ਪੜਚੋਲ ਕਰੋ
Advertisement
Parliament Session Dates: 14 ਸਤੰਬਰ ਤੋਂ 1 ਅਕਤੂਬਰ ਤੱ ਹੋਏਗਾ ਸੰਸਦ ਦਾ ਮੌਨਸੁਨ ਸੈਸ਼ਨ
ਸੰਸਦ ਦਾ ਮੌਨਸੂਨ ਸੈਸ਼ਨ 14 ਸਤੰਬਰ ਤੋਂ 1 ਅਕਤੂਬਰ ਤੱਕ ਹੋਵੇਗਾ। ਕੋਵੀਡ -19 ਮਹਾਮਾਰੀ ਦੇ ਕਾਰਨ ਇਸ ਵਾਰ ਸੈਸ਼ਨ ਆਮ ਨਾਲੋਂ ਵੱਖਰਾ ਹੋਏਗਾ।
ਨਵੀਂ ਦਿੱਲੀ: ਸੰਸਦ ਦਾ ਮੌਨਸੂਨ ਸੈਸ਼ਨ 14 ਸਤੰਬਰ ਤੋਂ 1 ਅਕਤੂਬਰ ਤੱਕ ਹੋਵੇਗਾ। ਕੋਵੀਡ -19 ਮਹਾਮਾਰੀ ਦੇ ਕਾਰਨ ਇਸ ਵਾਰ ਸੈਸ਼ਨ ਆਮ ਨਾਲੋਂ ਵੱਖਰਾ ਹੋਏਗਾ।ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਕਈ ਨਵੇਂ ਢੰਗ ਤਰੀਕੇ ਵਰਤੇ ਜਾਣਗੇ। ਜਿਵੇਂ ਲੋਕ ਸਭਾ ਅਤੇ ਰਾਜ ਸਭਾ ਦੇ ਚੈਂਬਰਸ ਅਤੇ ਗੈਲਰੀ ਦਾ ਮੈਂਬਰਾਂ ਨੂੰ ਬਿਠਾਉਣ ਦੇ ਲਈ ਇਸਤਮਾਲ ਕਰਨਾ ਆਦਿ।
ਇਹ ਵੀ ਪੜ੍ਹੋ:Unlock 4: ਪਹਿਲੀ ਸਤੰਬਰ ਤੋਂ ਅਨਲੌਕ 4.0, ਕੀ ਖੁੱਲ੍ਹਣਗੇ ਸਕੂਲ-ਕਾਲਜ ਤੇ ਸਿਨੇਮਾ ਹਾਲ, ਜਾਣੋ ਆਪਣੇ ਸਵਾਲਾਂ ਦੇ ਜਵਾਬ? ਰਾਜ ਸਭਾ ਸਕੱਤਰੇਤ ਦੇ ਅਨੁਸਾਰ, ਉਪਰਲੇ ਸਦਨ ਦੇ ਮੈਂਬਰਾਂ ਨੂੰ ਸੈਸ਼ਨ ਦੌਰਾਨ ਦੋਵਾਂ ਚੈਂਬਰਾਂ ਅਤੇ ਗੈਲਰੀਆਂ ਵਿੱਚ ਬਿਠਾਇਆ ਜਾਵੇਗਾ। 1952 ਤੋਂ ਬਾਅਦ ਭਾਰਤੀ ਸੰਸਦ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਅਜਿਹੀ ਵਿਵਸਥਾ ਲਾਗੂ ਹੋਏਗੀ, ਜਿਥੇ 60 ਮੈਂਬਰ ਚੈਂਬਰ ਵਿਚ ਅਤੇ 51 ਰਾਜ ਸਭਾ ਦੀਆਂ ਗੈਲਰੀਆਂ ਵਿਚ ਅਤੇ ਬਾਕੀ 132 ਲੋਕ ਸਭਾ ਦੇ ਚੈਂਬਰ ਵਿਚ ਬੈਠਣਗੇ।

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਪੰਜਾਬ
Advertisement