ਪੜਚੋਲ ਕਰੋ

ਭਾਰਤ ਦਾ ਭਗੌੜਾ ਮੋਦੀ ਲੰਦਨ 'ਚ ਗ੍ਰਿਫ਼ਤਾਰ

ਨਵੀਂ ਦਿੱਲੀ: ਹੀਰਾ ਕਾਰੋਬਾਰੀ ਨੀਰਵ ਮੋਦੀ ਲੰਦਨ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਲੰਦਨ ਦੀ ਕੋਰਟ ‘ਚ ਪੇਸ਼ ਕੀਤਾ ਗਿਆ। ਨੀਰਵ ਪੀਐਨਬੀ ਘੁਟਾਲੇ ਦਾ ਮੁੱਖ ਮੁਲਜ਼ਮ ਹੈ। ਪਿਛਲੇ ਕਈ ਦਿਨਾਂ ਤੋਂ ਉਹ ਲੰਦਨ ‘ਚ ਬੇਖ਼ੌਫ ਘੁੰਮ ਰਿਹਾ ਸੀ। ਅੱਜ ਲੰਦਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬ੍ਰਿਟੇਨ ਦੀ ਵੈਸਟਮਿੰਸਟਰ ਕੋਰਟ ਨੇ ਨੀਰਵ ਖ਼ਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਨੀਰਵ ਪੀਐਨਬੀ ਨਾਲ ਕਰੀਬ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਘੁਟਾਲਾ ਕਰਨ ਦਾ ਮੁਲਜ਼ਮ ਹੈ। ਭਾਰਤ ਦਾ ਭਗੌੜਾ ਮੋਦੀ ਲੰਦਨ 'ਚ ਗ੍ਰਿਫ਼ਤਾਰ ਲੰਦਨ ਦੀਆਂ ਸੜਕਾਂ ‘ਤੇ ਉਹ ਆਪਣਾ ਰੂਪ ਬਦਲ ਕੇ ਬੇਖ਼ੌਫ ਰਹਿ ਰਿਹਾ ਸੀ ਜਦਕਿ ਉਸ ਖ਼ਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਿਆ ਹੈ। ਇਸ ਤੋਂ ਬਾਅਦ ਲੰਦਨ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਅਜੇ ਵੀ ਨੀਰਵ ਕੋਲ ਜ਼ਮਾਨਤ ਲਈ ਕੋਰਟ ਜਾਣ ਦਾ ਬਦਲ ਹੈ। ਉਹ ਕੁਝ ਸ਼ਰਤਾਂ ‘ਤੇ ਜ਼ਮਾਨਤ ਹਾਸਲ ਕਰ ਸਕਦਾ ਹੈ।

ਟਾਪ ਹੈਡਲਾਈਨ

Manimahesh Yatra : ਮਣਿਮਹੇਸ਼ ਜਾਣ ਵਾਲੇ ਸ਼ਰਧਾਲੂ ਸਾਵਧਾਨ ! ਮੌਸਮ ਖਰਾਬ ਤੇ ਬਰਫਬਾਰੀ ਕਾਰਨ ਰੋਕੀ ਯਾਤਰਾ 
Manimahesh Yatra : ਮਣਿਮਹੇਸ਼ ਜਾਣ ਵਾਲੇ ਸ਼ਰਧਾਲੂ ਸਾਵਧਾਨ ! ਮੌਸਮ ਖਰਾਬ ਤੇ ਬਰਫਬਾਰੀ ਕਾਰਨ ਰੋਕੀ ਯਾਤਰਾ 
Chandigarh News: ਚੰਡੀਗੜ੍ਹ 'ਚ ਹਰਿਆਣਾ ਸਰਕਾਰ ਦੇ 2 ਦਫ਼ਤਰ ਹੋਣਗੇ ਖਾਲੀ, ਅਦਾਲਤ ਨੇ ਦੋ ਮਹੀਨਿਆਂ ਦਾ ਦਿੱਤਾ ਟਾਈਮ; ਜਾਣੋ ਪੂਰਾ ਮਾਮਲਾ...
ਚੰਡੀਗੜ੍ਹ 'ਚ ਹਰਿਆਣਾ ਸਰਕਾਰ ਦੇ 2 ਦਫ਼ਤਰ ਹੋਣਗੇ ਖਾਲੀ, ਅਦਾਲਤ ਨੇ ਦੋ ਮਹੀਨਿਆਂ ਦਾ ਦਿੱਤਾ ਟਾਈਮ; ਜਾਣੋ ਪੂਰਾ ਮਾਮਲਾ...
Big News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
ਕੈਬਨਿਟ 'ਚ ਹੋ ਸਕਦਾ ਵੱਡਾ ਫੇਰਬਦਲ? ਸਾਰੇ ਮੰਤਰੀਆਂ ਨੂੰ ਦਿੱਲੀ 'ਚ ਰਹਿਣ ਦੇ ਹੁਕਮ
ਕੈਬਨਿਟ 'ਚ ਹੋ ਸਕਦਾ ਵੱਡਾ ਫੇਰਬਦਲ? ਸਾਰੇ ਮੰਤਰੀਆਂ ਨੂੰ ਦਿੱਲੀ 'ਚ ਰਹਿਣ ਦੇ ਹੁਕਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
Punjab News: ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
Big News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
Chandigarh News: ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, 2 ਹਮਲਾਵਰਾਂ ਨੇ ਠੇਕੇ 'ਤੇ ਸੁੱਟੀ ਬੰਬਨੁਮਾ ਚੀਜ਼, ਗਾਹਕਾਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, 2 ਹਮਲਾਵਰਾਂ ਨੇ ਠੇਕੇ 'ਤੇ ਸੁੱਟੀ ਬੰਬਨੁਮਾ ਚੀਜ਼, ਗਾਹਕਾਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ED Raid in Patiala-Mohali: ਪਟਿਆਲਾ-ਮੋਹਾਲੀ 'ਚ ED ਨੇ ਮਾਰਿਆ ਛਾਪਾ, 3 ਫਰਜ਼ੀ ਕਾਲ ਸੈਂਟਰ ਨੂੰ ਲੈ ਹੋਇਆ ਵੱਡਾ ਖੁਲਾਸਾ, ਅਮਰੀਕੀ ਨਾਗਰਿਕਾਂ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ; ਜਾਂਚ ਜਾਰੀ...
ਪਟਿਆਲਾ-ਮੋਹਾਲੀ 'ਚ ED ਨੇ ਮਾਰਿਆ ਛਾਪਾ, 3 ਫਰਜ਼ੀ ਕਾਲ ਸੈਂਟਰ ਨੂੰ ਲੈ ਹੋਇਆ ਵੱਡਾ ਖੁਲਾਸਾ, ਅਮਰੀਕੀ ਨਾਗਰਿਕਾਂ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ; ਜਾਂਚ ਜਾਰੀ...
Punjab News: ਪੰਜਾਬ ਭਾਜਪਾ-ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਕਈ ਆਗੂ ਅਕਾਲੀ ਦਲ (WPD) 'ਚ ਸ਼ਾਮਲ: ਜ਼ਿਲ੍ਹਾ ਉਪ ਪ੍ਰਧਾਨ ਸਣੇ ਕਈ ਅਧਿਕਾਰੀਆਂ ਨੇ ਛੱਡਿਆ ਪਾਰਟੀ ਦਾ ਸਾਥ...
ਪੰਜਾਬ ਭਾਜਪਾ-ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਕਈ ਆਗੂ ਅਕਾਲੀ ਦਲ (WPD) 'ਚ ਸ਼ਾਮਲ: ਜ਼ਿਲ੍ਹਾ ਉਪ ਪ੍ਰਧਾਨ ਸਣੇ ਕਈ ਅਧਿਕਾਰੀਆਂ ਨੇ ਛੱਡਿਆ ਪਾਰਟੀ ਦਾ ਸਾਥ...
ਜਲੰਧਰ 'ਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਦੋ ਕਾਰਾਂ ਤੋਂ 83 ਪੇਟੀਆਂ ਗੈਰਕਾਨੂੰਨੀ ਸ਼ਰਾਬ ਦੀ ਬਰਾਮਦ; ਮੱਚੀ ਤਰਥੱਲੀ
ਜਲੰਧਰ 'ਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਦੋ ਕਾਰਾਂ ਤੋਂ 83 ਪੇਟੀਆਂ ਗੈਰਕਾਨੂੰਨੀ ਸ਼ਰਾਬ ਦੀ ਬਰਾਮਦ; ਮੱਚੀ ਤਰਥੱਲੀ
ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, 8 ਜ਼ਿਲ੍ਹਿਆਂ 'ਚ ਆਵੇਗੀ ਝੱਖੜ ਹਨੇਰੀ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, 8 ਜ਼ਿਲ੍ਹਿਆਂ 'ਚ ਆਵੇਗੀ ਝੱਖੜ ਹਨੇਰੀ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
Embed widget