ਪੜਚੋਲ ਕਰੋ
Advertisement
Rafale on Rajpath: ਰਾਜਪਥ 'ਤੇ ਨਜ਼ਰ ਆਇਆ ਭਾਰਤ ਦੇ ਗਣਤੰਤਰ ਦਾ ਮਾਣ, ਅਸਮਾਨ 'ਚ ਰਾਫੇਲ ਦੀ ਗਰਜ
Republic Day 2021: ਦੇਸ਼ ਅੱਜ 72 ਵਾਂ ਗਣਤੰਤਰ ਦਿਵਸ ਬੜੇ ਧੂਮਧਾਮ ਨਾਲ ਮਨਾ ਰਿਹਾ ਹੈ। ਮੁੱਖ ਸਮਾਰੋਹ ਦਿੱਲੀ ਦੇ ਰਾਜਪਥ ਵਿਖੇ ਹੋਇਆ ਜਿੱਥੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਝੰਡਾ ਫਹਿਰਾਇਆ। ਉਸ ਤੋਂ ਬਾਅਦ ਸਮਾਗਮ ਦੀ ਸ਼ੁਰੂਆਤ ਹੋਈ।
ਨਵੀਂ ਦਿੱਲੀ: ਇਸ ਵਾਰ ਰਾਜਪਥ ਵਿਖੇ ਗਣਤੰਤਰ ਦਿਵਸ 2021 (Republic Day 2021) ਦੇ ਜਸ਼ਨ ਬਹੁਤ ਖ਼ਾਸ ਰਿਹਾ। ਭਾਰਤੀ ਫੌਜ ਨੇ ਇਸ ਵਾਰ ਵੀ ਆਪਣੀ ਤਾਕਤ ਦਿਖਾਈ, ਪਰ ਸਾਰਿਆਂ ਦੀਆਂ ਨਜ਼ਰਾਂ ਇਸ ਵਾਰ ਨੀਲੇ ਅਸਮਾਨ 'ਤੇ ਟਿਕੀਆਂ ਰਹਿਆਂ। ਇਸ ਦਾ ਕਾਰਨ ਰਾਫੇਲ (Rafale) ਲੜਾਕੂ ਜਹਾਜ਼ ਜਾ ਜਲਵਾ। ਇੱਕ ਅਜਿਹਾ ਪਲ ਜਿਸ ਨੇ ਸਾਰਿਆਂ ਨੂੰ ਉਤਸ਼ਾਹ ਅਤੇ ਜੋਸ਼ ਨਾਲ ਭਰ ਦਿੱਤਾ।
ਰਾਫੇਲ ਨੂੰ ਪਿਛਲੇ ਸਾਲ ਸਤੰਬਰ ਵਿੱਚ ਫਰਾਂਸ ਤੋਂ ਖਰੀਦਿਆ ਗਿਆ ਸੀ। ਰਾਫੇਲ ਦੇ ਨਾਲ, ਮਿਗ -29 ਲੜਾਕੂ ਨੇ ਵੀ ਰਾਜਪਥ 'ਤੇ ਆਪਣੇ ਕਾਰਨਾਮੇ ਦਿਖਾਏ। ਇਸ ਵਾਰ ਫਲਾਈਪਾਸਟ ਰਾਫੇਲ ਦੇ ਵਰਟੀਕਲ ਚਾਰਲੀ ਫੋਰਮੈਸ਼ਨ (Vertical Charlie formation) ਦੇ ਨਾਲ ਸਮਾਪਤ ਹੋਇਆ।
900 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਰਾਫੇਲ ਨੇ ਵਰਟੀਲ ਚਾਰਲੀ ਫੋਰਮੇਸ਼ਨ ਦਿਖਾਈ। ਇਹ ਸਾਰੇ ਕਰਤਬ ਦਿਖਾਏ ਪਾਇਲਟ ਸਮੂਹ ਕੈਪਟਨ ਹਰਕੀਰਤ ਸਿੰਘ ਅਤੇ ਕਮਾਂਡਿੰਗ ਅਫਸਰ, ਸਕੋਰਡਨ ਨੇਤਾ ਕਿਸੀਲੀਕਾਂਤ ਨੇ, ਜੋ ਦੇਖਣ ਯੋਗ ਸੀ।
ਇਹ ਵੀ ਪੜ੍ਹੋ: Petrol Diesel Price 26 Jan: 26 ਜਨਵਰੀ ਨੂੰ ਵੀ ਵਧੀਆਂ ਪੈਟਰੋਲ-ਡੀਜ਼ਲ ਦੀ ਕੀਮਤਾਂ, ਰਾਜਸਥਾਨ 'ਚ ਪੈਟਰੋਲ 100 ਤੋਂ ਪਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement