ਪੜਚੋਲ ਕਰੋ

ਰਾਹੁਲ ਨੇ ਮੋਦੀ ਨੂੰ ਵੰਗਾਰਿਆ, ਹੁਣ ਕਮਰੇ 'ਚ ਲੁੱਕ ਕੇ ਕਿਉਂ ਬੈਠੇ?

ਨਵੀਂ ਦਿੱਲੀ: ਬੁੱਧਵਾਰ ਨੂੰ ਲੋਕ ਸਭਾ ਵਿੱਚ ਰਾਫੇਲ ਡੀਲ ’ਤੇ ਚਰਚਾ ਕੀਤੀ ਗਈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲੀ ਜਨਵਰੀ ਨੂੰ ਦਿੱਤੀ ਇੰਟਰਵਿਊ ਪਹਿਲਾਂ ਤੋਂ ਹੀ ਤੈਅ ਕੀਤੀ ਗਈ ਸੀ। ਇਸ ਵਿੱਚ ਪੀਐਮ ਨੇ ਰਾਫੇਲ ਡੀਲ ਨਾਲ ਸਬੰਧਤ ਕਈ ਅਹਿਮ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਪੀਐਮ ਅੱਜ ਵੀ ਲੋਕ ਸਭਾ ਵਿੱਚ ਨਹੀਂ ਪੁੱਜੇ। ਉਨ੍ਹਾਂ ਕਿਹਾ ਕਿ ਪੀਐਮ ਵਿੱਚ ਉਨ੍ਹਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ। ਉਹ ਆਪਣੇ ਕਮਰੇ ਵਿੱਚ ਲੁਕ ਕੇ ਬੈਠੇ ਹਨ। ਇਸ ਚਰਚਾ ਦੌਰਾਨ ਰਾਹੁਲ ਗੋਆ ਦੇ ਮੰਤਰੀ ਦੀ ਕਥਿਤ ਆਡੀਓ ਕਲਿੱਪ ਵੀ ਸੁਣਾਉਣਾ ਚਾਹੁੰਦੇ ਸੀ ਪਰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਉਨ੍ਹਾਂ ਰਾਹੁਲ ਨੂੰ ਆਡੀਓ ਦੇ ਪ੍ਰਮਾਣੀਕਰਨ ਦੀ ਪੁਸ਼ਟੀ ਕਰਨ ਬਾਰੇ ਕਿਹਾ। ਇਸ ਆਡੀਓ ਕਲਿੱਪ ਵਿੱਚ ਬੈਠਕ ਬਾਰੇ ਜ਼ਿਕਰ ਕੀਤਾ ਹੋਇਆ ਸੀ ਜਿਸ ਵਿੱਚ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਘਰ ਰਾਫਾਲ ਡੀਲ ਨਾਲ ਸਬੰਧਤ ਫਾਈਲਾਂ ਮੌਜੂਦ ਹਨ। ਸਪੀਕਰ ਦੀ ਮਨਜ਼ੂਰੀ ਨਾ ਮਿਲਣ ਪਿੱਛੋਂ ਰਾਹੁਲ ਨੇ ਟੇਪ ਸੁਣਾਉਣੋਂ ਮਨ੍ਹਾ ਕਰ ਦਿੱਤਾ। ਰਾਹੁਲ ਨੇ ਸਵਾਲ ਚੁੱਕਿਆ ਕਿ ਪੀਐਮ ਨੇ ਡੇਢ ਘੰਟੇ ਦੀ ਇੰਟਰਵਿਊ ਵਿੱਚ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ ਪਰ ਉਨ੍ਹਾਂ ਕੋਲੋਂ ਰਾਫਾਲ ’ਤੇ ਕੋਈ ਸਵਾਲ ਨਹੀਂ ਪੁੱਛਿਆ ਗਿਆ। ਨਾ ਹੀ ਉਨ੍ਹਾਂ ’ਤੇ ਕੋਈ ਇਲਜ਼ਾਮ ਲਾਇਆ ਗਿਆ। ਉਨ੍ਹਾਂ ਕਿਹਾ ਕਿ ਜਦੋਂ ਸਾਰਾ ਦੇਸ਼ ਸਿੱਧਾ ਮੋਦੀ ਕੋਲੋਂ ਸਵਾਲ ਪੁੱਛ ਰਿਹਾ ਹੈ ਤਾਂ ਇੰਟਰਵਿਊ ਵਿੱਚ ਮੋਦੀ ਨੇ ਰਾਫਾਲ ਦੇ ਸਵਾਲ ਦਾ ਜਵਾਬ ਕਿਉਂ ਨਹੀਂ ਦਿੱਤਾ? ਰਾਹੁਲ ਨੇ ਰਾਫਾਲ ਦੀ ਪ੍ਰਕਿਰਿਆ, ਉਸ ਦੀ ਕੀਮਤ ਤੇ ਇਸ ਸੌਦੇ ਵਿੱਚ ਲੱਗੇ ਪੈਸੇ ਬਾਰੇ ਤਿੰਨ ਸਵਾਲ ਕੀਤੇ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Senior Leader Death: ਸਿਆਸੀ ਜਗਤ ਤੋਂ ਦੁਖਦ ਖਬਰ, ਮੰਤਰੀ ਅਤੇ ਸੀਨੀਅਰ ਆਗੂ ਦਾ ਦੇਹਾਂਤ; ਦਿੱਗਜ ਆਗੂਆਂ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਦੁਖਦ ਖਬਰ, ਮੰਤਰੀ ਅਤੇ ਸੀਨੀਅਰ ਆਗੂ ਦਾ ਦੇਹਾਂਤ; ਦਿੱਗਜ ਆਗੂਆਂ 'ਚ ਪਸਰਿਆ ਮਾਤਮ...
Horrible Accident: ਵੱਡੀ ਖਬਰ, ਸੀਨੀਅਰ ਆਗੂ ਅਤੇ ਸਾਂਸਦ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਵੱਡੀ ਖਬਰ, ਸੀਨੀਅਰ ਆਗੂ ਅਤੇ ਸਾਂਸਦ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ; ਜਾਣੋ ਕਿਵੇਂ ਵਾਪਰਿਆ ਹਾਦਸਾ...?
Punjab News: ਪੰਜਾਬ ਤੋਂ ਵੱਡੀ ਖਬਰ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ; ਸਿਆਸਤ 'ਚ ਮੱਚੀ ਉਥਲ-ਪੁਥਲ...
ਪੰਜਾਬ ਤੋਂ ਵੱਡੀ ਖਬਰ, ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਕਰੀਬੀ ਵੀ ਗ੍ਰਿਫਤਾਰ; ਸਿਆਸਤ 'ਚ ਮੱਚੀ ਉਥਲ-ਪੁਥਲ...
Good News: ਇਤਿਹਾਸਕ ਫੈਸਲਾ, ਏਜੰਟਾਂ ਨੇ ਮਾਰੀ ਠੱਗੀ ਤਾਂ ਸਰਕਾਰ ਦਏਗੀ ਮੁਆਵਜ਼ਾ; ਸਰਕਾਰੀ ਫੰਡਾਂ 'ਚੋਂ...
Good News: ਇਤਿਹਾਸਕ ਫੈਸਲਾ, ਏਜੰਟਾਂ ਨੇ ਮਾਰੀ ਠੱਗੀ ਤਾਂ ਸਰਕਾਰ ਦਏਗੀ ਮੁਆਵਜ਼ਾ; ਸਰਕਾਰੀ ਫੰਡਾਂ 'ਚੋਂ...

ਵੀਡੀਓਜ਼

CM ਮਾਨ ਦਾ ਬਾਦਲ ‘ਤੇ ਤਿੱਖਾ ਵਾਰ — ‘ਹੁਣ ਬਾਰੀ ਤਾਂ ਜੇਲ੍ਹ ਜਾਣ ਦੀ ਆਉਗੀ
ਆਜ਼ਾਦੀ ਦਾ ਭਾਅ ਸਿਰਫ ਪੰਜਾਬੀਆਂ ਨੂੰ ਪਤਾ, ਅਸੀਂ ਕੁਰਬਾਨੀਆਂ ਦਿੱਤੀਆਂ ਨੇ
ਮੈਂ ED ਨੂੰ ਚੈਲੈਂਜ ਕਰਦਾ ਹਾਂ — ਮੇਰੇ ਫੋਨ ਦੀ ਫੋਰੈਂਸਿਕ ਜਾਂਚ ਕਰਵਾ
ED ਮਾਮਲੇ ‘ਚ ਅਮਨ ਅਰੋੜਾ ਭੜਕੇ — ‘ਮੇਰੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼
ED ਦੀ ਰੇਡ ਤੋਂ ਬਾਅਦ ਅਮਨ ਅਰੋੜਾ ਨੇ ਕੀਤੇ ਵੱਡੇ ਖੁਲਾਸੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਵਕੀਲ ਦਾ ਬੇਰਹਿਮੀ ਨਾਲ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਵੱਡੀ ਵਾਰਦਾਤ, ਵਕੀਲ ਦਾ ਬੇਰਹਿਮੀ ਨਾਲ ਕਤਲ; ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂਆਂ ਨੇ ਛੱਡਿਆ ਪਾਰਟੀ ਦਾ ਸਾਥ; ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ: ਤਸਵੀਰਾਂ ਵਾਇਰਲ...
ਪੰਜਾਬ 'ਆਪ' ਨੂੰ ਵੱਡਾ ਝਟਕਾ, ਸੀਨੀਅਰ ਆਗੂਆਂ ਨੇ ਛੱਡਿਆ ਪਾਰਟੀ ਦਾ ਸਾਥ; ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਲ: ਤਸਵੀਰਾਂ ਵਾਇਰਲ...
Punjab News: ਪੰਜਾਬ 'ਚ ਸਿਆਸੀ ਭੂਚਾਲ, ਸੰਜੀਵ ਅਰੋੜਾ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ; ਜਾਣੋ ਕੀ ਬੋਲੇ ਵਕੀਲ...
ਪੰਜਾਬ 'ਚ ਸਿਆਸੀ ਭੂਚਾਲ, ਸੰਜੀਵ ਅਰੋੜਾ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ; ਜਾਣੋ ਕੀ ਬੋਲੇ ਵਕੀਲ...
Senior Leader Death: ਸਿਆਸੀ ਜਗਤ ਤੋਂ ਦੁਖਦ ਖਬਰ, ਮੰਤਰੀ ਅਤੇ ਸੀਨੀਅਰ ਆਗੂ ਦਾ ਦੇਹਾਂਤ; ਦਿੱਗਜ ਆਗੂਆਂ 'ਚ ਪਸਰਿਆ ਮਾਤਮ...
ਸਿਆਸੀ ਜਗਤ ਤੋਂ ਦੁਖਦ ਖਬਰ, ਮੰਤਰੀ ਅਤੇ ਸੀਨੀਅਰ ਆਗੂ ਦਾ ਦੇਹਾਂਤ; ਦਿੱਗਜ ਆਗੂਆਂ 'ਚ ਪਸਰਿਆ ਮਾਤਮ...
Heart Care Tips: ਹਾਰਟ ਅਟੈਕ ਨੌਜਵਾਨਾਂ ਨੂੰ ਵੀ ਬਣਾ ਰਿਹਾ ਸ਼ਿਕਾਰ, ਜਾਣੋ ਮੌਤ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ; ਮਾਹਿਰਾਂ ਦੀ ਰਾਏ ਆਏਗੀ ਕੰਮ...
ਹਾਰਟ ਅਟੈਕ ਨੌਜਵਾਨਾਂ ਨੂੰ ਵੀ ਬਣਾ ਰਿਹਾ ਸ਼ਿਕਾਰ, ਜਾਣੋ ਮੌਤ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ; ਮਾਹਿਰਾਂ ਦੀ ਰਾਏ ਆਏਗੀ ਕੰਮ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਕੈਬਨਿਟ ਮੰਤਰੀ ਦੀਆਂ ਜਾਇਦਾਦਾਂ ਜ਼ਬਤ; ਜਾਣੋ ਕਿੱਥੇ ਹੋਏਗੀ ਅਗਲੇਰੀ ਜਾਂਚ?
ਪੰਜਾਬ 'ਚ ਸਿਆਸੀ ਹਲਚਲ ਜਾਰੀ, ਕੈਬਨਿਟ ਮੰਤਰੀ ਦੀਆਂ ਜਾਇਦਾਦਾਂ ਜ਼ਬਤ; ਜਾਣੋ ਕਿੱਥੇ ਹੋਏਗੀ ਅਗਲੇਰੀ ਜਾਂਚ?
Cabinet Minister Road Accident: ਵੱਡਾ ਹਾਦਸਾ, ਕੈਬਨਿਟ ਮੰਤਰੀ ਦਾ ਹੋਇਆ ਭਿਆਨਕ ਐਕਸੀਡੈਂਟ; ਸਿਆਸਤਦਾਨਾਂ 'ਚ ਚਿੰਤਾ ਦਾ ਮਾਹੌਲ...
ਵੱਡਾ ਹਾਦਸਾ, ਕੈਬਨਿਟ ਮੰਤਰੀ ਦਾ ਹੋਇਆ ਭਿਆਨਕ ਐਕਸੀਡੈਂਟ; ਸਿਆਸਤਦਾਨਾਂ 'ਚ ਚਿੰਤਾ ਦਾ ਮਾਹੌਲ...
ਤਸਕਰ ਦੇ ਘਰ ਰੇਡ ਕਰਨ ਪਹੁੰਚੀ ਪੁਲਿਸ 'ਤੇ ਹਮਲਾ, ASI ਸਣੇ 2 ਪੁਲਿਸ ਮੁਲਾਜ਼ਮ ਜ਼ਖ਼ਮੀ; ਮੱਚਿਆ ਹੜਕੰਪ
ਤਸਕਰ ਦੇ ਘਰ ਰੇਡ ਕਰਨ ਪਹੁੰਚੀ ਪੁਲਿਸ 'ਤੇ ਹਮਲਾ, ASI ਸਣੇ 2 ਪੁਲਿਸ ਮੁਲਾਜ਼ਮ ਜ਼ਖ਼ਮੀ; ਮੱਚਿਆ ਹੜਕੰਪ
Embed widget