ਅਰਵਲ (ਬਿਹਾਰ): ਬਿਹਾਰ ਦੇ ਅਰਵਲ ਜ਼ਿਲ੍ਹੇ ਵਿੱਚ ਬੰਦੂਕਧਾਰੀਆਂ ਨੇ ਅੱਜ ‘ਰਾਸ਼ਟਰੀ ਸਹਾਰਾ’ ਅਖ਼ਬਾਰ ਦੇ ਪੱਤਰਕਾਰ ਪੰਕਜ ਮਿਸ਼ਰਾ ਨੂੰ ਗੋਲੀ ਮਾਰ ਕੇ ਇਕ ਲੱਖ ਰੁਪਏ ਲੁੱਟ ਲਏ।



ਐਸ.ਪੀ. ਦਿਲੀਪ ਕੁਮਾਰ ਮਿਸ਼ਰਾ ਨੇ ਕਿਹਾ ਕਿ ਇਕ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡਾਕਟਰੀ ਰਿਪੋਰਟਾਂ ਅਨੁਸਾਰ ਪੱਤਰਕਾਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

[embed]https://twitter.com/ANI/status/905767409562341376?[/embed]