ਪੜਚੋਲ ਕਰੋ
Advertisement
ਪ੍ਰਧਾਨ ਮੰਤਰੀ ਮੋਦੀ ਨੇ ਕਹੀ ਵੱਡੀ ਗੱਲ, ਸਾਡੀ ਸਰਕਾਰ ਦਾ ਹਰ ਚੀਜ਼ 'ਚ ਦਖਲ ਖੜ੍ਹਾ ਕਰਦਾ ਸਮੱਸਿਆ
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕੰਫਰੰਸਿੰਗ ਰਾਹੀਂ ਬਜਟ ਵੈਬੀਨਾਰ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡੀ ਸਰਕਾਰ ਮੰਨਦੀ ਹੈ ਕਿ ਹਰ ਚੀਜ਼ ਵਿੱਚ ਸਰਕਾਰ ਦਾ ਦਖਲ ਹੱਲ ਦੀ ਬਜਾਏ ਸਮੱਸਿਆ ਖੜ੍ਹੀ ਕਰਦਾ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕੰਫਰੰਸਿੰਗ ਰਾਹੀਂ ਬਜਟ ਵੈਬੀਨਾਰ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡੀ ਸਰਕਾਰ ਮੰਨਦੀ ਹੈ ਕਿ ਹਰ ਚੀਜ਼ ਵਿੱਚ ਸਰਕਾਰ ਦਾ ਦਖਲ ਹੱਲ ਦੀ ਬਜਾਏ ਸਮੱਸਿਆ ਖੜ੍ਹੀ ਕਰਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦਾ ਬਜਟ ਤੇ ਦੇਸ਼ ਲਈ ਨੀਤੀ ਬਣਾਉਣਾ ਸਿਰਫ ਸਰਕਾਰੀ ਪ੍ਰੀਕ੍ਰਿਆ ਹੀ ਨਾ ਰਹੇ, ਦੇਸ਼ ਦੇ ਵਿਕਾਸ ਲਈ ਜੁੜੇ ਹਰ ਸਟੇਕ ਹੋਲਡਰ ਦੀ ਇਸ ਵਿੱਚ ਪ੍ਰਭਾਵਸ਼ਾਲੀ ਸ਼ਮੂਲੀਅਤ ਹੋਵੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਚੰਡੀਗੜ੍ਹ
ਲੁਧਿਆਣਾ
ਪੰਜਾਬ
ਲਾਈਫਸਟਾਈਲ
Advertisement