ਪੜਚੋਲ ਕਰੋ

ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਦਿੱਤੀ ਰਾਹਤ, ਪਰ ਸੀਬੀਆਈ ਤੋਂ ਨਹੀਂ ਛੁੱਟਿਆ ਖਹਿੜਾ

ਸਰਬਉੱਚ ਅਦਾਲਤ ਨੇ ਸੀਬੀਆਈ ਵੱਲੋਂ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਵਿੱਚ ਦਖ਼ਲ ਨਹੀਂ ਦਿੱਤਾ। ਉਹ ਹੁਣ 26 ਅਗਸਤ ਤਕ ਸੀਬੀਆਈ ਦੀ ਰਿਮਾਂਡ ਵਿੱਚ ਰਹਿਣਗੇ। ਜਸਟਿਸ ਆਰ, ਬਾਨੂਮਤੀ ਤੇ ਏ.ਐਸ. ਬੋਪੰਨਾ ਦੀ ਬੈਂਚ ਹੁਣ ਦੋਵਾਂ ਮਾਮਲਿਆਂ ਦੀ ਸੁਣਵਾਈ 26 ਅਗਸਤ ਨੂੰ ਕਰੇਗੀ।

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਅੰਤਰਿਮ ਰਾਹਤ ਮਿਲ ਗਈ ਹੈ। ਆਈਐਨਐਕਸ ਮੀਡੀਆ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਚਿਦੰਬਰਮ ਨੂੰ ਈਡੀ ਵੱਲੋਂ ਗ੍ਰਿਫ਼ਤਾਰੀ ਕੀਤੇ ਜਾਣ 'ਤੇ ਰੋਕ ਲਾ ਦਿੱਤੀ ਹੈ। ਹਾਲਾਂਕਿ, ਸਰਬਉੱਚ ਅਦਾਲਤ ਨੇ ਸੀਬੀਆਈ ਵੱਲੋਂ ਚਿਦੰਬਰਮ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਵਿੱਚ ਦਖ਼ਲ ਨਹੀਂ ਦਿੱਤਾ। ਉਹ ਹੁਣ 26 ਅਗਸਤ ਤਕ ਸੀਬੀਆਈ ਦੀ ਰਿਮਾਂਡ ਵਿੱਚ ਰਹਿਣਗੇ। ਜਸਟਿਸ ਆਰ, ਬਾਨੂਮਤੀ ਤੇ ਏ.ਐਸ. ਬੋਪੰਨਾ ਦੀ ਬੈਂਚ ਹੁਣ ਦੋਵਾਂ ਮਾਮਲਿਆਂ ਦੀ ਸੁਣਵਾਈ 26 ਅਗਸਤ ਨੂੰ ਕਰੇਗੀ। ਜ਼ਿਕਰਯੋਗ ਹੈ ਕਿ 21 ਅਗਸਤ ਨੂੰ ਸੀਬੀਆਈ ਨੇ ਪੀ. ਚਿਦੰਬਰਮ ਨੂੰ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਬੀਤੇ ਦਿਨ ਅਦਾਲਤ ਨੇ ਜਾਂਚ ਏਜੰਸੀ ਨੂੰ ਚਿਦੰਬਰਮ ਦਾ ਪੰਜ ਦਿਨ ਦਾ ਰਿਮਾਂਡ ਵੀ ਦੇ ਦਿੱਤਾ ਸੀ। ਚਿਦੰਬਰਮ ਨੇ ਸੁਪਰੀਮ ਕੋਰਟ ਤੋਂ ਰਾਹਤ ਲੈਣ ਲਈ ਪਟੀਸ਼ਨ ਦਾਇਰ ਕੀਤੀ ਸੀ ਪਰ ਅਦਾਲਤ ਨੇ ਜਲਦੀ ਨਾ ਸੁਣਵਾਈ ਕਰਦਿਆਂ ਅੱਜ ਉਨ੍ਹਾਂ ਦੀ ਅਰਜ਼ੀ 'ਤੇ ਫੈਸਲਾ ਸੁਣਾਇਆ ਹੈ। ਹੁਣ ਚਿਦੰਬਰਮ ਬਾਰੇ ਅਗਲੀ ਸੁਣਵਾਈ 26 ਅਗਸਤ ਨੂੰ ਹੋਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

'ਮੋਨਾਲੀਸਾ ਦੀ ਲਾਸ਼ 35 ਟੁਕੜਿਆਂ 'ਚ ਮਿਲੇਗੀ' , ਫਰਮਾਨ ਨਾਲ ਵਿਆਹ ਨੂੰ ਲੈ ਕੇ ਸਾਧਵੀ ਪ੍ਰਾਚੀ ਦਾ ਵਿਵਾਦਤ ਬਿਆਨ
'ਮੋਨਾਲੀਸਾ ਦੀ ਲਾਸ਼ 35 ਟੁਕੜਿਆਂ 'ਚ ਮਿਲੇਗੀ' , ਫਰਮਾਨ ਨਾਲ ਵਿਆਹ ਨੂੰ ਲੈ ਕੇ ਸਾਧਵੀ ਪ੍ਰਾਚੀ ਦਾ ਵਿਵਾਦਤ ਬਿਆਨ
LPG ਸੰਕਟ: ਦੇਸ਼ ਦੇ ਕਈ ਸ਼ਹਿਰਾਂ 'ਚ LPG ਬੂਕਿੰਗ ਠੱਪ, ਏਜੰਸੀਆਂ 'ਤੇ ਲੱਗੀਆਂ ਲੰਬੀਆਂ ਲਾਈਨਾਂ; ਲੋਕਾਂ 'ਚ ਮੱਚਿਆ ਹੜਕੰਪ
LPG ਸੰਕਟ: ਦੇਸ਼ ਦੇ ਕਈ ਸ਼ਹਿਰਾਂ 'ਚ LPG ਬੂਕਿੰਗ ਠੱਪ, ਏਜੰਸੀਆਂ 'ਤੇ ਲੱਗੀਆਂ ਲੰਬੀਆਂ ਲਾਈਨਾਂ; ਲੋਕਾਂ 'ਚ ਮੱਚਿਆ ਹੜਕੰਪ
Israel-Ian War : ਜੰਗ ਦੌਰਾਨ ਈਰਾਨੀ ਡਰੋਨ ਹਮਲੇ ਵਿੱਚ ਭਾਰਤੀ ਇੰਜੀਨੀਅਰ ਦੀ ਮੌਤ ,  ਕੌਣ ਸੀ ਦੇਵਾਨੰਦਨ ਪ੍ਰਸਾਦ ਸਿੰਘ ?
Israel-Ian War : ਜੰਗ ਦੌਰਾਨ ਈਰਾਨੀ ਡਰੋਨ ਹਮਲੇ ਵਿੱਚ ਭਾਰਤੀ ਇੰਜੀਨੀਅਰ ਦੀ ਮੌਤ ,  ਕੌਣ ਸੀ ਦੇਵਾਨੰਦਨ ਪ੍ਰਸਾਦ ਸਿੰਘ ?
Paid Period Leave ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ
Paid Period Leave ਨੂੰ ਲੈਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਜਾਣੋ ਕੀ ਕਿਹਾ

ਵੀਡੀਓਜ਼

“ਪੰਜਾਬ ਸਰਕਾਰ ‘ਤੇ ਮਜੀਠੀਆ ਦਾ ਧਮਾਕਾ! ਸਭ ਰਹਿ ਗਏ ਹੈਰਾਨ
“ਪੰਜਾਬ ‘ਚ ਵੱਡਾ ਟੈਂਡਰ ਘਪਲਾ? ਬਲੈਕਲਿਸਟਡ ਕੰਪਨੀਆਂ ਨੂੰ ਮਿਲ ਰਹੇ ਠੇਕੇ”
“ਰਾਸ਼ਨ ਘੋਟਾਲੇ ‘ਚ ਪੰਜਾਬ ਦੇ IAS ਸਸਪੈਂਡ! ਮਜੀਠੀਆ ਦਾ ਵੱਡਾ ਖੁਲਾਸਾ”
“ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ? ਮਜੀਠੀਆ ਨੇ ਲਾਇਆ ਵੱਡਾ ਦੋਸ਼”
“ਰਾਸ਼ਨ ਸਕੀਮ ‘ਚ ਵੱਡੀ ਲੁੱਟ? ਮਜੀਠੀਆ ਨੇ ਖੋਲ੍ਹੇ ਰਾਜ!”

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
ਅੱਜ ਪੰਜਾਬ ਆਉਣਗੇ ਗ੍ਰਹਿ ਮੰਤਰੀ Amit Shah, ਬਦਲਾਅ ਰੈਲੀ 'ਚ ਕਰ ਸਕਦੇ ਵੱਡਾ ਐਲਾਨ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
IDFC ਬੈਂਕ ਘਪਲੇ 'ਚ ED ਦੀ 19 ਟਿਕਾਣਿਆਂ 'ਤੇ Raid, 90 ਬੈਂਕ ਖਾਤੇ ਫਰਿੱਜ; ਹੋਇਆ ਵੱਡਾ ਖੁਲਾਸਾ
ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ
ਹੋ ਜਾਓ ਸਾਵਧਾਨ! ਕਰੋੜਾਂ ਐਂਡਰਾਇਡ ਸਮਾਰਟਫੋਨ 'ਤੇ ਆ ਗਿਆ ਵੱਡਾ ਖਤਰਾ, ਬਚਣ ਲਈ ਤੁਰੰਤ ਕਰੋ ਆਹ ਕੰਮ
ਈਰਾਨ 'ਚ ਸਭ ਤੋਂ ਤਾਕਤਵਰ ਹਮਲਾ, ਅਮਰੀਕਾ ਨੇ ਖਾਰਗ ਟਾਪੂ 'ਤੇ ਬਰਸਾਏ ਬੰਬ, ਸਟ੍ਰੇਟ ਆਫ ਹੋਮੁਰਜ਼ 'ਤੇ ਦਿੱਤੀ ਚੇਤਾਵਨੀ
ਈਰਾਨ 'ਚ ਸਭ ਤੋਂ ਤਾਕਤਵਰ ਹਮਲਾ, ਅਮਰੀਕਾ ਨੇ ਖਾਰਗ ਟਾਪੂ 'ਤੇ ਬਰਸਾਏ ਬੰਬ, ਸਟ੍ਰੇਟ ਆਫ ਹੋਮੁਰਜ਼ 'ਤੇ ਦਿੱਤੀ ਚੇਤਾਵਨੀ
ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਬਦਲੇਗਾ ਮੌਸਮ, 19 ਮਾਰਚ ਤੱਕ ਹਨੇਰੀ ਅਤੇ ਤੂਫਾਨ ਦਾ ਅਲਰਟ, ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਅੱਜ ਤੋਂ ਬਦਲੇਗਾ ਮੌਸਮ, 19 ਮਾਰਚ ਤੱਕ ਹਨੇਰੀ ਅਤੇ ਤੂਫਾਨ ਦਾ ਅਲਰਟ, ਜਾਣੋ ਅਗਲੇ ਦਿਨਾਂ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਾਰਚ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਮਾਰਚ 2026
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ
Cloud Particle Scheme ਨਾਲ 60 ਲੱਖ ਦੀ ਠੱਗੀ, CEO ਅਤੇ ਪਤਨੀ ਸਣੇ 5 'ਤੇ FIR ਦਰਜ, ਮੱਚੀ ਹਫੜਾ-ਦਫੜੀ
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Rare Liver Disease : ਇਸ ਬਿਮਾਰੀ 'ਚ ਘੱਟ ਜਾਂਦੀ ਹੈ ਮਰੀਜ਼ ਦੀ ਲੰਬਾਈ, ਬੇਹੱਦ ਖ਼ਤਰਨਾਕ ਹੁੰਦੇ ਹਨ ਇਸ ਦੇ ਲੱਛਣ 
Embed widget