ਪੜਚੋਲ ਕਰੋ

Petrol-Diesel Price: ਦੋ ਦਿਨ ਦੀ ਰਾਹਤ ਮਗਰੋਂ ਅੱਜ ਮੁੜ ਵਧੀਆਂ ਤੇਲ ਦੀਆਂ ਕੀਮਤਾਂ

ਦੇਸ਼ 'ਚ ਪੈਟਰੇਲ ਤੇ ਡੀਜ਼ਲ ਦੇ ਭਾਅ 9 ਫਰਵਰੀ ਨੂੰ ਵਧਣੇ ਸ਼ੁਰੂ ਹੋਏ ਸਨ। 8 ਫਰਵਰੀ ਤਕ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 86 ਰੁਪਏ, 95 ਪੈਸੇ ਸੀ।

Petrol Diesel Price: ਇਕ ਵਾਰ ਫਿਰ ਤੋਂ ਦੋ ਦਿਨ ਬਾਅਦ ਪੈਟਰੋਲ ਤੇ ਡੀਜ਼ਲ ਦੇ ਭਾਅ 'ਚ ਵਾਧਾ ਹੋਇਆ ਹੈ। ਇਸ ਵਾਰ ਦੋਵਾਂ ਦੀ ਕੀਮਤ 'ਚ 35 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਇਆ ਹੈ। ਹੁਣ ਤਕ ਜੋ ਪੈਟਰੋਲ 90.62 ਰੁਪਏ ਪ੍ਰਤੀ ਲੀਟਰ ਸੀ ਉਹ ਹੁਣ 90.97 ਰੁਪਏ ਪ੍ਰਤੀ ਲੀਟਰ ਹੋ ਗਿਆ। ਇਕ ਲੀਟਰ ਡੀਜ਼ਲ ਦਾ ਰੇਟ 80 ਰੁਪਏ ਇਕ ਪੈਸਾ ਪ੍ਰਤੀ ਲੀਟਰ ਸੀ ਜੋ ਹੁਣ 35 ਪੈਸੇ ਹੋਰ ਮਹਿੰਗਾ ਹੋਣ ਮਗਰੋਂ 81 ਰੁਪਏ 36 ਪੈਸੇ ਹੋ ਗਿਆ।

15 ਦਿਨ 'ਚ ਵਧੀਆਂ ਕੀਮਤਾਂ

ਦੇਸ਼ 'ਚ ਪੈਟਰੇਲ ਤੇ ਡੀਜ਼ਲ ਦੇ ਭਾਅ 9 ਫਰਵਰੀ ਨੂੰ ਵਧਣੇ ਸ਼ੁਰੂ ਹੋਏ ਸਨ। 8 ਫਰਵਰੀ ਤਕ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 86 ਰੁਪਏ, 95 ਪੈਸੇ ਸੀ। ਉੱਥੇ ਹੀ ਡੀਜ਼ਲ ਦੀ ਕੀਮਤ 77 ਰੁਪਏ, 13 ਪੈਸੇ ਸੀ। ਪਰ ਅੱਜ 23 ਫਰਵਰੀ, 2021 ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 90 ਰੁਪਏ, 97 ਪੈਸੇ ਤੇ ਡੀਜ਼ਲ ਦੀ ਕੀਮਤ 77 ਰੁਪਏ, 13 ਪੈਸੇ ਸੀ।

ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਅਜਿਹੇ 'ਚ ਵਿਰੋਧੀ ਧਿਰਾਂ ਵੀ ਸਰਕਾਰ ਨੂੰ ਇਸ ਮੁੱਦੇ 'ਤੇ ਘੇਰ ਰਹੀਆਂ ਹਨ। ਲੋਕਾਂ 'ਚ ਵੀ ਦਿਨ ਬ ਦਿਨ ਵਧ ਰਹੀ ਮਹਿੰਗਾਈ ਦਾ ਰੋਸ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ

Iran-Israel War : PM ਮੋਦੀ ਦੀ ਉੱਚ ਪੱਧਰੀ ਮੀਟਿੰਗ , ਪੈਟਰੋਲੀਅਮ ਅਤੇ ਬਿਜਲੀ ਸਮੇਤ ਇਨ੍ਹਾਂ ਮੁੱਦਿਆਂ 'ਤੇ ਕੀਤੀ ਚਰਚਾ  

Covid-19 Lockdown : ਕੋਰੋਨਾ ਕਾਰਨ 6 ਸਾਲ ਪਹਿਲਾਂ ਇਸ ਦਿਨ ਲੱਗਿਆ ਸੀ ਲੌਕਡਾਊਨ, ਦੁਕਾਨਾਂ ਬੰਦ-ਸੜਕਾਂ ਸੁੰਨਸਾਨ 

India LPG Crisis : ਇਜ਼ਰਾਈਲ-ਇਰਾਨ ਜੰਗ ਵਿਚਕਾਰ ਵੱਡੀ ਰਾਹਤ !  ਹਜ਼ਾਰਾਂ ਟਨ LPG ਲੈ ਕੇ ਭਾਰਤ ਪਹੁੰਚਿਆ 'ਪਿਕਸਿਸ ਪਾਇਨੀਅਰ' ਜਹਾਜ਼

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ

ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ 'ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼

ਪੰਜਾਬ ਅਤੇ ਚੰਡੀਗੜ੍ਹ 'ਚ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ

1 ਅਪ੍ਰੈਲ ਤੋਂ ਬਦਲ ਜਾਣਗੇ Pan Card ਦੇ ਨਿਯਮ, ਹੁਣ ਸਿਰਫ ਅਧਾਰ ਨਾਲ ਨਹੀਂ ਹੋਵੇਗਾ ਕੰਮ; ਆਹ ਦਸਤਾਵੇਜ਼ਾਂ ਦੀ ਪਵੇਗੀ ਲੋੜ

Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਮਾਰਚ 2026

DM Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੜਿਆ ਪਰਿਵਾਰ, ਕਿਹਾ- ਪੋਸਟਮਾਰਟਮ ਤੋਂ ਕੀਤਾ ਇਨਕਾਰ

Bathinda ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ,2 ਗੰਭੀਰ ਜ਼ਖਮੀ, ਬੇਕਾਬੂ ਹੋ ਕੇ ਪਲਟੀ ਤੇਜ਼ ਰਫ਼ਤਾਰ ਕਾਰ   

Chandigarh 'ਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ 'ਚ ਮੌਤ , ਕਮਰੇ ਦੇ ਅੰਦਰੋਂ ਮਿਲੀ ਨੱਕ ਕੱਟੀ ਹੋਈ ਲਾਸ਼  

Embed widget