ਪੜਚੋਲ ਕਰੋ

ਡੇਢ ਸਾਲ ਦੀ ਬੱਚੀ ਦਾ ਹੁਨਰ ਤੁਹਾਨੂੰ ਵੀ ਕਰ ਦੇਵੇਗਾ ਹੈਰਾਨ

ਨਵੀਂ ਦਿੱਲੀ : ਨਾਗਪੁਰ ਦੇ ਅਜੈ ਨਗਰ ਵਿੱਚ ਰਹਿਣ ਵਾਲੀ ਅਦ੍ਵਿਕਾ ਉਰਫ਼ ਪੀਹੂ ਕਿਸੇ ਅੱਠਵੇਂ ਅਜੂਬੇ ਤੋਂ ਘੱਟ ਨਹੀਂ ਹੈ। ਡੇਢ ਸਾਲ ਦੀ ਪੀਹੂ 26 ਦੇਸ਼ਾਂ ਦੀ ਕਰੰਸੀ ਬਾਰੇ ਜਾਣਦੀ ਹੈ। ਇਸ ਉਮਰ ਵਿੱਚ ਬੱਚਿਆਂ ਦੇ ਦੰਦ ਵੀ ਨਹੀਂ ਫੁੱਟਦੇ ਪਰ ਇਹ ਬੱਚੀ ਜਾਨਵਰਾਂ ਦੇ ਅੰਗਰੇਜ਼ੀ ਸਪੈਲਿੰਗ ਦਾ ਮਰਾਠੀ ਅਨੁਵਾਦ ਵੀ ਮਿੰਟਾਂ ਵਿੱਚ ਹੀ ਕਰ ਦਿੰਦੀ ਹੈ। ਆਪਣੀ ਇਸ ਧੀ ਦੇ ਟੇਲੈਂਟ ਨੂੰ ਵੇਖ ਕੇ ਉਸ ਦੇ ਮਾਤਾ-ਪਿਤਾ ਵੀ ਹੈਰਾਨ ਹਨ। ਬੱਚੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਛੇ ਮਹੀਨੇ ਦੀ ਉਮਰ ਤੋਂ ਹੀ ਘਰ ਵਿੱਚ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਠੀਕ ਢੰਗ ਨਾਲ ਬੋਲਣ ਲੱਗ ਗਈ ਸੀ। ਅਦ੍ਵਿਕਾ 10 ਸਾਲ ਦੀ ਉਮਰ ਵਿੱਚ ਸਰੀਰ ਦੇ ਮੁਸ਼ਕਲ ਤੋਂ ਮੁਸ਼ਕਲ ਅੰਗਾਂ ਦੇ ਨਾਮ ਵੀ ਆਸਾਨੀ ਨਾਲ ਬੋਲਣ ਲੱਗ ਪਈ ਸੀ। ਮਾਂ ਨੇ ਧੀ ਦੇ ਹੁਨਰ ਨੂੰ ਪਹਿਚਾਣਦੇ ਹੋਏ ਉਸ ਨੂੰ ਬਹੁਤ ਕੁੱਝ ਸਿਖਾ ਦਿੱਤਾ। ਅਦ੍ਵਿਕਾ ਨੂੰ ਪੇਨ ਅਤੇ ਕਾਪੀ ਦੇ ਨਾਲ ਖੇਡਣਾ ਪਸੰਦ ਹੈ। ਇੱਕ ਅੰਗਰੇਜ਼ੀ ਅਖ਼ਬਾਰ ਵੱਲੋਂ ਲਏ ਗਏ ਟੈੱਸਟ ਨੂੰ ਵੀ ਬੱਚੀ ਨੇ ਆਸਾਨੀ ਨਾਲ ਹੱਲ ਕਰ ਲਿਆ। ਟੈੱਸਟ ਵਿੱਚ ਅਦ੍ਵਿਕਾ ਨੇ 2 ਘੰਟੇ ਵਿੱਚ 100 ਸਵਾਲਾਂ ਨੂੰ ਹੱਲ ਕਰ ਦਿੱਤਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Russian ਤੋਂ ਤੇਲ ਖਰੀਦਣ ਲਈ ਭਾਰਤ ਨੂੰ 30 ਦਿਨਾਂ ਦੀ ਛੋਟ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਫਿਲਹਾਲ ਰਾਹਤ
Assam ਜਹਾਜ਼ ਹਾਦਸੇ 'ਚ ਗੁਰੂਗ੍ਰਾਮ ਦੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਸ਼ਹੀਦ ,ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ 
Assam ਜਹਾਜ਼ ਹਾਦਸੇ 'ਚ ਗੁਰੂਗ੍ਰਾਮ ਦੇ ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਸ਼ਹੀਦ ,ਘਰ ’ਚ ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ 
Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
Nitish Kumar ਨੇ ਰਾਜ ਸਭਾ ਲਈ ਭਰਿਆ ਨਾਮਜ਼ਦਗੀ ਪੱਤਰ ,ਨਾਮਜ਼ਦਗੀਆਂ ਦੌਰਾਨ ਪੁੱਜੇ ਅਮਿਤ ਸ਼ਾਹ
India ਨੇ ਅਯਾਤੁੱਲਾ ਖਾਮੇਨਈ ਦੀ ਮੌਤ 'ਤੇ ਜਤਾਇਆ ਦੁੱਖ, ਵਿਦੇਸ਼ ਸਕੱਤਰ ਨੇ ਸ਼ੋਕ ਪੁਸਤਕ 'ਤੇ ਕੀਤੇ ਦਸਤਖਤ
India ਨੇ ਅਯਾਤੁੱਲਾ ਖਾਮੇਨਈ ਦੀ ਮੌਤ 'ਤੇ ਜਤਾਇਆ ਦੁੱਖ, ਵਿਦੇਸ਼ ਸਕੱਤਰ ਨੇ ਸ਼ੋਕ ਪੁਸਤਕ 'ਤੇ ਕੀਤੇ ਦਸਤਖਤ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਸ਼ਰਮਸਾਰ ਕਰਤੂਤ! ਨਾਬਾਲਗ ਨਾਲ ਦੁਕਾਨ 'ਚ Rape, ਹਸਪਤਾਲ ਪਹੁੰਚੀ ਤਾਂ ਹੋਇਆ ਵੱਡਾ ਖੁਲਾਸਾ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਯੁੱਧ ਵਿਚਾਲੇ ਈਰਾਨ 'ਚ ਭੂਚਾਲ ਨਾਲ ਕੰਬੀ ਧਰਤੀ, ਲੋਕਾਂ 'ਚ ਫੈਲੀ ਦਹਿਸ਼ਤ; ਕੰਬੇ ਲੋਕ
ਰਾਮ ਰਹੀਮ ਪੱਤਰਕਾਰ ਕਤਲਕਾਂਡ 'ਚ ਬਰੀ, ਹਾਈਕੋਰਟ ਨੇ ਸੁਣਾਇਆ ਫੈਸਲਾ
ਰਾਮ ਰਹੀਮ ਪੱਤਰਕਾਰ ਕਤਲਕਾਂਡ 'ਚ ਬਰੀ, ਹਾਈਕੋਰਟ ਨੇ ਸੁਣਾਇਆ ਫੈਸਲਾ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਚੱਲਦੇ ਆਟੋ 'ਚ ਗਹਿਣਿਆਂ ਦੇ ਕਾਰੀਗਰ ਤੋਂ ਲੁੱਟ, ਸਾਰੇ ਗਹਿਣੇ ਖੋਹੇ; ਮਾਰਿਆ ਧੱਕਾ; ਮੱਚਿਆ ਹੜਕੰਪ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
ਲੁਧਿਆਣਾ ਦੀ ਕੇਂਦਰੀ ਜੇਲ੍ਹ ਫਿਰ ਸੁਰਖੀਆਂ 'ਚ, ਚੈਕਿੰਗ ਦੌਰਾਨ ਦੋ ਹਵਾਲਾਤੀਆਂ ਤੋਂ ਨਸ਼ੀਲੇ ਪਦਾਰਥ ਬਰਾਮਦ
ਭਿਆਨਕ ਹਾਦਸੇ 'ਚ ਦਾਦੀ ਪੋਤੀ ਦੀ ਮੌਤ, ਮੱਚਿਆ ਹੰਗਾਮਾ; ਨਸ਼ੇ 'ਚ ਡ੍ਰਾਈਵਿੰਗ ਕਰਨ ਦਾ ਗੰਭੀਰ ਦੋਸ਼
ਭਿਆਨਕ ਹਾਦਸੇ 'ਚ ਦਾਦੀ ਪੋਤੀ ਦੀ ਮੌਤ, ਮੱਚਿਆ ਹੰਗਾਮਾ; ਨਸ਼ੇ 'ਚ ਡ੍ਰਾਈਵਿੰਗ ਕਰਨ ਦਾ ਗੰਭੀਰ ਦੋਸ਼
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਤਲ; ਮੱਚਿਆ ਚੀਕ ਚੀਹਾੜਾ
ਵੱਡੀ ਵਾਰਦਾਤ ਨਾਲ ਹਿੱਲਿਆ ਪੰਜਾਬ, ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਤਲ; ਮੱਚਿਆ ਚੀਕ ਚੀਹਾੜਾ
ਪੰਜਾਬ 'ਚ ਬਿਜਲੀ ਹੋਈ ਸਸਤੀ, 300 ਫ੍ਰੀ ਯੂਨਿਟ ਤੋਂ ਬਾਅਦ ਵੀ ਘੱਟ ਆਵੇਗਾ ਬਿੱਲ
ਪੰਜਾਬ 'ਚ ਬਿਜਲੀ ਹੋਈ ਸਸਤੀ, 300 ਫ੍ਰੀ ਯੂਨਿਟ ਤੋਂ ਬਾਅਦ ਵੀ ਘੱਟ ਆਵੇਗਾ ਬਿੱਲ
Embed widget