ਪੜਚੋਲ ਕਰੋ

ਸਿਆਸੀ ਪਾਰਟੀਆਂ ਨੇ 9 ਮਹੀਨਿਆਂ ‘ਚ ਇਕੱਠੇ ਕੀਤੇ 1,046 ਕਰੋੜ ਰੁਪਏ

ਨਵੀਂ ਦਿੱਲੀ: ਵਿੱਤ ਰਾਜ ਮੰਤਰੀ ਪੀ ਰਾਧਾਕ੍ਰਿਸ਼ਣਨ ਨੇ ਰਾਜ ਸਭਾ ‘ਚ ਜਾਣਕਾਰੀ ਦਿੱਤੀ ਹੈ ਕਿ ਸਿਆਸੀ ਪਾਰਟੀਆਂ ਨੇ ਪਿਛਲੇ 9 ਮਹੀਨਿਆਂ ‘ਚ 1045.53 ਕਰੋੜ ਰੁਪਏ ਇਕੱਠੇ ਕੀਤੇ ਹਨ। ਪਾਰਟੀਆਂ ਨੇ ਇਹ ਰੁਪਏ ਇਲੈਕਟ੍ਰੋਲ ਬੌਂਡ ਰਾਹੀਂ ਜੁਟਾਏ ਹਨ। ਪਾਰਟੀਆਂ ਨੂੰ ਮਿਲਣ ਵਾਲੇ ਫੰਡਾਂ ਦੀ ਜਾਣਕਾਰੀ ਰੱਖਣ ਲਈ ਸਰਕਾਰ ਨੇ ਇਸੇ ਸਾਲ ਇਸ ਸਕੀਮ ਦੀ ਸ਼ੁਰੂਆਤ ਕੀਤੀ ਸੀ। ਇਸ ਸਕੀਮ ਰਾਹੀਂ ਮੈਟਰੋ ਸ਼ਹਿਰਾਂ ‘ਚ ਸਟੇਟ ਬੈਂਕ ਆਫ ਇੰਡੀਆਂ ਦੀਆਂ ਚਾਰ ਮੁੱਖ ਬ੍ਰਾਂਚਾਂ ਤੋਂ ਕੋਈ ਵੀ ਵਿਅਕਤੀ ਜਾਂ ਸੰਸਥਾ ਕੇਵਾਈਸੀ ਨਿਯਮ ਪੂਰਾ ਕਰਕੇ ਇਹ ਬੌਂਡ ਖਰੀਦ ਆਪਣੀ ਪਾਰਟੀ ਨੂੰ ਡੋਨੇਟ ਕਰ ਸਕਦੀ ਹੈ। ਸਕੀਮ ਦੇ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਨੇ 6 ਪੜਾਵਾਂ ‘ਚ ਇਨ੍ਹਾਂ ਨੂੰ ਸੇਲ ਲਈ ਜਾਰੀ ਕੀਤਾ ਜਿਸ ‘ਚ ਹੁਣ ਤਕ 1056.53 ਕਰੋੜ ਰੁਪਏ ਦੇ ਬੌਂਡ ਖਰੀਦੇ ਗਏ। ਕੀ ਹੈ ਇਲੈਕਟ੍ਰੋਲ ਬੌਂਡ ਰਾਹੀਂ ਡੋਨੇਸ਼ਨ ਦੇ ਨਿਯਮ:- ਕੋਈ ਵੀ ਰਜਿਸਟਰਡ ਸਿਆਸੀ ਪਾਰਟੀ ਜਿਸ ਨੇ ਪਿਛਲੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣ 1% ਵੋਟਾਂ ਨਾਲ ਜਿੱਤੀ, ਉਹ ਚੋਣ ਬੌਂਡਾਂ ਰਾਹੀਂ ਦਾਨ ਲੈ ਸਕਦਾ ਹੈ। ਇਲੈਕਟ੍ਰੋਲ ਬੌਂਡ 10 ਦਿਨਾਂ ਲਈ ਜਾਰੀ ਕੀਤੇ ਜਾਂਦੇ ਹਨ। ਲੋਕ ਸਭਾ ਚੋਣਾਂ ਦੇ ਸਾਲ ‘ਚ 30 ਦਿਨ ਵਾਧੂ ਸਮਾਂ ਦਿੱਤਾ ਜਾਂਦਾ ਹੈ। ਇਨ੍ਹਾਂ ਬਾਂਡਾਂ ਦੀ ਵੈਲੀਡਿਟੀ ਜਾਰੀ ਹੋਣ ਤੋਂ 15 ਦਿਨ ਤੱਕ ਪ੍ਰਮਾਣਿਕਤਾ ਹੁੰਦੀ ਹੈ। ਉਨ੍ਹਾਂ ਨੂੰ ਇਸ ਸਮੇਂ ਦੌਰਾਨ ਕੈਸ਼ ਕਰਵਾਉਣਾ ਪੈਂਦਾ ਹੈ। ਇਨ੍ਹਾਂ ਬਾਂਡਾਂ ਦੀ ਕੀਮਤ 1000 ਰੁਪਏ, 10 ਹਜ਼ਾਰ, 1 ਲੱਖ, 10 ਲੱਖ ਤੇ 10 ਲੱਖ ਰੁਪਏ ਹੈ। ਦਾਨਕਰਤਾ ਜਾਂ ਪਾਰਟੀ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 

Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -
Raghav Chadha ਦੇ ਬਿਆਨ 'ਤੇ AAP ਨੇਤਾਵਾਂ ਦਾ ਪਲਟਵਾਰ ,ਆਤਿਸ਼ੀ ਨੇ ਕਿਹਾ -"ਤੁਸੀਂ ਭਾਜਪਾ ਤੋਂ ਇੰਨੇ ਡਰੇ ਹੋਏ ਕਿਉਂ ਹੋ?"
ਸਾਂਸਦ ਰਾਘਵ ਚੱਢਾ ਦਾ AAP ਨੂੰ ਮੈਸੇਜ, ਕਿਹਾ-ਖਾਮੋਸ਼ ਕਰਵਾਇਆ ਗਿਆ ਹਾਂ, ਹਾਰਿਆ ਨਹੀਂ...

ਹਿਮਾਚਲ 'ਚ ਮੌਸਮ ਹੋਇਆ ਖਰਾਬ, ਲਾਹੌਲ 'ਚ ਬਰਫਬਾਰੀ ਸ਼ੁਰੂ; 8 ਅਪ੍ਰੈਲ ਤੱਕ ਦੀ ਦਿੱਤੀ ਚੇਤਾਵਨੀ

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gurdwara Amb Sahib ਦੀ ਜ਼ਮੀਨ ਵੇਚਣ ਦੇ ਮਾਮਲੇ 'ਚ SGPC ਵੱਲੋਂ 2 ਹੋਰ ਕਰਮਚਾਰੀ ਮੁਅੱਤਲ

Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
Pathankot 'ਚ ਪੇਸ਼ੀ ਤੋਂ ਵਾਪਸ ਆਉਂਦੇ ਸਮੇਂ ਪੁਲਿਸ ਹਿਰਾਸਤ ਵਿੱਚੋਂ ਆਰੋਪੀ ਫ਼ਰਾਰ , ਲੁੱਟ ਖੋਹ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 
BJP ਨੇ ਤਾਮਿਲਨਾਡੂ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਪਹਿਲੀ ਸੂਚੀ ,ਕਈ ਵੱਡੇ ਚਿਹਰਿਆਂ ਨੂੰ ਦਿੱਤੀ ਟਿਕਟ 
ਸਾਬਣ ਤੋਂ ਲੈਕੇ ਤੇਲ ਤੱਕ ਹੋ ਜਾਵੇਗਾ ਮਹਿੰਗਾ! ਰੇਟ ਵਧਣ ਦੀ ਤਿਆਰੀ 'ਚ FMCG ਕੰਪਨੀਆਂ; ਜਾਣੋ ਕਿੰਨੀਆਂ ਵੱਧ ਜਾਣਗੀਆਂ ਕੀਮਤਾਂ

Phagwara 'ਚ ਕਾਰ 'ਤੇ ਫਾਇਰਿੰਗ ਮਾਮਲੇ 'ਚ ਨਵਾਂ ਮੋੜ , ਨੌਜਵਾਨ ਨੂੰ ਅਜਿਹਾ ਕੰਮ ਕਰਨ ਦੀ ਦਿੱਤੀ ਸੀ ਧਮਕੀ 

Smart Ration Card : ਪੰਜਾਬ 'ਚ ਸਮਾਰਟ ਕਾਰਡ ਰਾਸ਼ਨ ਦੀ ਸ਼ੁਰੂਆਤ, 1.5 ਕਰੋੜ ਲੋਕਾਂ ਨੂੰ ਫਾਇਦਾ ,ਦਾਲ, ਚੌਲ ਅਤੇ ਤੇਲ ਵੀ ਮਿਲੇਗਾ

ਲੁਧਿਆਣਾ ਏਅਰਪੋਰਟ ਤੋਂ ਇੱਕ ਹੀ ਟਿਕਟ 'ਤੇ ਹੋਵੇਗੀ ਵਿਦੇਸ਼ ਯਾਤਰਾ, ਦਿੱਲੀ 'ਚ ਨਹੀਂ ਪਵੇਗੀ Check-In ਦੀ ਲੋੜ

Embed widget