ਪੜਚੋਲ ਕਰੋ

ਏਅਰ ਫੋਰਸ ਵੰਡੇਗੀ ਲੋਕਾਂ ਨੂੰ ਨਵੇਂ ਨੋਟ

ਨਵੀਂ ਦਿੱਲੀ: ਸਰਕਾਰ ਨੇ ਨੋਟਬੰਦੀ ਕਾਰਨ ਪ੍ਰੇਸ਼ਾਨ ਲੋਕਾਂ ਦੀਆਂ ਦਿੱਕਤਾਂ ਨੂੰ ਸਮਝਦੇ ਹੋਏ ਏਅਰ ਫੋਰਸ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੈਸ਼ ਪਹੁੰਚਾਉਣ ਦਾ ਫ਼ੈਸਲਾ ਲਿਆ ਹੈ। ਨੋਟਬੰਦੀ ਦੇ ਛੇ ਦਿਨ ਬਾਅਦ ਵੀ ਲੋਕਾਂ ਦੀਆਂ ਦਿੱਕਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਖ਼ਾਸ ਤੌਰ ਉੱਤੇ ਪੇਂਡੂ ਇਲਾਕਿਆਂ ਵਿੱਚ ਕੈਸ਼ ਅਜੇ ਤੱਕ ਨਹੀਂ ਪਹੁੰਚਿਆ ਜਿਸ ਕਾਰਨ ਸਰਕਾਰ ਨੇ ਹੁਣ ਏਅਰ ਫੋਰਸ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ। ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਮੌਕੇ ਉੱਤੇ ਸਰਕਾਰੀ ਛੁੱਟੀ ਹੋਣ ਕਾਰਨ ਅੱਜ ਬੈਂਕ ਬੰਦ ਹਨ। ਇਸ ਕਾਰਨ ਲੋਕਾਂ ਹੋਰ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਬੈਂਕ ਬੰਦ ਹੋਣ ਕਾਰਨ ਲੋਕਾਂ ਨੂੰ ਹੁਣ ATM's ਦਾ ਹੀ ਸਹਾਰਾ ਹੈ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਕੈਸ਼ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਘੰਟੇ ਲਾਈਨਾਂ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਰਕਾਰ ਨੇ ਹੁਣ ATM's ਵਿੱਚੋਂ ਪੈਸੇ ਕਢਵਾਉਣ ਦੀ ਸੀਮਾ ਵੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ 24 ਨਵੰਬਰ ਤੱਕ 500 ਤੇ 1000 ਰੁਪਏ ਦੇ ਪੁਰਾਣੇ ਨੋਟ ਕੁਝ ਚੋਣਵੀਆਂ ਥਾਵਾਂ ਉੱਤੇ ਚੱਲਣਗੇ। ਹਸਪਤਾਲਾਂ, ਰੇਲਵੇ ਸਟੇਸ਼ਨਾਂ, ਪੈਟਰੋਲ ਪੰਪ, ਮੈਟਰੋ, ਹਵਾਈ ਯਾਤਰਾ ਲਈ ਪੁਰਾਣੇ ਨੋਟ ਹੁਣ 24 ਨਵੰਬਰ ਤੱਕ ਚੱਲਣਗੇ। ਪਾਣੀ-ਬਿਜਲੀ ਦਾ ਬਿੱਲ, ਡੇਅਰੀ ਤੋਂ ਦੁੱਧ ਪੁਰਾਣੇ ਨੋਟਾਂ ਰਾਹੀਂ ਖ਼ਰੀਦਿਆ ਜਾ ਸਕਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ Congress ਦੀ ਰੈਲੀ ਦੌਰਾਨ ਵਾਪਰਿਆ ਹਾਦਸਾ, ਮੰਚ ਕੋਲ ਡਿੱਗਿਆ ਸਮਰਥਕ, ਅਚਾਨਕ ਹੋਈ ਮੌਤ; ਮੱਚ ਗਈ ਹਫੜਾ-ਦਫੜੀ

ਪੁਲਿਸ ਨੇ ਕਿਸਾਨਾਂ 'ਤੇ ਛੱਡੇ ਅੱਥਰੂ ਗੈਸ ਦੇ ਗੋਲੇ, ਵਰ੍ਹਾਈਆਂ ਡਾਂਗਾਂ; ਮਾਹੌਲ ਤਣਾਅਪੂਰਨ

Silver Price Down: ਚਾਂਦੀ ਦੇ ਭਾਅ ’ਚ ਵੱਡੀ ਗਿਰਾਵਟ, ਚਾਂਦੀ ਦਾ ਮੁੱਲ ਅੱਜ 25,000 ਰੁਪਏ ਘੱਟ, ਜਾਣੋ ਨਵੀਂ ਕੀਮਤ

Oil Prices: ਤੇਲ ਦੀ ਕੀਮਤ ਅਮਰੀਕਾ ਤੈਅ ਕਰੇਗਾ? ਟਰੰਪ ਦਾ ਦਾਅਵਾ: 'ਦੁਨੀਆ ਦਾ 68% ਤੇਲ ਸਾਡੇ ਕੋਲ', ਵਿਸ਼ਵ ਦੇ ਸਿਆਸੀ ਗਲਿਰਿਆਰਿਆਂ 'ਚ ਮੱਚੀ ਹਲਚਲ

ਵੀਡੀਓਜ਼

ਭਾਜਪਾ ਵਰਕਰਾਂ ਰਾਹੁਲ ਗਾਂਧੀ ਦਾ ਸਾੜਿਆ ਪੁਤਲਾ, ਮੁਆਫੀ ਦੀ ਕੀਤੀ ਮੰਗ
ਰੁੱਸੇ ਅਕਾਲੀ ਲੀਡਰਾਂ ਬਾਰੇ ਆਹ ਵੱਡੀ ਗੱਲ੍ਹ ਕਹਿ ਗਏ ਸੁੱਚਾ ਸਿੰਘ ਲੰਗਾਹ
ਰਵਨੀਤ ਬਿੱਟੂ ਦਾ ਰਾਹੁਲ ਗਾਂਧੀ 'ਤੇ ਪਲਟਵਾਰ, ਸੁਣਾਈਆਂ ਸਿੱਧੀਆਂ
ਮਜੀਠੀਆ ਨੇ ਕਿਵੇਂ ਕੇਕ ਕੱਟ ਕਿ ਮਨਾਈ ਰਿਹਾਈ ਦੀ ਖੁਸ਼ੀ
ਪੰਜਾਬ ਦੇ ਤਾਪਮਾਨ 'ਚ ਹੋਇਆ ਵਾਧਾ, ਇਨਾ ਜ਼ਿਲ੍ਹਿਆਂ 'ਚ ਪਵੇਗੀ ਅਜੇ ਵੀ ਧੁੰਦ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ Congress ਦੀ ਰੈਲੀ ਦੌਰਾਨ ਵਾਪਰਿਆ ਹਾਦਸਾ, ਮੰਚ ਕੋਲ ਡਿੱਗਿਆ ਸਮਰਥਕ, ਅਚਾਨਕ ਹੋਈ ਮੌਤ; ਮੱਚ ਗਈ ਹਫੜਾ-ਦਫੜੀ
ਪੰਜਾਬ 'ਚ Congress ਦੀ ਰੈਲੀ ਦੌਰਾਨ ਵਾਪਰਿਆ ਹਾਦਸਾ, ਮੰਚ ਕੋਲ ਡਿੱਗਿਆ ਸਮਰਥਕ, ਅਚਾਨਕ ਹੋਈ ਮੌਤ; ਮੱਚ ਗਈ ਹਫੜਾ-ਦਫੜੀ
ਪੁਲਿਸ ਨੇ ਕਿਸਾਨਾਂ 'ਤੇ ਛੱਡੇ ਅੱਥਰੂ ਗੈਸ ਦੇ ਗੋਲੇ, ਵਰ੍ਹਾਈਆਂ ਡਾਂਗਾਂ; ਮਾਹੌਲ ਤਣਾਅਪੂਰਨ
ਪੁਲਿਸ ਨੇ ਕਿਸਾਨਾਂ 'ਤੇ ਛੱਡੇ ਅੱਥਰੂ ਗੈਸ ਦੇ ਗੋਲੇ, ਵਰ੍ਹਾਈਆਂ ਡਾਂਗਾਂ; ਮਾਹੌਲ ਤਣਾਅਪੂਰਨ
Silver Price Down: ਚਾਂਦੀ ਦੇ ਭਾਅ ’ਚ ਵੱਡੀ ਗਿਰਾਵਟ, ਚਾਂਦੀ ਦਾ ਮੁੱਲ ਅੱਜ 25,000 ਰੁਪਏ ਘੱਟ, ਜਾਣੋ ਨਵੀਂ ਕੀਮਤ
Silver Price Down: ਚਾਂਦੀ ਦੇ ਭਾਅ ’ਚ ਵੱਡੀ ਗਿਰਾਵਟ, ਚਾਂਦੀ ਦਾ ਮੁੱਲ ਅੱਜ 25,000 ਰੁਪਏ ਘੱਟ, ਜਾਣੋ ਨਵੀਂ ਕੀਮਤ
Oil Prices: ਤੇਲ ਦੀ ਕੀਮਤ ਅਮਰੀਕਾ ਤੈਅ ਕਰੇਗਾ? ਟਰੰਪ ਦਾ ਦਾਅਵਾ: 'ਦੁਨੀਆ ਦਾ 68% ਤੇਲ ਸਾਡੇ ਕੋਲ', ਵਿਸ਼ਵ ਦੇ ਸਿਆਸੀ ਗਲਿਰਿਆਰਿਆਂ 'ਚ ਮੱਚੀ ਹਲਚਲ
Oil Prices: ਤੇਲ ਦੀ ਕੀਮਤ ਅਮਰੀਕਾ ਤੈਅ ਕਰੇਗਾ? ਟਰੰਪ ਦਾ ਦਾਅਵਾ: 'ਦੁਨੀਆ ਦਾ 68% ਤੇਲ ਸਾਡੇ ਕੋਲ', ਵਿਸ਼ਵ ਦੇ ਸਿਆਸੀ ਗਲਿਰਿਆਰਿਆਂ 'ਚ ਮੱਚੀ ਹਲਚਲ
ਪੁੱਤ ਦੇ ਵਿਆਹ 'ਚ ਹੀ ਪੁਲਿਸ ਨੇ ਲਾਇਆ ਪਹਿਰਾ, ਕਿਸਾਨ ਆਗੂ ਨੂੰ ਘਰ 'ਚ ਕੀਤਾ ਨਜ਼ਰਬੰਦ

Ola, Uber, Rapido Drivers ਦੀ 6 ਘੰਟੇ ਦੀ ਹੜਤਾਲ, ਜਾਣੋ ਵਜ੍ਹਾ

Punjab News: ਪ੍ਰੇਮ ਸਿੰਘ ਚੰਦੂਮਾਜਰਾ ਦੇ ਸੋਸ਼ਲ ਮੀਡੀਆ ਅਕਾਊਂਟ ਹੋਏ ਹੈਕ, ਸਿਆਸੀ ਗਲਿਆਰਿਆਂ 'ਚ ਮੱਚੀ ਹਾਹਾਕਾਰ

ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਕੈਦੀ ਹੋਇਆ ਫਰਾਰ, ਚੈਕਅੱਪ ਤੋਂ ਬਾਅਦ ਭੱਜਿਆ

Embed widget