ਪੜਚੋਲ ਕਰੋ
Advertisement
ਸਾਬਕਾ ਰਾਸ਼ਟਰਪਤੀ ਨੂੰ ਮੌਜੂਦਾ ਰਾਸ਼ਟਰਪਤੀ ਨੇ ਦਿੱਤਾ ਦੇਸ਼ ਦਾ ਸਰਬਉੱਚ ਸਨਮਾਨ
ਭਾਰਤ ਰਤਨ ਦੀ ਸ਼ੁਰੂਆਤ 2 ਜਨਵਰੀ 1954 ਨੂੰ ਹੋਈ ਸੀ। ਕਲਾ, ਸਾਹਿਤ, ਵਿਗਿਆਨ, ਸਮਾਜ ਸੇਵਾ ਅਤੇ ਖੇਡਾਂ ਜਿਹੇ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਤ ਕਰਨ ਲਈ ਦੇਸ਼ ਦਾ ਸਰਬਉੱਚ ਨਾਗਰਿਕ ਸਨਮਾਨ ਭਾਰਤ ਰਤਨ ਪ੍ਰਦਾਨ ਕੀਤਾ ਜਾਂ ਦਾ ਹੈ। ਹੁਣ ਤਕ ਭਾਰਤ ਰਤਨ ਕੁੱਲ 48 ਹਸਤੀਆਂ ਨੂੰ ਮਿਲ ਚੁੱਕਾ ਹੈ।
ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਭਾਰਤੀ ਜਨਸੰਘ ਦੇ ਮਰਹੂਮ ਨੇਤਾ ਨਾਨਾਜੀ ਦੇਸ਼ਮੁਖ ਤੇ ਮਰਹੂਮ ਗਾਇਕ ਭੂਪੇਨ ਹਜ਼ਾਰਿਕਾ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਿਵਾਜਿਆ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਸਮਾਗਮ ਦੌਰਾਨ ਆਪਣੇ ਸਾਬਕਾ ਹਮਰੁਤਬਾ ਤੇ ਹੋਰਨਾਂ ਦੇ ਵਾਰਸਾਂ ਨੂੰ ਸਨਮਾਨਤ ਕੀਤਾ।
ਹਾਜ਼ਰਿਕਾ ਲਈ ਦੇ ਪੁੱਤਰ ਤੇਜ ਅਤੇ ਦੇਸ਼ਮੁਖ ਦੇ ਨੇੜਲੇ ਰਿਸ਼ਤੇਦਾਰ ਵਿਰੇਂਦਰਜੀਤ ਸਿੰਘ ਨੇ ਪੁਰਸਕਾਰ ਪ੍ਰਾਪਤ ਕੀਤਾ। ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿੱਚ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਉਨ੍ਹਾਂ ਦੀ ਕੈਬਨਿਟ ਦੇ ਕਈ ਮੈਂਬਰ ਹਾਜ਼ਰ ਸਨ।Former President Pranab Mukherjee, honoured with India's highest civilian award, #BharatRatna by #PresidentKovind at an investiture ceremony held at Rashtrapati Bhavan today.@PMOIndia @CitiznMukherjee pic.twitter.com/EP7aj9tO6a
— PIB India (@PIB_India) August 8, 2019
ਦੱਸਣਯੋਗ ਹੈ ਕਿ ਭਾਰਤ ਰਤਨ ਦੀ ਸ਼ੁਰੂਆਤ 2 ਜਨਵਰੀ 1954 ਨੂੰ ਹੋਈ ਸੀ। ਕਲਾ, ਸਾਹਿਤ, ਵਿਗਿਆਨ, ਸਮਾਜ ਸੇਵਾ ਅਤੇ ਖੇਡਾਂ ਜਿਹੇ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਤ ਕਰਨ ਲਈ ਦੇਸ਼ ਦਾ ਸਰਬਉੱਚ ਨਾਗਰਿਕ ਸਨਮਾਨ ਭਾਰਤ ਰਤਨ ਪ੍ਰਦਾਨ ਕੀਤਾ ਜਾਂ ਦਾ ਹੈ। ਹੁਣ ਤਕ ਭਾਰਤ ਰਤਨ ਕੁੱਲ 48 ਹਸਤੀਆਂ ਨੂੰ ਮਿਲ ਚੁੱਕਾ ਹੈ।आज #भारतरत्न से सम्मानित हुए हैं पूर्व राष्ट्रपति प्रणब मुखर्जी, जानिए अब तक किन लोगों को मिल चुका है भारत रत्न, ये है पूरी लिस्ट #BharatRatna @CitiznMukherjee pic.twitter.com/LFm49HEPTa
— ABP News (@ABPNews) August 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement