ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਅੱਜ ਮੋਦੀ ਆਉਣਗੇ ਪੰਜਾਬ, 13 ਨੂੰ ਧਰਮਿੰਦਰ, ਰਾਹੁਲ, ਕੇਜਰੀਵਾਲ ਤੇ ਪ੍ਰਿਅੰਕਾ ਗਾਂਧੀ ਦੀ ਵਾਰੀ
ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 10 ਮਈ, ਯਾਨੀ ਅੱਜ ਹੁਸ਼ਿਆਰਪੁਰ ਵਿੱਚ ਰੈਲੀ ਕਰਨਗੇ। 10 ਮਈ ਨੂੰ ਹੀ ਧਰਮਿੰਦਰ ਦਿਓਲ ਪਠਾਨਕੋਟ ਪਹੁੰਚਣਗੇ, ਪਰ ਰੈਲੀ ਦਾ ਕੋਈ ਪ੍ਰੋਗਰਾਮ ਨਹੀਂ ਹੈ।
![ਅੱਜ ਮੋਦੀ ਆਉਣਗੇ ਪੰਜਾਬ, 13 ਨੂੰ ਧਰਮਿੰਦਰ, ਰਾਹੁਲ, ਕੇਜਰੀਵਾਲ ਤੇ ਪ੍ਰਿਅੰਕਾ ਗਾਂਧੀ ਦੀ ਵਾਰੀ pm modi rally in hoshiarpur today ਅੱਜ ਮੋਦੀ ਆਉਣਗੇ ਪੰਜਾਬ, 13 ਨੂੰ ਧਰਮਿੰਦਰ, ਰਾਹੁਲ, ਕੇਜਰੀਵਾਲ ਤੇ ਪ੍ਰਿਅੰਕਾ ਗਾਂਧੀ ਦੀ ਵਾਰੀ](https://static.abplive.com/wp-content/uploads/sites/5/2019/05/10090137/modi-priyanka.jpg?impolicy=abp_cdn&imwidth=1200&height=675)
ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ 10 ਮਈ, ਯਾਨੀ ਅੱਜ ਹੁਸ਼ਿਆਰਪੁਰ ਵਿੱਚ ਰੈਲੀ ਕਰਨਗੇ। 10 ਮਈ ਨੂੰ ਹੀ ਧਰਮਿੰਦਰ ਦਿਓਲ ਪਠਾਨਕੋਟ ਪਹੁੰਚਣਗੇ, ਪਰ ਰੈਲੀ ਦਾ ਕੋਈ ਪ੍ਰੋਗਰਾਮ ਨਹੀਂ ਹੈ।
ਇਸ ਦੇ ਨਾਲ ਹੀ 13 ਮਈ ਨੂੰ ਫਤਿਹਗੜ੍ਹ ਸਾਹਿਬ ਲੋਕ ਸਭਾ ਖੇਤਰ ਦੇ ਖੰਨਾ ਵਿੱਚ ਰਾਹੁਲ ਗਾਂਧੀ ਤੇ ਪਠਾਨਕੋਟ ਵਿੱਚ ਪ੍ਰਿਅੰਕਾ ਗਾਂਧੀ ਰੈਲੀ ਕਰਨਗੇ। ਉਸੇ ਦਿਨ ਹੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਸੰਗਰੂਰ ਵਿੱਚ ਰੈਲੀ ਕਰਨਗੇ। ਕੇਜਰੀਵਾਲ 17 ਮਈ ਤਕ ਪੰਜਾਬ ਵਿੱਚ ਹੀ ਰਹਿਣਗੇ।
12 ਮਈ ਨੂੰ ਨਵਾਂਸ਼ਹਿਰ ਵਿੱਚ ਬਸਪਾ ਸੁਪਰੀਮੋ ਮਾਇਆਵਤੀ ਰੈਲੀ ਕਰਨਗੇ। ਇਸ ਦੇ ਨਾਲ ਹੀ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਸਾਰੇ 13 ਲੋਕ ਸਭਾ ਖੇਤਰਾਂ ਵਿੱਚ ਰੈਲੀਆਂ ਕਰਨਗੇ। ਯਾਦ ਰਹੇ ਪੰਜਾਬ ਵਿੱਚ ਆਖ਼ਰੀ ਗੇੜ, ਯਾਨੀ 19 ਮਈ ਨੂੰ ਵੋਟਾਂ ਪੈਣੀਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪੰਜਾਬ
ਅਪਰਾਧ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)