ਪੜਚੋਲ ਕਰੋ

ਪ੍ਰੇਮਿਕਾ ਨੂੰ ਮਿਲਣ ਆਏ ਕਾਂਸਟੇਬਲ ਨੂੰ ਜੁੱਤੀਆਂ ਨਾਲ ਕੁੱਟਿਆ

ਪਿੰਡ ਮੋਡਾਖੇੜਾ ਵਿੱਚ ਪੁਲਿਸ ਨੇ ਸ਼ਰ੍ਹੇਆਮ ਲੜਕੇ ਨੂੰ ਜੁੱਤੀਆਂ ਮਾਰ-ਮਾਰ ਕੁੱਟਿਆ। ਲੜਕਾ ਰਾਤ ਵੇਲੇ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਚੱਲ ਗਿਆ ਸੀ।

ਹਿਸਾਰ: ਪਿੰਡ ਮੋਡਾਖੇੜਾ ਵਿੱਚ ਪੁਲਿਸ ਨੇ ਸ਼ਰ੍ਹੇਆਮ ਲੜਕੇ ਨੂੰ ਜੁੱਤੀਆਂ ਮਾਰ-ਮਾਰ ਕੁੱਟਿਆ। ਲੜਕਾ ਰਾਤ ਵੇਲੇ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਚੱਲ ਗਿਆ ਸੀ। ਇਸ ਪੂਰੀ ਘਟਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਲੜਕੇ 'ਤੇ ਜੁੱਤੀਆਂ ਨਾਲ ਲਗਾਤਾਰ ਵਾਰ ਕਰਦੇ ਨਜ਼ਰ ਆ ਰਹੇ ਹਨ। ਦਰਅਸਲ ਲੜਕੀ ਨੇ ਦੇਰ ਰਾਤ ਫੋਨ ਕਰਕੇ ਆਪਣੇ ਪ੍ਰੇਮੀ ਨੂੰ ਘਰ ਬੁਲਾਇਆ ਸੀ। ਪ੍ਰੇਮੀ ਲੜਕਾ ਖ਼ੁਦ ਪੁਲਿਸ ਕਾਂਸਟੇਬਲ ਹੈ। ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਨੂੰ ਜਾਣਕਾਰੀ ਦਿੱਤੀ। ਪਹਿਲਾਂ ਲੜਕੀ ਦੇ ਪਰਿਵਾਰ ਵਾਲਿਆਂ ਜੁੱਤੀਆਂ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਸਭ ਪੁਲਿਸ ਦੇ ਸਾਹਮਣੇ ਕੀਤਾ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਮੁਲਜ਼ਮ ਪੁਲਿਸ ਮੁਲਾਜ਼ਮ ਪ੍ਰੇਮੀ ਲੜਕੇ ਖ਼ਿਲਾਫ਼ ਮਾਮਲਾ ਵੀ ਦਰਜ ਕਰਵਾਇਆ ਹੈ। ਉਨ੍ਹਾਂ ਲੜਕੇ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ। ਲੜਕਾ ਉਕਲਾਨਾ ਦੇ ਪਿੰਡ ਭੇਰੀਆਂ ਦਾ ਰਹਿਣ ਵਾਲਾ ਹੈ ਤੇ ਨਾਰਨੌਲ ਜ਼ਿਲ੍ਹੇ ਵਿੱਚ ਕਾਂਸਟੇਬਲ ਤਾਇਨਾਤ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਲੜਕੀ ਨੇ ਹੀ ਉਸ ਨੂੰ ਫੋਨ ਕਰਕੇ ਘਰ ਬੁਲਾਇਆ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Japan ਘੁੰਮਣ ਗਏ ਭਾਰਤੀ ਪਰਿਵਾਰ ਨੂੰ ਟ੍ਰੇਡਿਸ਼ਨਲ ਡਰੈੱਸ ਕਿਰਾਏ 'ਤੇ ਲੈਣਾ ਪਿਆ ਮਹਿੰਗਾ ; ਪਹੁੰਚੀ ਪੁਲਿਸ !

Delhi Airport 'ਤੇ ਟਲਿਆ ਵੱਡਾ ਹਾਦਸਾ ,ਆਪਸ 'ਚ ਟਕਰਾਏ ਦੋ ਜਹਾਜ਼ ,ਪੜ੍ਹੋ ਪੂਰੀ ਖ਼ਬਰ  

Patanjali Yogpeeth Haridwar : ਹਰਿਦੁਆਰ ਦਾ ਪਤੰਜਲੀ ਯੋਗਪੀਠ ਬਣਿਆ ਹੈਲਥ ਹੱਬ , ਇੱਕ ਹੀ ਛੱਤ ਹੇਠ ਮਿਲਦਾ ਬੇਹਤਰ ਇਲਾਜ 

ਅਪ੍ਰੈਲ 'ਚ ਹੀ ਲੂ ਦਾ ਅਸਰ! ਇਸ ਸੂਬੇ 'ਚ ਸਕੂਲ ਬੰਦ, ਸਮੇਂ ਤੋਂ ਪਹਿਲਾਂ ਗਰਮੀ ਦੀ ਛੁੱਟੀ ਦਾ ਐਲਾਨ

ਵੀਡੀਓਜ਼

ਬੇਅਦਬੀ ਬਿਲ ਹੋਇਆ ਪਾਸ, ਸੀਐਮ ਨੇ ਲੋਕਾਂ ਨੂੰ ਦਿੱਤੀ ਵਧਾਈ
ਅਕਾਲੀ ਦਲ ਨੇ ਬੇਅਦਬੀ ਲਈ ਮਾਨਸਿਕ ਰੋਗੀ ਭੇਜੇ? CM ਮਾਨ ਦਾ ਵੱਡਾ ਦਾਅਵਾ
ਬੇਅਦਬੀ ਕਰਨ ਵਾਲੇ ਮਾਨਸਿਕ ਰੋਗੀ ਨੂੰ ਵੀ ਨਹੀਂ ਬਖ਼ਸ਼ਿਆ ਜਾਵੇਗਾ
CM ਮਾਨ vs ਪਰਗਟ ਸਿੰਘ! ਸਦਨ ‘ਚ ਮਚਾਇਆ ਹੰਗਾਮਾ
ਬਾਦਲ ਸਾਹਿਬ ਦੀ ਕਿਹੜੀ ਗੱਲ ‘ਤੇ ਕਰੀਏ ਫ਼ਖਰ? : CM

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ 7 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਇਨ੍ਹਾਂ ਸ਼ਹਿਰਾਂ 'ਚ ਵਧਿਆ ਤਾਪਮਾਨ; ਜਾਣੋ ਅਗਲੇ ਦਿਨਾਂ ਦਾ ਹਾਲ

ਪੰਜਾਬ 'ਚ ਅੱਜ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ, 18 ਥਾਵਾਂ 'ਤੇ ਪਟੜੀਆਂ 'ਤੇ ਬੈਠਣਗੇ; ਕਈ ਰੇਲਾਂ ਹੋਣਗੀਆਂ ਪ੍ਰਭਾਵਿਤ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਅਪ੍ਰੈਲ 2026

ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ

Chirag Paswan ਨਾਲ ਮੇਰਾ ਰੋਮਾਂਸ ਹੁੰਦਾ ਤਾਂ ਹੁਣ ਤੱਕ ਸਾਡੇ ਬੱਚੇ ਹੁੰਦੇ : ਕੰਗਨਾ ਰਣੌਤ

Hoshiarpur ਦੇ ਚੌਹਾਲ ਡੈਮ 'ਚੋਂ ਮਿਲੀ ਨੌਜਵਾਨ ਦੀ ਲਾਸ਼ , ਇਸ ਵਜ੍ਹਾ ਕਰਕੇ ਚੁੱਕਿਆ ਇਹ ਖੌਫ਼ਨਾਕ ਕਦਮ 

Abohar News : ਪਤੀ ਦੀ ਮੌਤ ਨੂੰਹ ਆਪਣੇ ਸਹੁਰੇ ਨਾਲ ਮਿਲ ਕੇ ਕਰਨ ਲੱਗੀ ਨਸ਼ੇ ਦਾ ਧੰਦਾ , ਦੋਵੇਂ ਪੁਲਿਸ ਨੇ ਕੀਤੇ ਕਾਬੂ 

Embed widget