ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਨਵੇਂ ਸਾਲ ਦੇ ਪਹਿਲੇ ਦਿਨ ਮੋਦੀ ਛੇ ਸੂਬਿਆਂ ਨੂੰ ਦੇਣਗੇ ਇਹ ਸੌਗਾਤ
ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਪ੍ਰੋਗਰਾਮ ਦੌਰਾਨ ਆਸ਼ਾ ਇੰਡੀਆ ਕੰਪਨੀ ਯਾਨੀ ਅਫੋਰਡਏਬਲ ਸਸਟੇਨਏਬਲ ਹਾਊਸਿੰਗ ਐਕਸੇਲੇਰ ਦੇ ਵਿਜੇਤਾਵਾਂ ਦੇ ਨਾਂਅ ਦਾ ਵੀ ਐਲਾਨ ਕਰਨਗੇ।
![ਨਵੇਂ ਸਾਲ ਦੇ ਪਹਿਲੇ ਦਿਨ ਮੋਦੀ ਛੇ ਸੂਬਿਆਂ ਨੂੰ ਦੇਣਗੇ ਇਹ ਸੌਗਾਤ PM Narendra Modi will be ਨਵੇਂ ਸਾਲ ਦੇ ਪਹਿਲੇ ਦਿਨ ਮੋਦੀ ਛੇ ਸੂਬਿਆਂ ਨੂੰ ਦੇਣਗੇ ਇਹ ਸੌਗਾਤ](https://static.abplive.com/wp-content/uploads/sites/5/2020/12/09032648/PM-MODI1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਨਵੇਂ ਸਾਲ ਦੇ ਪਹਿਲੇ ਦਿਨ ਯਾਨੀ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ 11 ਵਜੇ 6 ਸੂਬਿਆਂ 'ਚ 6 ਲਾਈਟ ਹਾਊਸ ਪ੍ਰੋਗਰਾਮ ਦਾ ਨੀਂਹ ਪੱਥਰ ਰੱਖਣਗੇ। ਜ਼ਿਕਰਯੋਗ ਹੈ ਕਿ ਕੌਮਾਂਤਰੀ ਆਵਾਸ ਨਿਰਮਾਣ ਤਕਨਾਲੋਜੀ ਪ੍ਰਤੀਯੋਗਤਾ ਭਾਰਤ ਦੇ ਤਹਿਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਤ੍ਰਿਪੁਰਾ, ਝਾਰਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਤੇ ਤਾਮਿਲਨਾਡੂ 'ਚ ਲਾਈਟ ਹਾਊਸ ਪ੍ਰੋਗਰਾਮ ਦਾ ਨੀਂਹ ਪੱਥਰ ਰੱਖਣਗੇ।
ਇਸ ਦੇ ਨਾਲ ਹੀ ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਪ੍ਰੋਗਰਾਮ ਦੌਰਾਨ ਆਸ਼ਾ ਇੰਡੀਆ ਕੰਪਨੀ ਯਾਨੀ ਅਫੋਰਡਏਬਲ ਸਸਟੇਨਏਬਲ ਹਾਊਸਿੰਗ ਐਕਸੇਲੇਰ ਦੇ ਵਿਜੇਤਾਵਾਂ ਦੇ ਨਾਂਅ ਦਾ ਵੀ ਐਲਾਨ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਸਫਲਤਾਪੂਰਵਕ ਅਮਲ ਲਈ ਉੱਤਮਤਾ ਦਾ ਸਾਲਾਨਾ ਪੁਰਸਕਾਰ ਵੀ ਵੰਡਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)