ਪੜਚੋਲ ਕਰੋ
Advertisement
ਹੁਣ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਨੂੰ ਨਾਨ-ਸਟਾਪ ਉਡਾਰੀ
ਹਵਾਈ ਮਾਰਗ ਰਾਹੀਂ ਹੁਣ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਤਕ ਨਾਨ-ਸਟਾਪ ਸਫ਼ਰ ਕੀਤਾ ਜਾ ਸਕਦਾ ਹੈ। ਏਅਰ ਇੰਡੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਅੰਮ੍ਰਿਤਸਰ: ਹਵਾਈ ਮਾਰਗ ਰਾਹੀਂ ਹੁਣ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਤਕ ਨਾਨ-ਸਟਾਪ ਸਫ਼ਰ ਕੀਤਾ ਜਾ ਸਕਦਾ ਹੈ। ਏਅਰ ਇੰਡੀਆ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
#FlyAI : Now fly nonstop to #Patna from #Amritsar pic.twitter.com/HuQ07u7cnk
— Air India (@airindiain) October 15, 2019
ਦੱਸ ਦੇਈਏ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ 'ਤੇ ਵੱਡਾ ਤੋਹਫਾ ਦਿੱਤਾ ਗਿਆ। ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਲੰਡਨ ਸਟੈਨਸਡ ਏਅਰਪੋਰਟ ਦੇ ਵਿਚਕਾਰ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਤਿੰਨ ਦਿਨੀਂ ਹਫ਼ਤਾਵਾਰੀ ਏਅਰ ਇੰਡੀਆ ਦੀ ਉਡਾਣ ਨਵੰਬਰ, 2019 ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਨੂੰ ਚੱਕਰ ਲਾਏਗੀ। ਇਹ ਉਡਾਣ ਅੰਮ੍ਰਿਤਸਰ ਤੇ ਬਰਮਿੰਘਮ ਦੇ ਵਿਚਕਾਰ ਛੇ ਹਫ਼ਤਾਵਾਰ ਉਡਾਣਾਂ (3 ਸਮੇਤ ਦਿੱਲੀ ਦੇ ਵਿਚਕਾਰ) ਲਈ ਹੋਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
Advertisement