ਪੜਚੋਲ ਕਰੋ

ਆਧਾਰ ਕਾਰਡ ‘ਚ ਪਤਾ ਬਦਲਣਾ ਹੋਇਆ ਸੌਖਾ, ਜਾਣੋ ਪ੍ਰਕ੍ਰਿਆ

ਭਾਰਤ ਸਰਕਾਰ ਨੇ ਨਵੀਂ ਪਹਿਲ ਰਾਹੀਂ ਆਧਾਰ ਕਾਰਡ ‘ਤੇ ਸਥਾਨਕ ਪਤਾ ਬਦਲਣ ਦੀ ਪ੍ਰਕ੍ਰਿਆ ਨੂੰ ਆਸਾਨ ਕਰ ਦਿੱਤਾ ਹੈ। ਸਰਕਾਰ ਮੁਤਾਬਕ ਕਿਸੇ ਪਰੂਫ ਦੀ ਥਾਂ ਸਵੈ-ਘੋਸ਼ਣਾ ਹੀ ਹੁਣ ਕਾਫੀ ਹੋਵੇਗੀ।

ਨਵੀਂ ਦਿੱਲੀ: ਭਾਰਤ ਸਰਕਾਰ ਨੇ ਨਵੀਂ ਪਹਿਲ ਰਾਹੀਂ ਆਧਾਰ ਕਾਰਡ ‘ਤੇ ਸਥਾਨਕ ਪਤਾ ਬਦਲਣ ਦੀ ਪ੍ਰਕ੍ਰਿਆ ਨੂੰ ਆਸਾਨ ਕਰ ਦਿੱਤਾ ਹੈ। ਸਰਕਾਰ ਮੁਤਾਬਕ ਕਿਸੇ ਪਰੂਫ ਦੀ ਥਾਂ ਸਵੈ-ਘੋਸ਼ਣਾ ਹੀ ਹੁਣ ਕਾਫੀ ਹੋਵੇਗੀ। ਆਮ ਤੌਰ ‘ਤੇ ਦੂਜੇ ਸੂਬਿਆਂ ‘ਚ ਜਾਣ ਵਾਲਿਆਂ ਨੂੰ ਪਤਾ ਬਦਲਣ ‘ਚ ਕਾਫੀ ਮੁਸ਼ਕਲ ਹੁੰਦੀ ਸੀ ਪਰ ਹੁਣ ਉਨ੍ਹਾਂ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ। ਸਰਕਾਰ ਨੇ ਆਪਣੇ ਮੂਲ ਪਤੇ ਤੋਂ ਦੂਰ ਰਹੇ ਕੇ ਕੰਮ ਕਰ ਰਹੇ ਲੋਕਾਂ ਨੂੰ ਬੈਂਕ ਖਾਤੇ ਖੋਲ੍ਹਣ ‘ਚ ਸਹੂਲਤ ਦੇਣ ਲਈ ਇਹ ਕਦਮ ਚੁੱਕਿਆ ਹੈ। ਬੁੱਧਵਾਰ ਨੂੰ ਰਾਜ ਪੱਤਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਗਈ। ਆਧਾਰ ਕਾਰਡ ਇੱਕ 12 ਅੰਕਾਂ ਦਾ ਕਾਰਡ ਹੁੰਦਾ ਹੈ ਜੋ ਭਾਰਤੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ। ਇਸ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ ਯਾਨੀ UIDAI ਜਾਰੀ ਕਰਦਾ ਹੈ। ਕਿਵੇਂ ਬਣਵਾਓ ਆਧਾਰ ਕਾਰਡ? 1. ਸਭ ਤੋਂ ਪਹਿਲਾਂ ਆਪਣੇ ਨਜ਼ਦੀਕੀ ਆਧਾਰ ਕੇਂਦਰ ਦਾ ਪਤਾ ਲਾਓ। 2. ਆਧਾਰ ਸੈਂਟਰ ‘ਤੇ ਆਨ-ਲਾਈਨ ਅਪੂਐਂਟਮੈਂਟ ਦੀ ਸੁਵਿਧਾ ਹੈ, ਇਸ ਲਈ ਪਹਿਲਾ ਤੋਂ ਹੀ ਅਪੂਐਂਟਮੈਂਟ ਲਵੇ, ਤਾਂ ਜੋ ਤੁਹਾਡਾ ਕੀਮਤੀ ਸਮਾਂ ਬਰਬਾਦ ਨਾ ਹੋਵੇ। 3. ਆਨ-ਲਾਈਨ ਅਪੂਐਂਟਮੈਂਟ ਲਈ UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in/ ‘ਤੇ ਜਾਵੇ। 4. ਆਧਾਰ ਕੇਂਦਰ ‘ਤੇ ਆਪਣੀ ਪਛਾਣ ਸਾਬਤ ਕਰਨ ਲਈ ਪਤੇ ਦੇ ਪ੍ਰਮਾਣ ਲਈ ਵੋਟਰ ਸ਼ਨਾਖਤੀ ਕਾਰਡ, ਰਾਸ਼ਨ ਕਾਰਡ ਤੇ ਪੈਨ ਕਾਰਡ ਲਓ। ਇੱਥੇ ਸ਼ਰਤ ਇਹ ਹੈ ਕਿ ਕੋਈ ਵੀ ਦਸਤਾਵੇਜ਼ ਜੋ ਤੁਸੀਂ ਜਮ੍ਹਾ ਕੀਤਾ ਹੈ, ਉਹ ਘੱਟੋ ਘੱਟ 6 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ। 5. ਸੈਂਟਰ ਤੋਂ ਆਧਾਰ ਬਣਾਉਣ ਲਈ ਭਰੇ ਜਾਣ ਵਾਲੇ ਫਾਰਮ ਲਓ ਤੇ ਉਸ ‘ਚ ਸਾਵਧਾਨੀ ਨਾਲ ਆਪਣੀ ਸਾਰੀ ਜਾਣਕਾਰੀ ਭਰੋ। 6. ਫਾਰਮ ਭਰਕੇ ਜਮ੍ਹਾਂ ਕਰਨ ਤੋਂ ਬਾਅਦ ਬਾਈਓਮੈਟ੍ਰਿਕ ਡੇਟਾ ਲਿਆ ਜਾਂਦਾ ਹੈ। ਇਸ ‘ਚ ਦਸਾਂ ਉਂਗਲਾਂ ਫਿੰਗਰ ਪ੍ਰਿੰਟ, ਅੱਖਾਂ ਦੀ ਆਈਰਿਸ ਦੀ ਡੇਟਾ ਤੇ ਤਸਵੀਰ ਲਈ ਜਾਂਦੀ ਹੈ। 7. ਉੱਤੇ ਲਿਖੀ ਜਾਣਕਾਰੀ ਸਬਮਿਟ ਕਰਨ ਤੋਂ ਬਾਅਦ ਆਧਾਰ ਸੈਂਟਰ ‘ਤੇ ਬੈਠੇ ਅਧਿਕਾਰੀ ਵੱਲੋਂ ਕਾਰਡ ਬਣਵਾਉਣ ਵਾਲੇ ਨੂੰ 14 ਅੰਕਾਂ ਦੀ ਸਲਿਪ ਦਿੱਤੀ ਜਾਂਦੀ ਹੈ। ਇਸ ਸਹਾਰੇ ਆਧਾਰ ਕਾਰਡ ਕਦੋਂ ਬਣ ਕੇ ਤਿਆਰ ਹੋ ਜਾਵੇਗਾ, ਇਸ ਦੀ ਜਾਣਕਾਰੀ ਲਈ ਜਾ ਸਕਦੀ ਹੈ। 8. ਇਸ ਸਲਿਪ ‘ਤੇ ਦਰਜ 14 ਅੰਕਾਂ ਦੇ ਨੰਬਰਾਂ ਤੋਂ ਬਾਅਦ ਆਧਾਰ ਕਾਰਡ ਡਿਜੀਟਲੀ ਕੱਢਿਆ ਜਾਂਦਾ ਹੈ।

ਟਾਪ ਹੈਡਲਾਈਨ

Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
Modi Cabinet 'ਚ ਹੋਵੇਗਾ ਵੱਡਾ ਫੇਰਬਦਲ! ਜਾਣੋ BJP ਦਾ ਮੇਗਾ ਪਲਾਨ, ਜਿਸ ਨਾਲ UP 'ਚ ਸਾਈਕਲ ਅਤੇ ਪੰਜਾਬ 'ਚ ਝਾੜੂ ਨੂੰ ਹਟਾਉਣ ਦੀ ਕਰ ਰਹੀ ਤਿਆਰੀ
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
PAK ਦੇ ਰੱਖਿਆ ਮੰਤਰੀ ਨੇ ਸਿੰਧੂ ਜਲ ਸਮਝੌਤੇ 'ਤੇ ਜੰਗ ਦੀ ਧਮਕੀ ਦਿੱਤੀ ਹੈ, ਅਤੇ ਭਾਰਤ ਨੇ ਢੁਕਵਾਂ ਜਵਾਬ ਦਿੱਤਾ ਹੈ।
PAK ਦੇ ਰੱਖਿਆ ਮੰਤਰੀ ਨੇ ਸਿੰਧੂ ਜਲ ਸਮਝੌਤੇ 'ਤੇ ਜੰਗ ਦੀ ਧਮਕੀ ਦਿੱਤੀ ਹੈ, ਅਤੇ ਭਾਰਤ ਨੇ ਢੁਕਵਾਂ ਜਵਾਬ ਦਿੱਤਾ ਹੈ।
Modi Cabinet Reshuffle: ਭਾਜਪਾ 'ਚ ਫੇਰਬਦਲ ਦੀ ਤਿਆਰੀ, ਰਵਨੀਤ ਸਿੰਘ ਬਿੱਟੂ ਸਣੇ ਇਨ੍ਹਾਂ 2 ਆਗੂਆਂ ਤੇ ਲਟਕ ਰਹੀ ਤਲਵਾਰ; ਅਸਤੀਫ਼ਾ ਦੇਣਗੇ ਜਾਂ ਬਣੇ ਰਹਿਣਗੇ ਮੰਤਰੀ? ਮੱਚਿਆ ਸਿਆਸੀ ਘਮਾਸਾਨ...
ਭਾਜਪਾ 'ਚ ਫੇਰਬਦਲ ਦੀ ਤਿਆਰੀ, ਰਵਨੀਤ ਸਿੰਘ ਬਿੱਟੂ ਸਣੇ ਇਨ੍ਹਾਂ 2 ਆਗੂਆਂ ਤੇ ਲਟਕ ਰਹੀ ਤਲਵਾਰ; ਅਸਤੀਫ਼ਾ ਦੇਣਗੇ ਜਾਂ ਬਣੇ ਰਹਿਣਗੇ ਮੰਤਰੀ? ਮੱਚਿਆ ਸਿਆਸੀ ਘਮਾਸਾਨ...

ਵੀਡੀਓਜ਼

ਬਠਿੰਡਾ'ਚ BJP ਆਗੂ ਦੇ ਕਲੀਨਿਕ 'ਤੇ ਹਮਲਾ cctv ਨੇ ਖੋਲ੍ਹੇ ਰਾਜ
ਕੀ ਪੰਜਾਬ 'ਚ ਹੁਣ ਇੱਕ ਹੀ ਸ਼ਿਫਟ 'ਚ ਹੋਣਗੇ ਪੇਪਰ? CM ਮਾਨ ਨੇ ਦਿੱਤਾ ਵੱਡਾ ਸੰਕੇਤ
CM ਮਾਨ ਦਾ ਬੱਚੀਆਂ ਲਈ ਵੱਡਾ ਸੁਨੇਹਾ, ਸੁਣ ਕੇ ਲੋਕ ਵੀ ਰਹਿ ਗਏ ਹੈਰਾਨ
ਪੰਜਾਬ ਦੇ ਨੌਜਵਾਨਾਂ ਲਈ ਵੱਡਾ ਦਿਨ—CM ਮਾਨ ਦੇ ਹੱਥੋਂ ਮਿਲੇ ਨਿਯੁਕਤੀ ਪੱਤਰ
ਦੁਕਾਨਾਂ 'ਤੇ ਦਿਹਾੜੀ ਕਰਦਾ ਸੀ, ਅੱਜ ਬਣ ਗਿਆ ਫੌਜੀ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
Behbal Kalan Firing Case :  SIT ਅੱਗੇ ਪੇਸ਼ ਹੋਏ ਭਾਜਪਾ ਆਗੂ ਵਿਜੈ ਸਾਂਪਲਾ,  ‘ਆਪ’ ਸਰਕਾਰ ’ਤੇ ਸਾਧਿਆ ਨਿਸ਼ਾਨਾ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
 Trisha Krishnan ਨੇ CM ਵਿਜੈ ਨੂੰ ਕੀਤਾ ਅਨਫਾਲੋ ? ਜਨਮ ਦਿਨ 'ਤੇ ਵੀ ਨਹੀਂ ਦਿੱਤੀ ਵਧਾਈ
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ATF News: ਫਲਾਈਟ ਖਰਚ 'ਤੇ ਬਹੁਤ ਜ਼ਿਆਦਾ ਆਰਾਮ, ਏਅਰਲਾਈਂਸ ਹਟਾਏਂਗੀ ਫਿਊਲ ਸਰਚਾਰਜ, ਕਮਬਿਟ ਟਿਕਟ ਕੇ ਦਮ!
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
ਪੁਣੇ 'ਚ ਰਾਜਾ ਰਘੂਵੰਸ਼ੀ ਕਤਲ ਕੇਸ! ਕੇਤਨ ਅਗਰਵਾਲ ਦੀ ਮੰਗੇਤਰ ਸਿਆ ਅਤੇ ਉਸ ਦੇ ਪ੍ਰੇਮੀ ਨੇ ਉਸ ਨੂੰ ਖਾਈ ਵਿਚ ਧੱਕ ਦਿੱਤਾ।
 Jagron Murder Case : 34 ਸਾਲਾ ਨੌਜਵਾਨ ਦੀ ਮੌਤ ਮਾਮਲੇ 'ਚ ਵੱਡਾ ਖ਼ੁਲਾਸਾ , 2 ਸਕੇ ਭਰਾ ਗ੍ਰਿਫ਼ਤਾਰ
 Jagron Murder Case : 34 ਸਾਲਾ ਨੌਜਵਾਨ ਦੀ ਮੌਤ ਮਾਮਲੇ 'ਚ ਵੱਡਾ ਖ਼ੁਲਾਸਾ , 2 ਸਕੇ ਭਰਾ ਗ੍ਰਿਫ਼ਤਾਰ
Punjab ਤੋਂ ਭੱਜਿਆ ਸੀਰੀਅਲ ਰੇਪਿਸਟ ਪੁਲਿਸ ਐਨਕਾਊਂਟਰ 'ਚ ਢੇਰ , 6 ਲੜਕੀਆਂ ਨੂੰ ਅਗਵਾ ਕਰਕੇ ਕੀਤਾ ਸੀ ਰੇਪ  
Punjab ਤੋਂ ਭੱਜਿਆ ਸੀਰੀਅਲ ਰੇਪਿਸਟ ਪੁਲਿਸ ਐਨਕਾਊਂਟਰ 'ਚ ਢੇਰ , 6 ਲੜਕੀਆਂ ਨੂੰ ਅਗਵਾ ਕਰਕੇ ਕੀਤਾ ਸੀ ਰੇਪ  
Ravneet Bittu ਦੇ ਕੇਂਦਰੀ ਮੰਤਰੀ ਅਹੁਦੇ 'ਤੇ ਸਸਪੈਂਸ, ਰਾਜ ਸਭਾ ਕਾਰਜਕਾਲ ਖਤਮ, 6 ਮਹੀਨੇ ਹੋਰ ਰਹਿ ਸਕਦੇ ਹਨ ਮੰਤਰੀ
Ravneet Bittu ਦੇ ਕੇਂਦਰੀ ਮੰਤਰੀ ਅਹੁਦੇ 'ਤੇ ਸਸਪੈਂਸ, ਰਾਜ ਸਭਾ ਕਾਰਜਕਾਲ ਖਤਮ, 6 ਮਹੀਨੇ ਹੋਰ ਰਹਿ ਸਕਦੇ ਹਨ ਮੰਤਰੀ
ਅਬੋਹਰ 'ਚ 1 ਕਿਲੋ ਹੈਰੋਇਨ ਨਾਲ ਦੋ ਤਸਕਰ ਗ੍ਰਿਫ਼ਤਾਰ, ਲੱਖਾਂ ਦੀ ਨਕਦੀ ਜ਼ਬਤ
ਅਬੋਹਰ 'ਚ 1 ਕਿਲੋ ਹੈਰੋਇਨ ਨਾਲ ਦੋ ਤਸਕਰ ਗ੍ਰਿਫ਼ਤਾਰ, ਲੱਖਾਂ ਦੀ ਨਕਦੀ ਜ਼ਬਤ
Embed widget