ਪੜਚੋਲ ਕਰੋ

ਨੋਟਬੰਦੀ ਦੌਰਾਨ 2000 ਦੇ ਨੋਟਾਂ ਦਾ ਮੀਂਹ

ਅਹਿਮਦਾਬਾਦ: ਨੋਟਬੰਦੀ ਤੋਂ ਬਾਅਦ ਨਵੇਂ ਨੋਟ ਲੈਣ ਲਈ ਲੋਕ ਲਾਈਨਾਂ 'ਚ ਲੱਗੇ ਹਨ। ਬੈਂਕਾਂ ਤੇ ਏਟੀਐਮ ਬਾਹਰ ਕਈ ਕਈ ਘੰਟੇ ਲਾਈਨਾਂ 'ਚ ਲੱਗਣ ਤੋਂ ਬਾਅਦ ਮੁਸ਼ਕਿਲ ਨਾਲ ਕੁੱਝ ਨੋਟ ਹਾਸਲ ਹੁੰਦੇ ਹਨ। ਇੰਨਾਂ ਹਲਾਤਾਂ ਕਾਰਨ ਜਨਤਾ ਬੋਹੱਦ ਪ੍ਰੇਸ਼ਾਨ ਹਨ। ਪਰ ਇਸ ਦੌਰਾਨ ਹੀ ਗੁਜਰਾਤ ਤੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਇੱਕ ਧਾਰਮਿਕ ਸਮਾਗਮ ਦੌਰਾਨ ਗਾਇਕ ਤੋਂ ਨਵੇਂ 2000 ਦੇ ਨੋਟ ਉਡਾਏ ਗਏ ਹਨ। ਦਰਅਸਲ ਗੁਜਰਾਤ ਦੇ ਪਾਲਨਪੁਰ ਤੋਂ ਆਈ ਇਹ ਵੀਡੀਓ 1 ਦਸੰਬਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਸਾਫ ਨਜਰ ਆ ਰਿਹਾ ਹੈ ਕਿ ਇੱਕ ਧਾਰਮਿਕ ਸਮਾਗਮ ਦੌਰਾਨ ਗਾਇਕ ਤੋਂ 2000 ਦੇ ਨੋਟ ਉਡਾਏ ਜਾ ਰਹੇ ਹਨ। ਇੱਥੇ ਇੱਕ ਧਾਰਮਿਕ ਮਹਾਂਮੰਡਲੇਸ਼ਵਰ ਗਾਇਕ ਕੀਰਤੀ ਦਾਨ ਗੜਵੀ ਤੋਂ ਨਵੇਂ ਨੋਟ ਉਡਾ ਰਹੀ ਹੈ। ਪਰ ਇੰਨੀ ਵੱਡੀ ਗਿਣਤੀ 'ਚ ਇਹ ਨੋਟ ਕਿੱਥੋਂ ਆਏ ਹਨ, ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਕਿਉਂਕਿ ਲੋਕ ਇੱਕ ਇੱਕ ਨੋਟ ਲਈ ਲਾਈਨਾਂ 'ਚ ਲੱਗੇ ਹਨ, ਪਰ ਇੱਥੇ ਵੱਡੀ ਗਿਣਤੀ ਨੋਟ ਹਵਾ 'ਚ ਉਡਾਏ ਜਾ ਰਹੇ ਹਨ। ਇਸ ਪੂਰੇ ਮਾਮਲੇ 'ਤੇ ਜਿਸ ਗਾਇਕ ਕੀਰਤੀ ਦਾਨ ਗੜਵੀ ਤੋਂ ਨੋਟ ਉਡਾਏ ਜਾ ਰਹੇ ਹਨ ਦਾ ਕਹਿਣਾ ਹੈ ਕਿ ਇਹ ਧਰਮ ਦਾ ਮਾਮਲਾ ਹੈ। ਧਾਰਮਿਕ ਸਮਾਗਮ ਦੌਰਾਨ ਇਸ ਤਰਾਂ ਨੋਟ ਉਡਾਉਣ ਦੀ ਪ੍ਰਥਾ ਕੋਈ ਨਵੀਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਭਗਵਾਨ ਦੀ ਕ੍ਰਿਪਾ ਹੈ ਕਿ ਮੇਰੇ ਤੋਂ ਨੋਟ ਬਰਸ ਰਹੇ ਹਨ। ਇਹਨਾਂ ਦਾ ਦਾਅਵਾ ਹੈ ਕਿ ਸ਼ਰਧਾਲੂ ਹੀ ਇੱਥੇ ਵੱਡੀ ਗਿਣਤੀ 'ਚ ਚੜਾਵਾ ਚੜਾ ਜਾਂਦੇ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

"ਜੇਕਰ ਵਿਰੋਧੀ ਧਿਰ ਨੇ ਨਹੀਂ ਕੀਤਾ ਸਮਰਥਨ ਤਾਂ ਡਿੱਗ ਜਾਵੇਗਾ ਬਿੱਲ" , ਮਹਿਲਾ ਰਾਖਵੇਂਕਰਨ ਨੂੰ ਲੈ ਕੇ ਲੋਕ ਸਭਾ 'ਚ ਬੋਲੇ ਅਮਿਤ ਸ਼ਾਹ 
Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ 'ਚ ਆਖੀ ਵੱਡੀ ਗੱਲ 
Raghav Chadha ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਜ ਸਭਾ 'ਚ ਆਖੀ ਵੱਡੀ ਗੱਲ 
Japan ਘੁੰਮਣ ਗਏ ਭਾਰਤੀ ਪਰਿਵਾਰ ਨੂੰ ਟ੍ਰੇਡਿਸ਼ਨਲ ਡਰੈੱਸ ਕਿਰਾਏ 'ਤੇ ਲੈਣਾ ਪਿਆ ਮਹਿੰਗਾ ; ਪਹੁੰਚੀ ਪੁਲਿਸ !
Japan ਘੁੰਮਣ ਗਏ ਭਾਰਤੀ ਪਰਿਵਾਰ ਨੂੰ ਟ੍ਰੇਡਿਸ਼ਨਲ ਡਰੈੱਸ ਕਿਰਾਏ 'ਤੇ ਲੈਣਾ ਪਿਆ ਮਹਿੰਗਾ ; ਪਹੁੰਚੀ ਪੁਲਿਸ !
Delhi Airport 'ਤੇ ਟਲਿਆ ਵੱਡਾ ਹਾਦਸਾ ,ਆਪਸ 'ਚ ਟਕਰਾਏ ਦੋ ਜਹਾਜ਼ ,ਪੜ੍ਹੋ ਪੂਰੀ ਖ਼ਬਰ  
Delhi Airport 'ਤੇ ਟਲਿਆ ਵੱਡਾ ਹਾਦਸਾ ,ਆਪਸ 'ਚ ਟਕਰਾਏ ਦੋ ਜਹਾਜ਼ ,ਪੜ੍ਹੋ ਪੂਰੀ ਖ਼ਬਰ  

ਵੀਡੀਓਜ਼

Punjab ‘ਚ ਵੱਡੇ ਫੈਸਲੇ! ਕੈਬਿਨੇਟ ਮੀਟਿੰਗ ਦੀ ਪੂਰੀ ਅਪਡੇਟ
ਭਾਰਤ ਦਾ ਲੋਕਤੰਤਰ ਖਤਰੇ ‘ਚ? CM ਮਾਨ ਦੀ ਵੱਡੀ ਚੇਤਾਵਨੀ
One Nation One Election ‘ਤੇ CM ਮਾਨ ਨੇ ਕੀ ਕਹਿ ਦਿੱਤਾ?
ਭਾਰਤ ਦੀ ਸਰਕਾਰ ਟਰੰਪ ਚਲਾ ਰਿਹਾ , CM ਦਾ ਮੋਦੀ ਤੇ ਤਿੱਖਾ ਵਾਰ
ਜਿੰਨੀ ਮਰਜ਼ੀ ਰੇਡ ਕਰਵਾ ਲਓ, ਅਸੀਂ ਨਹੀਂ ਡਰਦੇ : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਅਪ੍ਰੈਲ 2026
ਪੰਜਾਬ-ਚੰਡੀਗੜ੍ਹ 'ਚ ਸੱਤ ਦਿਨ ਮੌਸਮ ਡ੍ਰਾਈ ਰਹਿਣ ਦੀ ਸੰਭਾਵਨਾ, ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸੱਤ ਦਿਨ ਮੌਸਮ ਡ੍ਰਾਈ ਰਹਿਣ ਦੀ ਸੰਭਾਵਨਾ, ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ 
Amritsar Airport 'ਤੇ ਇੱਕ ਯਾਤਰੀ ਕੋਲੋਂ 6 ਕਿਲੋ ਤੋਂ ਵੱਧ ਗਾਂਜਾ ਬਰਾਮਦ , ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ਕੀਮਤ 
Delhi-Weather Update : ਦਿੱਲੀ 'ਚ ਮੌਸਮ ਨੇ ਦਿੱਤੀ ਰਾਹਤ, ਕਈ ਇਲਾਕਿਆਂ ਵਿੱਚ ਮੀਂਹ; IMD ਨੇ ਜਾਰੀ ਕੀਤਾ ਯੈਲੋ ਅਲਰਟ
Delhi-Weather Update : ਦਿੱਲੀ 'ਚ ਮੌਸਮ ਨੇ ਦਿੱਤੀ ਰਾਹਤ, ਕਈ ਇਲਾਕਿਆਂ ਵਿੱਚ ਮੀਂਹ; IMD ਨੇ ਜਾਰੀ ਕੀਤਾ ਯੈਲੋ ਅਲਰਟ
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Punjab News : ਕੇਂਦਰ ਸਰਕਾਰ ਨੇ ਕਣਕ ਖਰੀਦ ਮਾਪਦੰਡਾਂ 'ਚ ਦਿੱਤੀ ਢਿੱਲ , ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਦਾ ਹੋਇਆ ਭਾਰੀ ਨੁਕਸਾਨ 
Police Recruitment 2026 :  ਪੁਲਿਸ ਦੇ ਫਿਜ਼ੀਕਲ ਟੈਸਟ ਦੀ ਬਦਲੀ ਤਾਰੀਕ ,ਅੱਜ ਜਾਰੀ ਹੋਣਗੇ ਐਡਮਿਟ ਕਾਰਡ
Police Recruitment 2026 :  ਪੁਲਿਸ ਦੇ ਫਿਜ਼ੀਕਲ ਟੈਸਟ ਦੀ ਬਦਲੀ ਤਾਰੀਕ ,ਅੱਜ ਜਾਰੀ ਹੋਣਗੇ ਐਡਮਿਟ ਕਾਰਡ
6 ਜ਼ਿਲ੍ਹਿਆਂ ਦੇ ਰਿਜ਼ਰਵੇਸ਼ਨ ਰੋਸਟਰ ਨੂੰ ਦਿੱਤੀ ਮੰਜ਼ੂਰੀ, ਪੰਜਾਬ ਕੈਬਨਿਟ ਦੀ ਮੀਟਿੰਗ 'ਚ ਲਏ ਅਹਿਮ ਫੈਸਲੇ

Embed widget