ਪੜਚੋਲ ਕਰੋ
ਮੋਦੀ ਵਿਸ਼ਣੂੰ ਭਗਵਾਨ ਦਾ ਗਿਆਰ੍ਹਵਾਂ ਅਵਤਾਰ..!

ਪੁਰਾਣੀ ਤਸਵੀਰ
ਨਵੀਂ ਦਿੱਲੀ: ਮਹਾਰਾਸ਼ਟਰ ਦੇ ਬੀਜੇਪੀ ਬੁਲਾਰੇ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭਗਵਾਨ ਵਿਸ਼ਨੂੰ ਦਾ ਗਿਆਰ੍ਹਵਾਂ ਅਵਤਾਰ ਦੱਸਿਆ। ਉਸ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਅਤੇ ਇਸ ਨੂੰ ਦੇਵੀ-ਦੇਵਤਿਆਂ ਦਾ ਅਪਮਾਨ ਕਰਾਰ ਦਿੱਤਾ।
ਦਰਅਸਲ ਬੀਜੇਪੀ ਬੁਲਾਰੇ ਅਵਧੂਤ ਵਾਘ ਨੇ ਟਵੀਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਗਵਾਨ ਵਿਸ਼ਨੂੰ ਦਾ ਗਿਆਰ੍ਹਵਾਂ ਅਵਤਾਰ ਹਨ। ਇਕ ਮਰਾਠੀ ਚੈਨਲ ਨਾਲ ਵੀ ਉਨ੍ਹਾਂ ਗੱਲ ਕਰਦਿਆਂ ਕਿਹਾ ਕਿ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਮੋਦੀ ਦੇ ਰੂਪ ਚ ਭਗਵਾਨ ਜਿਹਾ ਨੇਤਾ ਮਿਲਿਆ।Hon PM @narendramodi ji is the 11th #Avatar of Lord Vishnu यदा यदा हि धर्मस्य...
— Avadhut Wagh (@Avadhutwaghbjp) October 12, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















