ਪੜਚੋਲ ਕਰੋ

GST ਹੇਠ ਲਿਆਉਣ ਦੇ ਬਾਵਜੂਦ ਸਰਕਾਰ ਪੈਟਰੋਲ-ਡੀਜ਼ਲ ਸਸਤਾ ਨਹੀਂ ਕਰੇਗੀ

ਨਵੀਂ ਦਿੱਲੀ: ਇਸ ਵਾਰ ਬਜਟ ਵਿੱਚ ਪੈਟਰੋਲ-ਡੀਜ਼ਲ ਦੇ ਜੀ.ਐਸ.ਟੀ. ਵਿੱਚ ਆਉਣ ਦੀ ਚਰਚਾ ਸੀ। ਬਜਟ ਵਿੱਚ ਤਾਂ ਅਜਿਹਾ ਕੋਈ ਐਲਾਨ ਨਹੀਂ ਹੋਇਆ ਪਰ ਲੋਕਾਂ ਨੂੰ ਲਗਦਾ ਹੈ ਕਿ ਜੇਕਰ ਪਟਰੋਲ-ਡੀਜ਼ਲ ਜੀ.ਐਸ.ਟੀ. ਅਧੀਨ ਆ ਜਾਂਦਾ ਤਾਂ ਸਸਤਾ ਹੋ ਜਾਣਾ ਸੀ। ਹੁਣ ਸਰਕਾਰ ਨੇ ਇਹ ਸਾਫ ਕਰ ਦਿੱਤਾ ਹੈ ਕਿ ਜੇਕਰ ਜੀ.ਐਸ.ਟੀ. ਵਿੱਚ ਪੈਟਰੋਲ-ਡੀਜ਼ਲ ਆ ਜਾਵੇ ਤਾਂ ਵੀ ਸਸਤਾ ਨਹੀਂ ਹੋਵੇਗਾ। ਦੇਸ਼ ਦੀ ਰਾਜਧਾਨੀ ਵਿੱਚ ਅੱਜ-ਕੱਲ੍ਹ ਡੀਲਰ ਨੂੰ ਮੁਨਾਫਾ ਜੋੜ ਕੇ ਪੈਟਰੋਲ ਦੀ ਕੀਮਤ 38 ਰੁਪਏ 8 ਪੈਸੇ ਪ੍ਰਤੀ ਲੀਟਰ ਪੈਂਦੀ ਹੈ। ਇਸ 'ਤੇ ਕੇਂਦਰ ਸਰਕਾਰ 19.48 ਰੁਪਏ ਐਕਸਾਈਜ਼ ਡਿਊਟੀ ਲਾਉਂਦੀ ਹੈ ਅਤੇ ਦਿੱਲੀ ਵਿੱਚ ਸੂਬਾ ਸਰਕਾਰ 15.54 ਰੁਪਏ ਵੈਟ ਲਾਉਂਦੀ ਹੈ। ਜੇਕਰ ਇਹ ਦੋਵੇਂ ਟੈਕਸ ਖਤਮ ਕਰ ਕੇ ਸਭ ਤੋਂ ਵੱਧ ਦਰ ਯਾਨੀ 28 ਫ਼ੀ ਸਦੀ ਜੀ.ਐਸ.ਟੀ. ਵੀ ਲਾ ਦਿੱਤਾ ਜਾਵੇ ਤਾਂ ਪੈਟਰੋਲ ਪੂਰੇ ਮੁਲਕ ਵਿੱਚ 48 ਰੁਪਏ 74 ਪੈਸੇ ਮਿਲੇਗਾ। ਏ.ਬੀ.ਪੀ. ਨਿਊਜ਼ ਦੇ ਖਾਸ ਪ੍ਰੋਗਰਾਮ ਬਜਟ ਸੰਮੇਲਨ ਵਿੱਚ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਅਸੀਂ ਇਹ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰਾਂ ਦੇ ਇਤਰਾਜ਼ ਕਾਰਨ ਪੈਟਰੋਲ-ਡੀਜ਼ਲ ਨੂੰ ਜੀ.ਐਸ.ਟੀ. ਵਿੱਚ ਨਹੀਂ ਰੱਖਿਆ ਗਿਆ। ਵਿੱਤ ਸਕੱਤਰ ਹਸਮੁਖ ਅੜ੍ਹੀਆ ਨੇ ਸਾਫ ਕਰ ਦਿੱਤਾ ਕਿ ਕਮਾਈ ਕੇਂਦਰ ਅਤੇ ਸੂਬਾ ਸਰਕਾਰਾਂ ਲਈ ਜ਼ਰੂਰੀ ਹੈ ਇਸ ਲਈ 28 ਫ਼ੀ ਸਦੀ ਜੀ.ਐਸ.ਟੀ. ਲਾ ਕੇ ਪੈਟਰੋਲ-ਡੀਜ਼ਲ ਨਹੀਂ ਵੇਚਿਆ ਜਾ ਸਕਦਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Delhi Firing News : ਦਿੱਲੀ 'ਚ ਗੈਂਗਵਾਰ, ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਲੋਕਾਂ ਨੂੰ ਗੋਲੀ ਮਾਰੀ, ਇੱਕ ਦੀ ਮੌਤ

ਪੱਛਮ ਬੰਗਾਲ 'ਚ BJP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਰੂਪਾ ਗਾਂਗੂਲੀ ਨੂੰ ਵੀ ਮਿਲੀ ਟਿਕਟ

Matrimonial ਸਾਈਟ 'ਤੇ ਖ਼ੂਬਸੂਰਤ ਲੜਕੀਆਂ ਨੂੰ ਫ਼ਸਾਉਂਦਾ ਸੀ 12ਵੀਂ ਪਾਸ ਨੌਜਵਾਨ , ਫਲੈਟ 'ਚ ਲਿਜਾ ਕੇ ਕਰਦਾ ਸੀ Rape 

Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ 4 ਕਾਂਗਰਸੀ ਵਿਧਾਇਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ,7 ਦਿਨਾਂ ਦੇ ਅੰਦਰ ਮੰਗਿਆ ਜਵਾਬ 

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ ਅਤੇ ਪੈਣਗੇ ਗੜੇ

ਚੌਲ ਤੋਂ ਲੈਕੇ ਆਲੂ-ਪਿਆਜ ਤੱਕ ਹਰ ਚੀਜ਼ ਹੋ ਜਾਵੇਗੀ ਮਹਿੰਗੀ, ਜੰਗ ਦੇ ਵਿਚਕਾਰ ਵੀ Middle East ਨੂੰ ਖਾਣਾ ਭੇਜੇਗਾ ਭਾਰਤ

ਚੰਡੀਗੜ੍ਹ 'ਚ ਸੈਲੂਨ ਮਾਲਕ ਤੋਂ ਮੰਗੀ 1 ਕਰੋੜ ਦੀ ਰੰਗਦਾਰੀ, ਬਬੀਹਾ ਗੈਂਗ ਨੇ ਦਿੱਤੀ ਧਮਕੀ; ਮੱਚਿਆ ਹੜਕੰਪ

Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਮਾਰਚ 2026

ਮੈਰਿਜ ਪੈਲੇਸ 'ਚ ਹੋਈ ਹਵਾਈ ਫਾਈਰਿੰਗ, ਮੱਚਿਆ ਹੜਕੰਪ, ਮਾਲਕ ਨੂੰ ਦਿੱਤੀ ਧਮਕੀ; ਜਾਣੋ ਪੂਰਾ ਮਾਮਲਾ

ਪੰਜਾਬ 'ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਅਗਲੇ 24 ਘੰਟਿਆਂ ਨੂੰ ਲੈਕੇ ਅਲਰਟ ਜਾਰੀ

Embed widget