜਾਣੋ ਕੌਣ ਸੰਭਾਲੇਗਾ ਰਾਜਨੀਤਿਕ ਵਿਰਾਸਤ?
Big News: ਵੱਡੀ ਵਾਰਦਾਤ, ਇੱਕੋ ਘਰੋਂ ਉੱਠੀਆਂ 5 ਅਰਥੀਆਂ! ਵਿਅਕਤੀ ਵੱਲੋਂ 4 ਬੱਚਿਆਂ ਸਣੇ ਪਤਨੀ ਦਾ ਕਤਲ; ਪਿੰਡ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਇੱਕੋ ਘਰੋਂ ਉੱਠੀਆਂ 5 ਅਰਥੀਆਂ! ਵਿਅਕਤੀ ਵੱਲੋਂ 4 ਬੱਚਿਆਂ ਸਣੇ ਪਤਨੀ ਦਾ ਕਤਲ; ਪਿੰਡ 'ਚ ਫੈਲੀ ਦਹਿਸ਼ਤ...

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 
Bathinda 'ਚ ਨਾਨੇ 'ਤੇ ਆਪਣੀ ਨਾਬਾਲਗ ਦੋਹਤੀ ਨਾਲ ਜ਼ਬਰ ਜਿਨਾਹ ਕਰਨ ਦਾ ਆਰੋਪ ,ਮਾਂ ਨੇ ਕਹੀ ਇਹ ਗੱਲ 
Congress Leader Son Died: ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
ਸੀਨੀਅਰ ਕਾਂਗਰਸੀ ਆਗੂ ਦੇ ਪੁੱਤਰ ਦੀ ਮੌਤ, ਪਰਿਵਾਰ ਸਣੇ ਸਿਆਸੀ ਜਗਤ 'ਚ ਦੁੱਖ ਦਾ ਮਾਹੌਲ...
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Amritsar 'ਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ,ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ 
Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Litchi Benefits : ਲੀਚੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Chandigarh News: ਵੱਡੀ ਵਾਰਦਾਤ ਨਾਲ ਕੰਬਿਆ ਚੰਡੀਗੜ੍ਹ! ਚੌਕੀਦਾਰ ਦਾ ਬੇਰਹਿਮੀ ਨਾਲ ਕਤਲ; ਅਜਿਹੀ ਹਾਲਤ 'ਚ ਮਿਲੀ ਲਾਸ਼...
ਵੱਡੀ ਵਾਰਦਾਤ ਨਾਲ ਕੰਬਿਆ ਚੰਡੀਗੜ੍ਹ! ਚੌਕੀਦਾਰ ਦਾ ਬੇਰਹਿਮੀ ਨਾਲ ਕਤਲ; ਅਜਿਹੀ ਹਾਲਤ 'ਚ ਮਿਲੀ ਲਾਸ਼...
Big News: ਵੱਡੀ ਵਾਰਦਾਤ, ਇੱਕੋ ਘਰੋਂ ਉੱਠੀਆਂ 5 ਅਰਥੀਆਂ! ਵਿਅਕਤੀ ਵੱਲੋਂ 4 ਬੱਚਿਆਂ ਸਣੇ ਪਤਨੀ ਦਾ ਕਤਲ; ਪਿੰਡ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਇੱਕੋ ਘਰੋਂ ਉੱਠੀਆਂ 5 ਅਰਥੀਆਂ! ਵਿਅਕਤੀ ਵੱਲੋਂ 4 ਬੱਚਿਆਂ ਸਣੇ ਪਤਨੀ ਦਾ ਕਤਲ; ਪਿੰਡ 'ਚ ਫੈਲੀ ਦਹਿਸ਼ਤ...
 FIR ਦੀਆਂ ਖ਼ਬਰਾਂ 'ਤੇ ਸੰਦੀਪ ਪਾਠਕ ਦਾ ਵੱਡਾ ਬਿਆਨ; ਕਿਹਾ- ਮੈਨੂੰ ਅਜੇ ਤੱਕ ਕਾਪੀ ਨਹੀਂ ਮਿਲੀ, ਮੈਂ ਆਪਣੇ ਅਸੂਲਾਂ 'ਤੇ ਕਾਇਮ ਹਾਂ
 FIR ਦੀਆਂ ਖ਼ਬਰਾਂ 'ਤੇ ਸੰਦੀਪ ਪਾਠਕ ਦਾ ਵੱਡਾ ਬਿਆਨ; ਕਿਹਾ- ਮੈਨੂੰ ਅਜੇ ਤੱਕ ਕਾਪੀ ਨਹੀਂ ਮਿਲੀ, ਮੈਂ ਆਪਣੇ ਅਸੂਲਾਂ 'ਤੇ ਕਾਇਮ ਹਾਂ
Fatehgarh Sahib 'ਚ ਮਹਿਲਾ ਡਾਕਟਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਸਰਕਾਰੀ ਕੁਆਰਟਰਾਂ 'ਚੋਂ ਮਿਲੀ ਲਾਸ਼ 
Fatehgarh Sahib 'ਚ ਮਹਿਲਾ ਡਾਕਟਰ ਨੇ ਫਾਹਾ ਲੈ ਕੇ ਕੀਤੀ ਆਤਮ ਹੱਤਿਆ , ਸਰਕਾਰੀ ਕੁਆਰਟਰਾਂ 'ਚੋਂ ਮਿਲੀ ਲਾਸ਼ 
Embed widget