ਪੜਚੋਲ ਕਰੋ
Advertisement
VIDEO: ਸ਼ਰਮਨਾਕ ਤਸਵੀਰਾਂ ਆਈਆਂ ਸਾਹਮਣੇ, VIP ਖਾਤਰ ਪੁਲਿਸ ਨੇ ਰੋਕੀ ਐਂਬੂਲੈਂਸ
ਪੁਲਿਸ ਨੇ ਇਨਸਾਨੀ ਫਰਜ਼ ਨੂੰ ਅਣਗੌਲਿਆ ਕਰ ਸਾਹਬਾਂ ਦੀ ਡਿਊਟੀ ਵਜਾਉਣ ਨੂੰ ਦਿੱਤੀ ਤਰਜੀਹ ਦੀ ਕਾਫੀ ਅਲੋਚਨਾ ਹੋ ਰਹੀ ਹੈ। ਇਸ ਵੀਡੀਓ ਦੇ ਬਾਹਰ ਆਉਣ ਤੋਂ ਬਾਅਦ ਕਿਸੇ ਕਿਸਮ ਦੀ ਵਿਭਾਗੀ ਕਾਰਵਾਈ ਦੀ ਕੋਈ ਖ਼ਬਰ ਨਹੀਂ ਹੈ।
ਚੇਨੰਈ: ਇੱਥੋਂ ਦੀ ਪੁਲਿਸ ਨੇ ਖ਼ਾਸ ਬੰਦਿਆਂ ਨੂੰ ਸਹੂਲਤ ਦੇਣ ਵਾਸਤੇ ਆਮ ਬੰਦੇ ਦੀ ਜਾਨ ਦੀ ਵੀ ਪ੍ਰਵਾਹ ਨਾ ਕੀਤੀ। ਪੁਲਿਸ ਨੇ ਵੀਆਈਪੀ ਦਸਤੇ ਨੂੰ ਲੰਘਾਉਣ ਲਈ ਐਂਬੂਲੈਂਸ ਤੇ ਹੋਰਨਾਂ ਨੂੰ ਰੋਕ ਲਿਆ। ਇਸ ਘਟਨਾ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਪੁਲਿਸ ਨੇ ਇਨਸਾਨੀ ਫਰਜ਼ ਨੂੰ ਅਣਗੌਲਿਆ ਕਰ ਸਾਹਬਾਂ ਦੀ ਡਿਊਟੀ ਵਜਾਉਣ ਨੂੰ ਦਿੱਤੀ ਤਰਜੀਹ ਦੀ ਕਾਫੀ ਅਲੋਚਨਾ ਹੋ ਰਹੀ ਹੈ। ਇਸ ਵੀਡੀਓ ਦੇ ਬਾਹਰ ਆਉਣ ਤੋਂ ਬਾਅਦ ਕਿਸੇ ਕਿਸਮ ਦੀ ਵਿਭਾਗੀ ਕਾਰਵਾਈ ਦੀ ਕੋਈ ਖ਼ਬਰ ਨਹੀਂ ਹੈ।
ਦੇਖੋ ਵੀਡੀਓ-
#WATCH An ambulance and commuters were stopped by Chennai Police near Island Grounds intersection to allow VIP convoy to pass, today. #Chennai pic.twitter.com/0gdvHOhrFX
— ANI (@ANI) April 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement