ਪੜਚੋਲ ਕਰੋ
Advertisement
ਪ੍ਰਿਅੰਕਾ ਗਾਂਧੀ ਟਵਿਟਰ ‘ਤੇ ਹੋਈ ਐਕਟੀਵ, ਮਹਾਤਮਾ ਗਾਂਧੀ ਨੂੰ ਕੀਤਾ ਯਾਦ
ਨਵੀਂ ਦਿੱਲੀ: ਰਾਜਨੀਤੀ ‘ਚ ਆਉਣ ਤੋਂ ਕਰੀਬ ਇੱਕ ਮਹੀਨੇ ਬਾਅਦ ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ ਹੈ। ਜਿਸ ‘ਚ ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਯਾਦ ਕੀਤਾ ਅਤੇ ਹਿੰਸਾ ਨੂੰ ਲੈ ਕੇ ਮਹਾਤਮਾ ਗਾਂਧੀ ਵੱਲੋਂ ਕਿਹਾ ਇੱਕ ਕਥਨ ਟਵੀਟ ਕੀਤਾ।
ਪ੍ਰਿੰਅਕਾ ਨੂੰ 25 ਜਨਵਰੀ ਨੂੰ ਕਾਂਗਰਸ ਪਾਰਟੀ ਦਾ ਮੁੱਖ ਸਕਤੱਰ ਨਿਉਕਤ ਕੀਤਾ ਗਿਆ ਸੀ ਜਿਸ ਤੋਂ ਕੁਝ ਦਿਨ ਬਾਅਦ 11 ਫਰਵਰੀ ਨੂੰ ਉਸ ਨੇ ਟਵਿਟਰ ਦੀ ਦੁਨੀਆ ‘ਚ ਐਂਟਰੀ ਕੀਤੀ ਸੀ। ਇਸ ਦੇ ਨਾਲ ਹੀ ਦੱਤ ਦਈਏ ਕਿ ਪ੍ਰਿਅੰਕਾ ਨੂੰ ਟਵਿਟਰ ‘ਤੇ 2 ਲੱਖ 33 ਹਜ਼ਾਰ ਲੋਕ ਫੋਲੋ ਕਰਦੇ ਹਨ ਜਦੋਕਿ ਅਜੇ ਤਕ ਪ੍ਰਿਅੰਕਾ ਨੇ ਮਹਿਜ਼ ਸੱਤ ਲੋਕਾਂ ਨੂੰ ਫੋਲੋ ਕੀਤਾ ਹੈ।
ਪ੍ਰਿਅੰਕਾ ਫੇਸਬੁਕ ਅਤੇ ਟਵਿਟਰ ‘ਤੇ ਟ੍ਰੈਂਡ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਪ੍ਰਿਅੰਕਾ ਗੁਜਰਾਤ ‘ਚ ਸੀ। ਜਿੱਥੇ ਉਸ ਨੇ ਪਹਿਲੀ ਵਾਰ ਭਾਸ਼ਣ ਦਿੱਤਾ ਅਤੇ ਮੋਦੀ ‘ਤੇ ਨਿਸ਼ਾਨਾ ਸਾਧਿਆ। ਇਸ ਦੌਰਾਨ ਪ੍ਰਿਅੰਕਾ ਨੇ ਮੋਦੀ ਨੂੰ ਸਵਾਲਾਂ ਦੀ ਕਚਿਹਰੀ ‘ਚ ਖੜ੍ਹਾ ਕਰ ਦਿੱਤਾ। ਆਪਣੇ ਭਾਸ਼ਣ ‘ਚ ਪ੍ਰਿਅੰਕਾ ਨੇ ਜਨਤਾ ਨੂੰ ਕਿਹਾ ਕਿ ਆਪਣੀ ਜਾਗਰੂਕਤਾ ਤੋਂ ਵੱਡੀ ਕੋਈ ਦੇਸ਼ਭਗਤੀ ਨਹੀਂ।“I object to violence because when it appears to do good, the good is only temporary; the evil it does is permanent.” Mahatma Gandhi pic.twitter.com/bxh4cT3Y5O
— Priyanka Gandhi Vadra (@priyankagandhi) March 12, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement