ਪੜਚੋਲ ਕਰੋ
ਜਦੋਂ ਚੋਣ ਪ੍ਰਚਾਰ ਦੌਰਾਨ ਪ੍ਰਿਅੰਕਾ ਗਾਂਧੀ ਦਾ ਚਾਚੀ ਮੇਨਕਾ ਨਾਲ ਹੋਇਆ ਸਾਹਮਣਾ
ਉੱਤਰ ਪ੍ਰਦੇਸ਼ ‘ਚ ਸੁਲਤਾਨਪੁਰ ਲੋਕ ਸਭਾ ਖੇਤਰ ‘ਚ ਪ੍ਰਚਾਰ ਕਰਨ ਪਹੁੰਚੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਇੱਥੋਂ ਬੀਜੇਪੀ ਉਮੀਦਵਾਰ ਮੇਨਕਾ ਗਾਂਧੀ ਦਾ ਅਚਾਨਕ ਸਾਹਮਣਾ ਹੋ ਗਿਆ।

ਸੁਲਤਾਨਪੁਰ: ਉੱਤਰ ਪ੍ਰਦੇਸ਼ ‘ਚ ਸੁਲਤਾਨਪੁਰ ਲੋਕ ਸਭਾ ਖੇਤਰ ‘ਚ ਪ੍ਰਚਾਰ ਕਰਨ ਪਹੁੰਚੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਤੇ ਇੱਥੋਂ ਬੀਜੇਪੀ ਉਮੀਦਵਾਰ ਮੇਨਕਾ ਗਾਂਧੀ ਦਾ ਅਚਾਨਕ ਸਾਹਮਣਾ ਹੋ ਗਿਆ। ਚੋਣ ਪ੍ਰਚਾਰ ਦੌਰਾਨ ਜਦੋਂ ਦੋਵੇਂ ਇੱਕ-ਦੂਜੇ ਸਾਹਮਣੇ ਆਈਆਂ ਤਾਂ ਪ੍ਰਿਅੰਕਾ ਨੇ ਹੱਥ ਹਿਲਾ ਕੇ ਮੇਨਕਾ ਦਾ ਸਵਾਗਤ ਕੀਤਾ। ਪ੍ਰਿਅੰਕਾ ਦਾ ਰੋਡ ਸ਼ੋਅ ਸੁਲਤਾਨਪੁਰ ਸ਼ਹਿਰ ‘ਚ ਦਰਿਆਪੁਰ ਓਵਰਬ੍ਰਿਜ ਕੋਲੋਂ ਸ਼ੁਰੂ ਹੋ ਕੇ ਮਾਲਗੁਦਾਮ ਤਿਹਾਰੇ ‘ਤੇ ਖ਼ਤਮ ਹੋਣਾ ਸੀ। ਜਦੋਂ ਪ੍ਰਿਅੰਕਾ ਦਾ ਰੋਡ ਸ਼ੋਅ ਸ਼ੁਰੂ ਹੋਇਆ, ਉਸੇ ਦੌਰਾਨ ਮੇਨਕਾ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਦੀ ਜਨ ਸਭਾ ਤੋਂ ਵਾਪਸ ਆ ਰਹੀ ਸੀ। ਦੋਵਾਂ ਦਾ ਕਾਫਲਾ ਇੱਕ-ਦੂਜੇ ਸਾਹਮਣੇ ਆ ਗਿਆ।
Before You Go
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
ਟ੍ਰੈਂਡਿੰਗ ਟੌਪਿਕ
















