ਪੜਚੋਲ ਕਰੋ
Advertisement
PM Narendra Modi: ਮੋਦੀ ਸ਼ਾਮ ਛੇ ਵਜੇ ਕਰਨਗੇ ਦੇਸ਼ ਨੂੰ ਸੰਬੋਧਨ, ਕਰਨਗੇ ਵੱਡਾ ਐਲਾਨ? ਸੋਸ਼ਲ ਮੀਡੀਆ 'ਤੇ ਭੂਚਾਲ
PM Modi Speech: ਦੇਸ਼ ਵਿੱਚ ਕੋਰੋਨਾ ਸੰਕਟ ਜਾਰੀ ਹੈ। ਇਹ ਮੰਨਿਆ ਜਾਂਦਾ ਹੈ ਕਿ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਸਕਦੇ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਰਾਸ਼ਟਰ ਨੂੰ ਸੰਬੋਧਨ ਕਰਨਗੇ। ਟਵੀਟ ਕਰਦਿਆਂ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਜੁੜਨ ਦੀ ਅਪੀਲ ਕੀਤੀ ਹੈ। ਟਵੀਟ ਵਿੱਚ ਲਿਖਿਆ ਕਿ ਅੱਜ ਸ਼ਾਮ 6 ਵਜੇ ਮੈਂ ਰਾਸ਼ਟਰ ਨੂੰ ਸੁਨੇਹਾ ਭੇਜਾਂਗਾ। ਤੁਸੀਂ ਜ਼ਰੂਰ ਜੁੜੋ।
ਇੱਕ ਵਾਰ ਫਿਰ ਇਸ ਸੰਬੋਧਨ ਦੇ ਐਲਾਨ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਦੇ ਸੰਬੋਧਨ 'ਤੇ ਰਹਿਣਗੀਆਂ। ਦੱਸ ਦਈਏ ਕਿ ਨਰਿੰਦਰ ਮੋਦੀ ਨੇ ਕੋਰੋਨਾ ਪੀਰੀਅਡ ਦੌਰਾਨ ਕਈ ਵਾਰ ਦੇਸ਼ ਨੂੰ ਸੰਬੋਧਨ ਕੀਤਾ ਹੈ। ਅਜਿਹੀ ਸਥਿਤੀ ਵਿੱਚ ਹਰ ਕਿਸੇ ਦੇ ਦਿਮਾਗ ਵਿੱਚ ਸਵਾਲ ਉੱਠ ਰਿਹਾ ਹੈ ਕਿ ਮੋਦੀ ਆਪਣੇ ਸੰਬੋਧਨ ਵਿੱਚ ਕੀ ਕਹਿਣਗੇ? ਸੋਸ਼ਲ ਮੀਡੀਆ 'ਤੇ ਮੱਚ ਗਈ ਹਲਚਲ: ਟਵੀਟ 'ਤੇ ਜਿਵੇਂ ਹੀ ਮੋਦੀ ਦੇ ਅਧਿਕਾਰਤ ਹੈਂਡਲ ਤੋਂ ਟਵੀਟ ਆਇਆ, ਉਸ ਮਗਰੋਂ ਟਵੀਟ 'ਤੇ ਹਲਚਮ ਤੇਜ਼ ਹੋਈ। ਲੋਕ ਸਵਾਲ ਕਰਨ ਲੱਗੇ ਕਿ ਪ੍ਰਧਾਨ ਮੰਤਰੀ ਅੱਜ ਕੀ ਕਹਿਣਗੇ। ਇਸ ਦੇ ਨਾਲ ਹੀ ਟ੍ਰੋਲਰਸ ਨੇ ਆਪਣੇ ਅੰਦਾਜ਼ 'ਚ ਇਸ ਟਵੀਟ ਨੂੰ ਮੀਮ ਵਾਂਗ ਇਸਤੇਮਾਲ ਕੀਤਾ ਹੈ। ਵੇਖੋ ਕੁਝ ਮੀਮਸ:आज शाम 6 बजे राष्ट्र के नाम संदेश दूंगा। आप जरूर जुड़ें। Will be sharing a message with my fellow citizens at 6 PM this evening.
— Narendra Modi (@narendramodi) October 20, 2020
Sir ji sandesh shodo 4G kb de rhe ho......yeh btao pahele fr aab jb election hogi na tb ni bola mere pyare jammu walo fr jammu walo ko tym ni lgta pyare se gande bnne me
— Divianshi Feria (@feria_divianshi) October 20, 2020
— Professor 🥳🌈 (@GaurangBhardwa1) October 20, 2020
सर बस इतना बता दो, 500 के नोट या 2000 वाले? 😂
— 🇮🇳Sudhir🔗 (@seriousfunnyguy) October 20, 2020
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Sir ji sandesh shodo 4G kb de rhe ho......yeh btao pahele fr aab jb election hogi na tb ni bola mere pyare jammu walo fr jammu walo ko tym ni lgta pyare se gande bnne me
— Divianshi Feria (@feria_divianshi) October 20, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement