ਪੜਚੋਲ ਕਰੋ

ਨੌਇਡਾ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਪਹਿਲ, ਕੋਰੋਨਾ ਪੀੜਤਾਂ ਦੇ ਘਰ ਪਹੁੰਚਾ ਰਹੇ ਖਾਣਾ

ਅਜਿਹੇ ਹਾਲਾਤ ਵਿੱਚ ਗੁਰਦੁਆਰਾ ਸਾਹਿਬਾਨ ਵੀ ਮਦਦ ਲਈ ਅੱਗੇ ਆ ਰਹੇ ਹਨ। ਨੌਇਡਾ ਸੈਕਟਰ-18 ਦੇ ਗੁਰੂਰ ਨੇ ਇਸ ਭਿਆਨਕ ਬੀਮਾਰੀ ’ਚ ਇੱਕ ਨੇਕ ਪਹਿਲ ਕੀਤੀ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਨੇ ਦੇਸ਼ ’ਚ ਇੱਕ ਵਾਰ ਫਿਰ ਕਹਿਰ ਮਚਾ ਦਿੱਤਾ ਹੈ। ਇਸ ਵਾਰ ਕੋਰੋਨਾ ਹੋਰ ਵੀ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਰੋਗੀਆਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਸਰਕਾਰ ਤੋਂ ਲੈ ਕੇ ਸੰਸਥਾਵਾਂ ਤੱਕ ਇਸ ਬੀਮਾਰੀ ਤੋਂ ਬਚਾਉਣ ਲਈ ਲੋਕਾਂ ਦੀ ਮਦਦ ਕਰ ਰਹੀਆਂ ਹਨ। ਅਜਿਹੇ ਹਾਲਾਤ ਵਿੱਚ ਗੁਰਦੁਆਰਾ ਸਾਹਿਬਾਨ ਵੀ ਮਦਦ ਲਈ ਅੱਗੇ ਆ ਰਹੇ ਹਨ। ਨੌਇਡਾ ਸੈਕਟਰ-18 ਦੇ ਗੁਰੂ ਘਰ ਨੇ ਇਸ ਭਿਆਨਕ ਬੀਮਾਰੀ ’ਚ ਇੱਕ ਨੇਕ ਪਹਿਲ ਕੀਤੀ ਹੈ।

ਇਸ ਗੁਰਦੁਆਰਾ ਸਾਹਿਬ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਖਾਣਾ ਖਵਾਉਣ ਦਾ ਕੰਮ ਸ਼ੁਰੂ ਕੀਤਾ ਹੈ। ਇਹ ਗੁਰੂਘਰ ਮਰੀਜ਼ਾਂ ਨੂੰ ਖਾਣਾ ਪਹੁੰਚਾ ਰਿਹਾ ਹੈ। ਅਸੀਂ ਸਭ ਜਾਣਦੇ ਹਾਂ ਕਿ ਗੁਰੂਘਰ ਪਹਿਲਾਂ ਤੋਂ ਹੀ ਗੁਰੂ ਕਾ ਅਤੁੱਟ ਲੰਗਰ ਲਾਉਣ ਤੇ ਵਰਤਾਉਣ ਲਈ ਪ੍ਰਸਿੱਧ ਹਨ। ਹਜ਼ਾਰਾਂ-ਲੱਖਾਂ ਲੋਕ ਆਪਣੀ ਭੁੱਖ ਮਿਟਾਉਣ ਲਈ ਗੁਰੂਘਰਾਂ ਵਿੱਚ ਆ ਕੇ ਲੰਗਰ ਖਾਂਦੇ ਹਨ। ਪਰ ਇਸ ਦੌਰਾਨ ਨੌਇਡਾ ਦੇ ਸੈਕਟਰ-18 ਸਥਿਤ ਗੁਰਦੁਆਰਾ ਸਾਹਿਬ ਨੇ ਕੋਰੋਨਾ ਮਰੀਜ਼ਾਂ ਲਈ ਵੀ ਖਾਣੇ ਦਾ ਇੰਤਜ਼ਾਮ ਕੀਤਾ ਹੈ।

ਖ਼ਬਰ ਏਜੰਸੀ ਏਐਨਆਈ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨੌਇਡਾ ਦੇ ਇਸ ਗੁਰੂਘਰ ਦੇ ਹੈੱਡ ਗ੍ਰੰਥੀ ਨੇ ਦੱਸਿਆ ਕਿ ਕੋਰੋਨਾ ਦੇ ਉਹ ਮਰੀਜ਼ ਜੋ ਕੁਆਰੰਟੀਨ ਹਨ ਤੇ ਖਾਣਾ ਨਹੀਂ ਬਣਾ ਸਕ ਰਹੇ ਹਨ, ਉਹ ਉਨ੍ਹਾਂ ਲੋਕਾਂ ਨੂੰ ਖਾਣਾ ਬਣਾ ਕੇ ਭੇਜ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਕੰਮ ਸਤੰਬਰ 2020 ਤੋਂ ਕਰ ਰਹੇ ਹਨ ਪਰ ਤਦ ਇੰਨੀ ਜ਼ਰੂਰਤ ਨਹੀਂ ਸੀ, ਜਿੰਨੀ ਹੁਣ ਹੈ।

ਗਵਾਲੀਅਰ ਦੇ ਰਾਧਾ ਸਵਾਮੀ ਭਵਨ ਨੇ ਕੋਰੋਨਾ ਮਰੀਜ਼ਾਂ ਲਈ ਆਪਣੇ ਭਵਨ ਨੂੰ ਹਸਪਤਾਲ ’ਚ ਤਬਦੀਲ ਕਰ ਦਿੱਤਾ ਹੈ। ਉਨ੍ਹਾਂ ਮਰੀਜ਼ਾਂ ਲਈ ਆਪਣੇ ਭਵਨ ’ਚ 2,000 ਬਿਸਤਰਿਆਂ ਦਾ ਇੰਤਜ਼ਾਮ ਕੀਤਾ ਹੈ।

ਦੇਸ਼ ਵਿੱਚ ਕੋਰੋਨਾ ਦੀ ਲਾਗ ਫੈਲਣ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ, ਜਿਸ ਕਾਰਨ ਹਾਲਾਤ ਬੇਕਾਬੂ ਹੋ ਰਹੇ ਹਨ। ਭਾਰਤ ’ਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 2,61,500 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ 1,501 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ

Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ

ਜ਼ਹਿਰੀਲੀ ਸ਼ਰਾਬ ਦਾ ਕਹਿਰ! 13 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ

ਕਰਨਾਟਕ 'ਚ ਸਿੱਧਾਰਮੱਈਆ ਸਰਕਾਰ ਦਾ ਅੰਤ! ਰਾਜਪਾਨ ਨੇ ਮੰਜ਼ੂਰ ਕੀਤਾ ਅਸਤੀਫਾ, ਕਦੋਂ ਨਵੇਂ CM ਸਾਂਭਣਗੇ ਜ਼ਿੰਮੇਵਾਰੀ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravneet Bittu ਦੀਆਂ ਵਧੀਆਂ ਮੁਸ਼ਕਿਲਾਂ ,ਜਾਤੀ ਸੂਚਕ ਸ਼ਬਦ ਵਰਤਣ ਦੇ ਮਾਮਲੇ ’ਚ SC ਕਮਿਸ਼ਨ ਨੇ SSP ਸੰਗਰੂਰ ਤੋਂ ਮੰਗੀ ਰਿਪੋਰਟ

AC Blast Reason : ਦਿੱਲੀ ‘ਚ ਫਿਰ AC ਬਲਾਸਟ, ਜਾਣੋ ਗਰਮੀਆਂ ‘ਚ ਕਿਉਂ ਫਟਦਾ ਹੈ AC ,ਇੰਝ ਕਰੋ ਬਚਾਅ

Goindwal jail 'ਚ ਕੁੱਟਮਾਰ ਤੋਂ ਬਾਅਦ ਕੈਦੀ ਦੀ ਮੌਤ , ਤਿੰਨ ਕਰਮਚਾਰੀਆਂ ਵਿਰੁੱਧ FIR ਦਰਜ 

Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
Traffic Challan:  6 ਹਜ਼ਾਰ ਰੁਪਏ ਦਾ ਚਲਾਨ ਕੱਟਣ ਤੋਂ ਬਾਅਦ ਖੁਦ ਬਿਨਾਂ ਹੈਲਮੈਟ ਸਕੂਟੀ ਚਲਾਉਂਦੀ ਨਜ਼ਰ ਆਈ ਮਹਿਲਾ ਇੰਸਪੈਕਟਰ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Monsoon 2026 Update : ਯੂਪੀ, ਹਰਿਆਣਾ, ਪੰਜਾਬ, ਬਿਹਾਰ ਸਮੇਤ ਕਈ ਰਾਜਾਂ ‘ਚ ਪਵੇਗੀ ਭਿਆਨਕ ਗਰਮੀ, IMD ਦੀ ਰਿਪੋਰਟ ਨੇ ਵਧਾਈ ਚਿੰਤਾ
Ludhiana Girls Missing : ਜਨਮ ਦਿਨ ਦਾ ਸਮਾਨ ਲੈਣ ਗਈਆਂ 2 ਨਾਬਾਲਿਗ ਲੜਕੀਆਂ ਲਾਪਤਾ , ਪਰਿਵਾਰ ਨੂੰ ਅਗਵਾ ਹੋਣ ਦਾ ਖ਼ਦਸ਼ਾ 

Tips for Comfortable Sleep : ਰਾਤ ਨੂੰ ਨਹੀਂ ਆ ਰਹੀ ਨੀਂਦ ? ਇਹ ਆਸਾਨ ਟਿਪਸ ਅਪਣਾਓ ਤੇ ਚੈਨ ਦੀ ਨੀਂਦ ਸੋ ਜਾਓ

Embed widget