ਪੜਚੋਲ ਕਰੋ
Advertisement
ਭਾਰਤ ਦੇ ਇੱਕ ਸੂਬੇ ਨੇ ਲੌਕਡਾਉਨ 30 ਅਪ੍ਰੈਲ ਤੱਕ ਵਧਾਇਆ, ਸਕੂਲ 17 ਜੂਨ ਤੱਕ ਬੰਦ
ਉੜੀਸਾ ਨੇ ਵੀਰਵਾਰ ਨੂੰ ਕੋਵੀਡ-19 ਮਹਾਮਾਰੀ ਦੇ ਕਾਰਨ ਲੱਗੇ ਲੌਕਡਾਉਨ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ।
ਚੰਡੀਗੜ੍ਹ: ਉੜੀਸਾ ਨੇ ਵੀਰਵਾਰ ਨੂੰ ਕੋਵੀਡ-19 ਮਹਾਮਾਰੀ ਦੇ ਕਾਰਨ ਲੱਗੇ ਲੌਕਡਾਉਨ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ। ਹਾਲਾਂਕਿ ਸਕੂਲ 17 ਜੂਨ ਤੱਕ ਬੰਦ ਰਹਿਣਗੇ। ਇਸ ਦੇ ਨਾਲ ਹੀ, ਉੜੀਸਾ ਤਾਲਾਬੰਦੀ ਨੂੰ ਵਧਾਉਣ ਵਾਲਾ ਪਹਿਲਾ ਰਾਜ ਬਣ ਗਿਆ ਹੈ।
ਉੜੀਸਾ ਵਿੱਚ ਹੁਣ ਤੱਕ 42 ਕੋਰੋਨਾਵਾਇਰਸ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ 30 ਅਪ੍ਰੈਲ ਤੱਕ ਹਵਾਈ ਤੇ ਰੇਲ ਸੇਵਾਵਾਂ ਸ਼ੁਰੂ ਨਾ ਕਰਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement