ਪੜਚੋਲ ਕਰੋ

ਥਾਣੇਦਾਰ ਨੇ 12 ਸਾਲਾ ਬੱਚੀ ਨਾਲ ਕੀਤੀ ਵਹਿਸ਼ੀਆਨਾ ਹਰਕਤ

ਇਸ ਜ਼ੁਲਮ ਤੋਂ ਬਾਅਦ ਇਹ ਬੱਚੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਸਨਿੱਚਰਵਾਰ ਨੂੰ ਸਵੇਰੇ ਘਰੋਂ ਭੱਜ ਗਈ। ਸਵੇਰੇ 6 ਵਜੇ ਜਦੋਂ ਸਾਰੇ ਸੌਂ ਰਹੇ ਸਨ, ਤਦ ਉਹ ਘਰ ਦਾ ਬੂਹਾ ਖੋਲ੍ਹ ਕੇ ਨੱਸੀ ਤੇ ਹਟੀਆ ਵੱਲ ਨੂੰ ਚਲੀ ਗਈ।

ਪੂਰਨੀਆ: ਬਿਹਾਰ ਦੇ ਪੂਰਨੀਆ ਜ਼ਿਲ੍ਹੇ ’ਚ 12 ਸਾਲਾਂ ਬੱਚੀ ਨਾਲ ਵਹਿਸ਼ੀਆਨਾ ਹਰਕਤ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਰੋਹ ਭਰਪੂਰ ਹੋ ਜਾਓਗੇ। ਇਹ ਮਾਮਲਾ ਜ਼ਿਲ੍ਹੇ ਦੇ ਸਹਾਇਕ ਖ਼ਜ਼ਾਂਚੀ ਥਾਣਾ ਖੇਤਰ ਦੇ ਰਜਨੀ ਚੌਕ ਦਾ ਹੈ, ਜਿੱਥੇ ਸੀਆਈਡੀ ’ਚ ਤਾਇਨਾਤ ਥਾਣੇਦਾਰ ਨਿਤੇਸ਼ ਚੌਧਰੀ ਦੇ ਘਰ ਵਿੱਚ ਦਰਭੰਗਾ ਦੀ ਰਹਿਣ ਵਾਲੀ 12 ਸਾਲਾ ਬੱਚੀ ਬੀਤੇ ਦੋ ਸਾਲਾਂ ਤੋਂ ਕੰਮ ਕਰਦੀ ਸੀ।

ਇਹ ਥਾਣੇਦਾਰ ਤੇ ਉਸ ਦੀ ਪਤਨੀ ਇਸ ਬੱਚੀ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਰਹੇ ਪਰ ਹੱਦ ਤਦ ਹੋ ਗਈ, ਜਦੋਂ ਬੀਤੇ 3 ਦਿਨਾਂ ਤੋਂ ਉਸ ਬੱਚੀ ਨੂੰ ਲੋਹੇ ਦੇ ਸਰੀਏ ਨਾਲ ਕੁੱਟਿਆ ਗਿਆ, ਉਸ ਦੇ ਸਰੀਰ ਨੂੰ ਗਰਮ ਲੋਹੇ ਨਾਲ ਸਾੜਿਆ ਗਿਆ।

ਇਸ ਜ਼ੁਲਮ ਤੋਂ ਬਾਅਦ ਇਹ ਬੱਚੀ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਸਨਿੱਚਰਵਾਰ ਨੂੰ ਸਵੇਰੇ ਘਰੋਂ ਭੱਜ ਗਈ। ਸਵੇਰੇ 6 ਵਜੇ ਜਦੋਂ ਸਾਰੇ ਸੌਂ ਰਹੇ ਸਨ, ਤਦ ਉਹ ਘਰ ਦਾ ਬੂਹਾ ਖੋਲ੍ਹ ਕੇ ਨੱਸੀ ਤੇ ਹਟੀਆ ਵੱਲ ਨੂੰ ਚਲੀ ਗਈ। ਉੱਥੇ ਇੱਕ ਔਰਤ ਨੂੰ ਉਸ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ। ਉਸ ਔਰਤ ਨੇ ਨਾਸ਼ਤਾ ਕਰਵਾਇਆ ਤੇ ਚਾਈਲਡ ਲਾਈਨ ਨੂੰ ਸੂਚਨਾ ਦਿੱਤੀ।ਪੂਰਨੀਆ ਚਾਈਲਡ ਲਾਈਨ ਦੇ ਮੈਂਬਰ ਲਵਲੀ ਸਿੰਘ ਨੇ ਦੱਸਿਆ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ।

ਬੱਚੀ ਹੁਣ ਇਹੋ ਆਖ ਰਹੀ ਹੈ ਕਿ ਉਹ ਨਿਤੇਸ਼ ਚੌਧਰੀ ਦੇ ਘਰ ਨਹੀਂ ਜਾਵੇਗੀ। ਦੱਸ ਦੇਈਏ ਕਿ ਦੋ ਵਰ੍ਹੇ ਪਹਿਲਾਂ ਨਿਤੇਸ਼ ਤੇ ਉਸ ਦੀ ਪਤਨੀ ਆਪ ਉਸ ਬੱਚੀ ਨੂੰ ਜਾ ਕੇ ਉਸ ਦੇ ਘਰੋਂ ਲੈ ਕੇ ਆਏ ਸਨ।

ਇਹ ਵੀ ਪੜ੍ਹੋ: ਪੁਲਿਸ ਦੇ ਨਿਸ਼ਾਨੇ 'ਤੇ ਹੁਣ ਲੱਖਾ ਸਿਧਾਣਾ, ਸੂਹ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

PM ਮੋਦੀ ਵਲੋਂ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ , ਕਿਹਾ -
PM ਮੋਦੀ ਵਲੋਂ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ , ਕਿਹਾ - "ਹਰ ਦੋ ਮਿੰਟ ਬਾਅਦ ਉੱਡੇਗਾ ਇੱਕ ਜਹਾਜ਼ , ਸਪਾ ਨੇ ਨੋਇਡਾ ਨੂੰ ਬਣਇਆ ਲੁੱਟ ਦਾ ATM'
Minister Viral Video: ਸਿਆਸੀ ਜਗਤ 'ਚ ਆਇਆ ਭੂਚਾਲ, ਮੌਜੂਦਾ ਮੰਤਰੀ ਦੀ ਮਹਿਲਾ ਨਾਲ ਅਸ਼ਲੀਲ ਵੀਡੀਓ ਵਾਇਰਲ, ਬੈੱਡਰੂਮ ਤੋਂ ਇਤਰਾਜ਼ਯੋਗ ਹਾਲਤ...
ਸਿਆਸੀ ਜਗਤ 'ਚ ਆਇਆ ਭੂਚਾਲ, ਮੌਜੂਦਾ ਮੰਤਰੀ ਦੀ ਮਹਿਲਾ ਨਾਲ ਅਸ਼ਲੀਲ ਵੀਡੀਓ ਵਾਇਰਲ, ਬੈੱਡਰੂਮ ਤੋਂ ਇਤਰਾਜ਼ਯੋਗ ਹਾਲਤ...
ਦਿੱਲੀ ਏਅਰਪੋਰਟ 'ਤੇ ਇੰਡੀਗੋ ਦੀ ਐਮਰਜੈਂਸੀ ਲੈਂਡਿੰਗ, ਵਿਸ਼ਾਖਾਪਟਨਮ ਤੋਂ ਆ ਰਿਹਾ ਸੀ ਜਹਾਜ਼
ਦਿੱਲੀ ਏਅਰਪੋਰਟ 'ਤੇ ਇੰਡੀਗੋ ਦੀ ਐਮਰਜੈਂਸੀ ਲੈਂਡਿੰਗ, ਵਿਸ਼ਾਖਾਪਟਨਮ ਤੋਂ ਆ ਰਿਹਾ ਸੀ ਜਹਾਜ਼
Blackout Today: ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurpreet Ghuggi Controversy: ਲਵ ਗਿੱਲ ਨੇ ਗੁਰਪ੍ਰੀਤ ਘੁੱਗੀ ਨਾਲ ਰਿਲੇਸ਼ਨ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਖੁਲਾਸਾ ਕਰ ਬੋਲੀ- ਪ੍ਰੈਗਨੈਂਸੀ ਦਾਅਵਿਆਂ ਅਤੇ 5 ਕਰੋੜ ਦੀ ਰਾਸ਼ੀ ਲੈਣ...
ਲਵ ਗਿੱਲ ਨੇ ਗੁਰਪ੍ਰੀਤ ਘੁੱਗੀ ਨਾਲ ਰਿਲੇਸ਼ਨ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਖੁਲਾਸਾ ਕਰ ਬੋਲੀ- ਪ੍ਰੈਗਨੈਂਸੀ ਦਾਅਵਿਆਂ ਅਤੇ 5 ਕਰੋੜ ਦੀ ਰਾਸ਼ੀ ਲੈਣ...
Punjab News: ਪੰਜਾਬ 'ਚ ਸਿਆਸੀ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਜਾਰੀ; ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ 'ਚ ਸਿਆਸੀ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ ਜਾਰੀ; ਲਿਸਟ 'ਚ ਇਹ ਨਾਮ ਸ਼ਾਮਲ...
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
Blackout Today: ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ
Sports News: ਖੇਡ ਜਗਤ ਤੋਂ ਵੱਡੀ ਖਬਰ, ਸਟਾਰ ਦਿੱਗਜ ਖਿਡਾਰੀ ਗ੍ਰਿਫਤਾਰ: ਨਸ਼ੇ ਦੀ ਹਾਲਤ 'ਚ ਕੀਤਾ ਅਜਿਹਾ ਕਾਰਾ...
Sports News: ਖੇਡ ਜਗਤ ਤੋਂ ਵੱਡੀ ਖਬਰ, ਸਟਾਰ ਦਿੱਗਜ ਖਿਡਾਰੀ ਗ੍ਰਿਫਤਾਰ: ਨਸ਼ੇ ਦੀ ਹਾਲਤ 'ਚ ਕੀਤਾ ਅਜਿਹਾ ਕਾਰਾ...
ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ
ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ
Embed widget