ਪੜਚੋਲ ਕਰੋ
Advertisement
(Source: ECI/ABP News/ABP Majha)
ਪ੍ਰਧਾਨ ਮੰਤਰੀ ਮੋਦੀ ਨੇ ASSOCHAM ਨੂੰ ਕੀਤਾ ਸੰਬੋਧਿਤ, ਕਿਹਾ ਭਾਰਤ ਅੱਗੇ ਵੱਧਣ ਲਈ ਬਣਾ ਰਿਹਾ ਨਵੇਂ ਰਾਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰੇ ਐਸੋਚੈਮ ਦੇ ਫਾਊਂਡੇਸ਼ਨ ਵੀਕ ਮੌਕੇ ਸੰਬੋਧਿਤ ਕੀਤਾ। ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵਾਂ ਭਾਰਤ ਆਪਣੀ ਤਾਕਤ ‘ਤੇ ਭਰੋਸਾ ਕਰਦਾ ਹੈ ਅਤੇ ਸਾਡਾ ਪੂਰਾ ਧਿਆਨ ਉਤਪਾਦਨ ਵਧਾਉਣ‘ਤੇ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਸਵੇਰੇ ਐਸੋਚੈਮ ਦੇ ਫਾਊਂਡੇਸ਼ਨ ਵੀਕ ਮੌਕੇ ਸੰਬੋਧਿਤ ਕੀਤਾ। ਵੀਡੀਓ ਕਾਨਫਰੰਸਿੰਗ ਰਾਹੀਂ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਵਾਂ ਭਾਰਤ ਆਪਣੀ ਤਾਕਤ ‘ਤੇ ਭਰੋਸਾ ਕਰਦਾ ਹੈ ਅਤੇ ਸਾਡਾ ਪੂਰਾ ਧਿਆਨ ਉਤਪਾਦਨ ਵਧਾਉਣ‘ਤੇ ਹੈ।
ਐਸੋਚੈਮ ਫਾਊਂਡੇਸ਼ਨ ਹਫ਼ਤੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲਾਂ ਕਿਹਾ ਜਾਂਦਾ ਸੀ Why India? ਜਦੋਂ ਕਿ ਹੁਣ ਕਿਹਾ ਜਾਂਦਾ ਹੈ ਕਿ Why Not India .. ਦੇਸ਼ 'ਚ ਬਿਹਤਰ ਸੰਪਰਕ ਅਤੇ ਸਹੂਲਤਾਂ ਦੇ ਫਾਇਦੇ ਦਿਖ ਰਹੇ ਹਨ ਅਤੇ ਭਾਰਤ ਵੋਕਲ ਫਾਰ ਲੋਕਲ ਦੀ ਤਰਜ ਤੇ ਹੁਣ, ਲੋਕਲ ਫਾਰ ਗਲੋਬਲ ਦੀ ਸੋਚ 'ਤੇ ਅੱਗੇ ਵੱਧ ਰਿਹਾ ਹੈ।
The world has confidence in the Indian economy. During the coronavirus pandemic when the world is distraught over channelling investments, we have received a record amount of FDI. We have to increase our domestic investments in order to sustain this confidence: PM Narendra Modi https://t.co/vo1KuTnxci
— ANI (@ANI) December 19, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement