ਪੜਚੋਲ ਕਰੋ
Advertisement
ਨਿਰੰਕਾਰੀ ਬਾਬਾ ਦੀ ਧੀ ਸੁਦੀਕਸ਼ਾ ਅੱਜ ਸੰਭਾਲੇਗੀ ਗੱਦੀ
ਚੰਡੀਗੜ੍ਹ: ਬੀਤੇ ਦਿਨ ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੀ ਸਭ ਤੋਂ ਛੋਟੀ ਧੀ ਸੁਦੀਕਸ਼ਾ ਨੂੰ ਗੁਰਗੱਦੀ ਸੌਂਪਣ ਦਾ ਐਲਾਨ ਕੀਤਾ ਸੀ। ਅੱਜ ਦਿੱਲੀ ਦੇ ਬੁਰਾੜੀ ਰੋਡ ’ਤੇ ਬਣੇ ਮੈਦਾਨ ਵਿੱਚ ਰੱਖੇ ਸਮਾਗਮ ਦੌਰਾਨ ਸੁਦੀਕਸ਼ਾ ਨੂੰ ਗੱਦੀ ਸੌਂਪੀ ਜਾਏਗੀ।
ਦੋ ਸਾਲ ਪਹਿਲਾਂ ਸੰਤ ਨਿਰੰਕਾਰੀ ਬਾਬਾ ਹਰਦੇਵ ਸਿੰਘ ਦਾ ਕਨੇਡਾ ਦੇ ਮਾਂਟਰੀਅਲ ਵਿੱਚ ਸੜਕ ਹਾਦਸੇ ਵਿੱਚ ਦੇਂਹਾਤ ਹੋ ਗਿਆ ਸੀ। ਹਾਦਸੇ ਵਿੱਚ ਸੁਦੀਕਸ਼ਾ ਦੇ ਪਤੀ ਅਵਨੀਤ ਸੇਤੀਆ ਦੀ ਵੀ ਮੌਤ ਹੋ ਗਈ ਸੀ। ਬਾਬਾ ਹਰਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਮਾਤਾ ਸਵਿੰਦਰ ਕੌਰ ਨੇ ਗੱਦੀ ਸੰਭਾਲੀ ਸੀ ਤੇ ਹੁਣ ਲਗਪਗ ਦੋ ਸਾਲ ਬਾਅਦ ਮਾਤਾ ਸਵਿੰਦਰ ਕੌਰ ਨੇ ਆਪਣੀ ਮਰਜ਼ੀ ਨਾਲ ਆਪਣੀ ਛੋਟੀ ਧੀ ਸੁਦੀਕਸ਼ਾ ਨੂੰ ਗੱਦੀ ਸੈਂਪਣ ਦਾ ਫੈਸਲਾ ਕੀਤਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement