ਪੜਚੋਲ ਕਰੋ

ਮੌਸਮ ਵਿਭਾਗ ਖ਼ਿਲਾਫ਼ ਅਫ਼ਵਾਹ ਫੈਲਾਉਣ ਦਾ ਪਰਚਾ ਦੇਣ ਦੀ ਮੰਗ

ਮਹਾਰਾਸ਼ਟਰ ਮਾਨਵ ਨਿਰਮਾਣ ਫ਼ੌਜ ਦੇ ਮੁਖੀ ਰਾਜ ਠਾਕਰੇ ਨੇ ਕਿਹਾ ਹੈ ਕਿ ਮੌਸਮ ਵਿਭਾਗ ਦੇ ਖ਼ਿਲਾਫ਼ ਅਫਵਾਹ ਫੈਲਾਉਣ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ। ਠਾਕਰੇ ਨੇ ਕਿਹਾ ਕਿ ਮੌਸਮ ਵਿਭਾਗ ਵਿੱਚ ਪਤਾ ਨਹੀਂ ਕੌਣ ਬੈਠਾ ਹੈ। ਉਨ੍ਹਾਂ ਦੱਸਿਆ ਕਿ 5 ਅਗਸਤ ਨੂੰ ਬਾਰਸ਼ ਦਾ ਅਲਰਟ ਸੀ, ਸਾਨੂੰ ਪ੍ਰੋਗਰਾਮ ਰੱਦ ਕਰਨਾ ਪਿਆ, ਪਰ ਬਾਰਸ਼ ਨਹੀਂ ਹੋਈ।

ਨਵੀਂ ਦਿੱਲੀ: ਮਹਾਰਾਸ਼ਟਰ ਮਾਨਵ ਨਿਰਮਾਣ ਫ਼ੌਜ ਦੇ ਮੁਖੀ ਰਾਜ ਠਾਕਰੇ ਨੇ ਕਿਹਾ ਹੈ ਕਿ ਮੌਸਮ ਵਿਭਾਗ ਦੇ ਖ਼ਿਲਾਫ਼ ਅਫਵਾਹ ਫੈਲਾਉਣ ਦਾ ਮਾਮਲਾ ਦਰਜ ਕਰਨਾ ਚਾਹੀਦਾ ਹੈ। ਠਾਕਰੇ ਨੇ ਕਿਹਾ ਕਿ ਮੌਸਮ ਵਿਭਾਗ ਵਿੱਚ ਪਤਾ ਨਹੀਂ ਕੌਣ ਬੈਠਾ ਹੈ। ਉਨ੍ਹਾਂ ਦੱਸਿਆ ਕਿ 5 ਅਗਸਤ ਨੂੰ ਬਾਰਸ਼ ਦਾ ਅਲਰਟ ਸੀ, ਸਾਨੂੰ ਪ੍ਰੋਗਰਾਮ ਰੱਦ ਕਰਨਾ ਪਿਆ, ਪਰ ਬਾਰਸ਼ ਨਹੀਂ ਹੋਈ।

ਇੰਨਾ ਹੀ ਨਹੀਂ, ਰਾਜ ਠਾਕਰੇ ਨੇ ਕਿਹਾ ਕਿ ਕੋਹਲਾਪੁਰ ਤੇ ਸੰਗਲੀ ਵਿੱਚ ਹੜ੍ਹ ਆਏ ਹਨ ਤੇ ਮੁੱਖ ਮੰਤਰੀ ਹੈਲੀਕਾਪਟਰ 'ਤੇ ਘੁੰਮ ਰਹੇ ਹਨ। ਉਨ੍ਹਾਂ ਦਾ ਹੈਲੀਕਾਪਟਰ ਹੇਠਾਂ ਨਹੀਂ ਉੱਤਰ ਰਿਹਾ। ਗਿਰੀਸ਼ ਮਹਾਜਨ ਸੈਲਫੀ ਲੈਂਦੇ ਘੁੰਮ ਰਹੇ ਹਨ। ਇੰਨਾ ਨੂੰ ਕੋਈ ਸ਼ਰਮ ਤੇ ਚਿੰਤਾ ਨਹੀਂ ਕਿਉਂਕਿ ਇੰਨਾ ਨੂੰ ਪਤਾ ਹੈ ਕੁਝ ਵੀ ਹੋਇਆ ਚੁਣ ਕੇ ਤਾਂ ਇਹੀ ਲੋਕ ਆਉਣਗੇ।

ਮੌਸਮ ਵਿਭਾਗ ਖ਼ਿਲਾਫ਼ ਅਫ਼ਵਾਹ ਫੈਲਾਉਣ ਦਾ ਪਰਚਾ ਦੇਣ ਦੀ ਮੰਗ ਪੁਰਾਣੀ ਤਸਵੀਰ

ਠਾਕਰੇ ਨੇ ਕਿਹਾ, 'ਮੈਨੂੰ ਬੀਜੇਪੀ ਦੇ ਇੱਕ ਨੇਤਾ ਨੇ ਦੱਸਿਆ ਕਿ ਸਾਰੀਆਂ ਵਿਰੋਧੀ ਪਾਰਟੀਆਂ ਇੱਕਜੁਟ ਹੋ ਗਈਆਂ ਤਾਂ ਵੀ ਅਸੀਂ ਹੀ ਜਿੱਤਾਂਗੇ। ਕਿਵੇਂ? ਕਿਉਂਕਿ ਉਨ੍ਹਾਂ (ਵਿਰੋਧੀ ਧਿਰ) ਦੇ ਕੋਲ ਮਸ਼ੀਨ ਨਹੀਂ ਹੈ।'

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sonipat News : ਟਾਵਰ 'ਤੇ ਚੜ੍ਹਿਆ 56 ਸਾਲਾ ਵਿਅਕਤੀ , ਕੀਤੀ ਅਜੀਬੋ- ਗਰੀਬ ਡਿਮਾਂਡ ,ਪੁਲਿਸ ਵੀ ਹੈਰਾਨ  
Sonipat News : ਟਾਵਰ 'ਤੇ ਚੜ੍ਹਿਆ 56 ਸਾਲਾ ਵਿਅਕਤੀ , ਕੀਤੀ ਅਜੀਬੋ- ਗਰੀਬ ਡਿਮਾਂਡ ,ਪੁਲਿਸ ਵੀ ਹੈਰਾਨ  
Congress Candidates List: ਸਿਆਸੀ ਜਗਤ 'ਚ ਚੋਣਾਂ ਨੂੰ ਲੈ ਹਲਚਲ ਤੇਜ਼, ਕਾਂਗਰਸ ਪਾਰਟੀ ਨੇ 10 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਲਿਸਟ 'ਚ ਵੱਡੇ ਨਾਮ ਸ਼ਾਮਲ...
ਸਿਆਸੀ ਜਗਤ 'ਚ ਚੋਣਾਂ ਨੂੰ ਲੈ ਹਲਚਲ ਤੇਜ਼, ਕਾਂਗਰਸ ਪਾਰਟੀ ਨੇ 10 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, ਲਿਸਟ 'ਚ ਵੱਡੇ ਨਾਮ ਸ਼ਾਮਲ...
Congress Party: ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ 'ਚ ਅੰਦਰੂਨੀ ਫੁੱਟ ਦੀ ਚਰਚਾ ਤੇਜ਼: ਸੀਨੀਅਰ ਆਗੂ ਵੱਲੋਂ ਅਸਤੀਫ਼ੇ ਦੀ...
ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ 'ਚ ਅੰਦਰੂਨੀ ਫੁੱਟ ਦੀ ਚਰਚਾ ਤੇਜ਼: ਸੀਨੀਅਰ ਆਗੂ ਵੱਲੋਂ ਅਸਤੀਫ਼ੇ ਦੀ...
Raghav Chadha: ਸਿਆਸੀ ਜਗਤ ਤੋਂ ਵੱਡੀ ਖਬਰ, 'ਆਪ' ਨੇ ਰਾਘਵ-ਚੱਢਾ ਨੂੰ ਰਾਜ ਸਭਾ 'ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ; ਜਾਣੋ ਕਿਸਨੂੰ ਮਿਲੀ ਜਗ੍ਹਾ...?
ਸਿਆਸੀ ਜਗਤ ਤੋਂ ਵੱਡੀ ਖਬਰ, 'ਆਪ' ਨੇ ਰਾਘਵ-ਚੱਢਾ ਨੂੰ ਰਾਜ ਸਭਾ 'ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ; ਜਾਣੋ ਕਿਸਨੂੰ ਮਿਲੀ ਜਗ੍ਹਾ...?

ਵੀਡੀਓਜ਼

“ਕਿੱਥੇ ਗਈਆਂ ਗਾਰੰਟੀਆਂ?” ਮਾਨ ਸਰਕਾਰ ਘੇਰੇ ‘ਚ
ਪੰਜਾਬ ਨਾਲ ਧੋਖਾ ਹੋਇਆ! ਮਜੀਠੀਆ ਨੇ CM ਮਾਨ ਨੂੰ ਘੇਰਿਆ
ਮਜੀਠੀਆ ਦਾ CM ਮਾਨ ‘ਤੇ ਸਿੱਧਾ ਹਮਲਾ! “ਹੁਣ ਤੂੰ ਤਿਆਰ ਰਹਿ
BJP ‘ਚ ਫੂਲਕਾ ਦੀ ਐਂਟਰੀ! CM ਮਾਨ ਦਾ ਕਰਾਰਾ ਜਵਾਬ
ਪੰਜਾਬ ‘ਚ 19 ਟੋਲ ਪਲਾਜ਼ਾ ਬੰਦ! ਲੋਕਾਂ ਲਈ ਵੱਡੀ ਰਾਹਤ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਵਾਸੀਆਂ 'ਚ ਮੱਚਿਆ ਹਾਹਾਕਾਰ, ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪਿਆ ਨਵਾਂ ਪੰਗਾ; ਜਾਣੋ ਕਿਉਂ ਖੜ੍ਹਾ ਹੋਇਆ ਵਿਵਾਦ?
ਪੰਜਾਬ ਵਾਸੀਆਂ 'ਚ ਮੱਚਿਆ ਹਾਹਾਕਾਰ, ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪਿਆ ਨਵਾਂ ਪੰਗਾ; ਜਾਣੋ ਕਿਉਂ ਖੜ੍ਹਾ ਹੋਇਆ ਵਿਵਾਦ?
Congress Party: ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ 'ਚ ਅੰਦਰੂਨੀ ਫੁੱਟ ਦੀ ਚਰਚਾ ਤੇਜ਼: ਸੀਨੀਅਰ ਆਗੂ ਵੱਲੋਂ ਅਸਤੀਫ਼ੇ ਦੀ...
ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ 'ਚ ਅੰਦਰੂਨੀ ਫੁੱਟ ਦੀ ਚਰਚਾ ਤੇਜ਼: ਸੀਨੀਅਰ ਆਗੂ ਵੱਲੋਂ ਅਸਤੀਫ਼ੇ ਦੀ...
ਜ਼ੀਰਕਪੁਰ 'ਚ ਇੱਕ ਹੋਰ ਕਾਰੋਬਾਰੀ ਤੋਂ ਮੰਗੀ ਰੰਗਦਾਰੀ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਪਰਿਵਾਰ 'ਚ ਸਹਿਮ ਦਾ ਮਾਹੌਲ
ਜ਼ੀਰਕਪੁਰ 'ਚ ਇੱਕ ਹੋਰ ਕਾਰੋਬਾਰੀ ਤੋਂ ਮੰਗੀ ਰੰਗਦਾਰੀ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਪਰਿਵਾਰ 'ਚ ਸਹਿਮ ਦਾ ਮਾਹੌਲ
ਲੁਧਿਆਣਾ 'ਚ ਅੱਜ ਕਾਂਗਰਸ ਬਲਾਕ ਪ੍ਰਧਾਨ ਦਾ ਪੋਸਟਮਾਰਟਮ, ਪੁਲਿਸ ਨੇ ਕਾਬੂ ਕੀਤੇ ਮੁਲਜ਼ਮ; ਛੇਤੀ ਪੁਲਿਸ ਕਰੇਗੀ ਵੱਡਾ ਖੁਲਾਸਾ
ਲੁਧਿਆਣਾ 'ਚ ਅੱਜ ਕਾਂਗਰਸ ਬਲਾਕ ਪ੍ਰਧਾਨ ਦਾ ਪੋਸਟਮਾਰਟਮ, ਪੁਲਿਸ ਨੇ ਕਾਬੂ ਕੀਤੇ ਮੁਲਜ਼ਮ; ਛੇਤੀ ਪੁਲਿਸ ਕਰੇਗੀ ਵੱਡਾ ਖੁਲਾਸਾ
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅੱਜ 11,900 ਰੁਪਏ ਡਿੱਗੀ ਚਾਂਦੀ; ਜਾਣੋ 10 ਗ੍ਰਾਮ ਸਣੇ 22 ਕੈਰੇਟ ਸੋਨਾ ਕਿੰਨਾ ਸਸਤਾ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅੱਜ 11,900 ਰੁਪਏ ਡਿੱਗੀ ਚਾਂਦੀ; ਜਾਣੋ 10 ਗ੍ਰਾਮ ਸਣੇ 22 ਕੈਰੇਟ ਸੋਨਾ ਕਿੰਨਾ ਸਸਤਾ?
BJP ਦਫਤਰ ਦੇ ਬਾਹਰ ਹੋਏ ਧਮਾਕੇ ਦੇ ਨਵੇਂ ਵੀਡੀਓ ਆਏ ਸਾਹਮਣੇ, ਨਜ਼ਰ ਆਏ ਹਮਲਾਵਰ
BJP ਦਫਤਰ ਦੇ ਬਾਹਰ ਹੋਏ ਧਮਾਕੇ ਦੇ ਨਵੇਂ ਵੀਡੀਓ ਆਏ ਸਾਹਮਣੇ, ਨਜ਼ਰ ਆਏ ਹਮਲਾਵਰ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
Embed widget