ਪੜਚੋਲ ਕਰੋ

ਪਤੀ ਦਾ ਕਤਲ ਕਰਕੇ ਪਤਨੀ ਫਰਾਰ, ਹੱਥ-ਪੈਰ ਬੰਨ੍ਹ ਕੇ ਕੀਤਾ ਕਤਲ

ਪਾਣੀਪਤ: ਕ੍ਰਿਸ਼ਨਾ ਕਾਲੋਨੀ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਤੋਂ ਬਾਅਦ ਮੁਲਾਜ਼ਮ ਦੀ ਪਤਨੀ ਫਰਾਰ ਹੈ। ਪੁਲਿਸ ਅਤੇ ਐਫਐਸਐਲ ਟੀਮ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਪਰਿਵਾਰ ਨੇ ਮੁਲਾਜ਼ਮ ਦੀ ਪਤਨੀ ’ਤੇ ਉਸ ਦੇ ਕਤਲ ਦੇ ਇਲਜ਼ਾਮ ਲਾਏ ਹਨ। ਦੱਸਿਆ ਜਾਂਦਾ ਹੈ ਕਿ ਹੱਥ-ਪੈਰ ਬੰਨ੍ਹ ਕੇ ਮੁਲਾਜ਼ਮ ਦਾ ਕਤਲ ਕੀਤਾ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਦਿਲਬਾਗ ਸਿੰਘ ਵਾਸੀ ਮੋਹਨਗੜ੍ਹ, ਜੀਂਦ ਦੋ ਦਿਨ ਪਹਿਲਾਂ ਹੀ ਆਪਣੀ ਪਤਨੀ ਤੇ ਛੋਟੀ ਬੱਚੀ ਨਾਲ ਕ੍ਰਿਸ਼ਨਾ ਕਲੋਨੀ ਵਿੱਚ ਕਿਰਾਏ ’ਤੇ ਰਹਿਣ ਲਈ ਆਇਆ ਸੀ। ਮਕਾਨ ਮਾਲਕ ਨੇ ਦੱਸਿਆ ਕਿ ਰਾਤ ਦੇ ਕਰੀਬ ਸਾਢੇ 10 ਵਜੇ ਉਸ ਦੀ ਪਤਨੀ ਕੁੜੀ ਦੀ ਸਿਹਤ ਢਿੱਲੀ ਹੋਣ ਕਰਕੇ ਦਵਾਈ ਲੈਣ ਜਾਣ ਦੀ ਗੱਲ ਕਹਿ ਕੇ ਮਕਾਨ ਤੋਂ ਬਾਹਰ ਚਲੀ ਗਈ ਤੇ ਉਸ ਨੂੰ ਕੁੰਡੀ ਲਾਉਣ ਲਈ ਕਿਹਾ। ਇਸ ਦੇ ਬਾਅਦ ਉਹ ਕੁੰਡੀ ਲਾ ਕੇ ਅੰਦਰ ਚਲਾ ਗਿਆ। ਸਵੇਰੇ ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਕੱਪੜੇ ਟੰਗਣ ਵਾਲੀ ਰੱਸੀ ਗਾਇਬ ਹੈ। ਇਸ ਪਿੱਛੋਂ ਉਸ ਨੇ ਖਿੜਕੀ ਜ਼ਰੀਏ ਦਿਲਬਾਗ ਦੇ ਕਮਰੇ ਅੰਦਰ ਵੇਖਿਆ ਤਾਂ ਪਤਾ ਲੱਗਾ ਕਿ ਉਸ ਦੇ ਹੱਥ-ਪੈਰ ਉਸ ਰੱਸੀ ਨਾਲ ਬੰਨ੍ਹੇ ਹੋਏ ਸੀ ਤੇ ਮਰਿਆ ਪਿਆ ਸੀ। ਫਿਰ ਉਸ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਉਸ ਦੀ ਪਤਨੀ ਤੇ ਹੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ ਕਿਉਂਕਿ ਲਾਸ਼ ਨੂੰ ਵੇਖ ਕੇ ਲੱਗਦਾ ਹੈ ਕਿ ਕਤਲ ਇੱਕ ਤੋਂ ਵੱਧ ਲੋਕਾਂ ਨੇ ਮਿਲ ਕੇ ਕੀਤਾ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 

Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -
Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -"ਤੁਸੀਂ ਭਾਜਪਾ ਤੋਂ ਇੰਨੇ ਡਰੇ ਹੋਏ ਕਿਉਂ ਹੋ?"
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...

ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ

Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 
ਸਾਬਣ ਤੋਂ ਲੈਕੇ ਤੇਲ ਤੱਕ ਹੋ ਜਾਵੇਗਾ ਮਹਿੰਗਾ! ਰੇਟ ਵਧਣ ਦੀ ਤਿਆਰੀ 'ਚ FMCG ਕੰਪਨੀਆਂ; ਜਾਣੋ ਕਿੰਨੀਆਂ ਵੱਧ ਜਾਣਗੀਆਂ ਕੀਮਤਾਂ

Phagwara 'ਚ ਕਾਰ 'ਤੇ ਫਾਇਰਿੰਗ ਮਾਮਲੇ 'ਚ ਨਵਾਂ ਮੋੜ , ਨੌਜਵਾਨ ਨੂੰ ਅਜਿਹਾ ਕੰਮ ਕਰਨ ਦੀ ਦਿੱਤੀ ਸੀ ਧਮਕੀ 

Smart Ration Card : ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਫਾਇਦਾ ,ਦਾਲ, ਚੌਲ ਅਤੇ ਤੇਲ ਵੀ ਮਿਲੇਗਾ

ਲੁਧਿਆਣਾ ਏਅਰਪੋਰਟ ਤੋਂ ਇੱਕ ਹੀ ਟਿਕਟ 'ਤੇ ਹੋਵੇਗੀ ਵਿਦੇਸ਼ ਯਾਤਰਾ, ਦਿੱਲੀ 'ਚ ਨਹੀਂ ਪਵੇਗੀ Check-In ਦੀ ਲੋੜ

Embed widget