ਪੜਚੋਲ ਕਰੋ

ਰਾਕੇਸ਼ ਟਿਕੈਤ ਦੇ ਨਵੇਂ ਐਲਾਨ ਨੇ ਉਡਾਈ ਮੋਦੀ ਸਰਕਾਰ ਦੀ ਨੀਂਦ

ਟਿਕੈਤ ਨੇ ਕਿਹਾ, ‘ਅਸੀਂ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ 2 ਅਕਤੂਬਰ ਤਕ ਦਾ ਸਮਾਂ ਦਿੱਤਾ ਹੈ। ਉਸ ਤੋਂ ਬਾਅਦ ਹੀ ਕੋਈ ਹੋਰ ਯੋਜਨਾ ਉਲੀਕਾਂਗੇ।

ਨਵੀਂ ਦਿੱਲੀ: ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਨਵੇਂ ਐਲਾਨ ਨੇ ਮੋਦੀ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਬਾਰੇ ਫ਼ੈਸਲਾ ਕਰਨ ਲਈ ਖੁੱਲ੍ਹਾ ਸਮਾਂ ਦਿੰਦਿਆਂ ਕਿਹਾ ਹੈ ਕਿ ਉਹ 2 ਅਕਤੂਬਰ ਤੱਕ ਖੇਤੀ ਕਾਨੂੰਨ ਵਾਪਸ ਲੈਣ ਲਈ ਫ਼ੈਸਲਾ ਕਰੇ। ਉਦੋਂ ਤਕ ਕਿਸਾਨ ਮੋਰਚਿਆਂ ’ਤੇ ਡਟੇ ਰਹਿਣਗੇ।

ਉਨ੍ਹਾਂ ਕੇਂਦਰ ਸਰਕਾਰ ਦੇ ਕਿਸੇ ਤਰ੍ਹਾਂ ਦੇ ਦਬਾਅ ਹੇਠ ਨਾ ਆਉਣ ਦਾ ਦਾਅਵਾ ਵੀ ਕੀਤਾ।ਟਿਕੈਤ ਨੇ ਕਿਹਾ, ‘ਅਸੀਂ ਕੇਂਦਰ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਨੂੰ ਰੱਦ ਕਰਨ ਲਈ 2 ਅਕਤੂਬਰ ਤਕ ਦਾ ਸਮਾਂ ਦਿੱਤਾ ਹੈ। ਉਸ ਤੋਂ ਬਾਅਦ ਹੀ ਕੋਈ ਹੋਰ ਯੋਜਨਾ ਉਲੀਕਾਂਗੇ। ਅਸੀਂ ਦਬਾਅ ਹੇਠ ਆ ਕੇ ਕੇਂਦਰ ਨਾਲ ਗੱਲਬਾਤ ਨਹੀਂ ਕਰਾਂਗੇ।’

ਦੱਸ ਦਈਏ ਕਿ ਇਸ ਸਾਲ ਪੰਜ ਰਾਜਾਂ ਵਿੱਚ ਚੋਣਾਂ ਹਨ। ਇਸ ਤੋਂ ਇਲਾਵਾ ਅਗਲੇ ਸਾਲ ਬੀਜੇਪੀ ਦੇ ਗੜ੍ਹ ਉੱਤਰ ਪ੍ਰਦੇਸ਼ ਵਿੱਚ ਚੋਣਾਂ ਹਨ। ਟਿਕੈਤ ਦੇ ਐਲਾਨ ਨਾਲ ਬੀਜੇਪੀ ਫਿਕਰਾਂ ਵਿੱਚ ਪੈ ਗਈ ਹੈ ਕਿ ਜੇਕਰ ਅੰਦੋਲਨ ਲੰਬਾ ਚੱਲਿਆ ਤਾਂ ਸਿਆਸੀ ਤੌਰ ਉੱਤੇ ਵੱਡਾ ਨੁਕਸਾਨ ਹੋਏਗਾ। ਉਂਝ ਖੇਤੀ ਕਾਨੂੰਨਾਂ ਦਾ ਮਸਲਾ ਚਾਹੇ ਛੇਤੀ ਹੀ ਹੱਲ ਹੋ ਜਾਏ ਪਰ ਟਿਕੈਤ ਨੇ ਸੰਕੇਤ ਦੇ ਦਿੱਤੇ ਹਨ ਕਿ ਲੜਾਈ ਲੰਬੀ ਜਾਰੀ ਰੱਖਣ ਲਈ ਤਿਆਰ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਵੱਡੀ ਖਬਰ! ਵੱਧ ਗਈਆਂ Petrol ਦੀਆਂ ਕੀਮਤਾਂ, 2 ਰੁਪਏ ਮਹਿੰਗਾ ਹੋਇਆ ਤੇਲ
ਵੱਡੀ ਖਬਰ! ਵੱਧ ਗਈਆਂ Petrol ਦੀਆਂ ਕੀਮਤਾਂ, 2 ਰੁਪਏ ਮਹਿੰਗਾ ਹੋਇਆ ਤੇਲ
Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ ਪੰਜਵੇਂ ਵਿਧਾਇਕ ਦਾ ਨਾਮ ਆਇਆ ਸਾਹਮਣੇ ,ਵਿਧਾਇਕ ਜਰਨੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ
Haryana ਰਾਜ ਸਭਾ ਚੋਣਾਂ 'ਚ ਕਰਾਸ ਵੋਟਿੰਗ ਕਰਨ ਵਾਲੇ ਪੰਜਵੇਂ ਵਿਧਾਇਕ ਦਾ ਨਾਮ ਆਇਆ ਸਾਹਮਣੇ ,ਵਿਧਾਇਕ ਜਰਨੈਲ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ
Delhi Firing News : ਦਿੱਲੀ 'ਚ ਗੈਂਗਵਾਰ, ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਲੋਕਾਂ ਨੂੰ ਗੋਲੀ ਮਾਰੀ, ਇੱਕ ਦੀ ਮੌਤ
Delhi Firing News : ਦਿੱਲੀ 'ਚ ਗੈਂਗਵਾਰ, ਬਦਮਾਸ਼ਾਂ ਨੇ ਘਰ 'ਚ ਵੜ ਕੇ 4 ਲੋਕਾਂ ਨੂੰ ਗੋਲੀ ਮਾਰੀ, ਇੱਕ ਦੀ ਮੌਤ
ਪੱਛਮ ਬੰਗਾਲ 'ਚ BJP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਰੂਪਾ ਗਾਂਗੂਲੀ ਨੂੰ ਵੀ ਮਿਲੀ ਟਿਕਟ
ਪੱਛਮ ਬੰਗਾਲ 'ਚ BJP ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਲਿਸਟ, ਰੂਪਾ ਗਾਂਗੂਲੀ ਨੂੰ ਵੀ ਮਿਲੀ ਟਿਕਟ

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 AAP MLA ਅਨਮੋਲ ਗਗਨ ਮਾਨ ਦੇ ਪਤੀ ਦੀ ਸਜ਼ਾ 'ਤੇ ਰੋਕ, ਚੈੱਕ ਬਾਊਂਸ ਮਾਮਲੇ 'ਚ ਹੇਠਲੀ ਅਦਾਲਤ ਨੇ ਸੁਣਾਈ ਸੀ 2 ਸਾਲ ਦੀ ਸਜ਼ਾ
 AAP MLA ਅਨਮੋਲ ਗਗਨ ਮਾਨ ਦੇ ਪਤੀ ਦੀ ਸਜ਼ਾ 'ਤੇ ਰੋਕ, ਚੈੱਕ ਬਾਊਂਸ ਮਾਮਲੇ 'ਚ ਹੇਠਲੀ ਅਦਾਲਤ ਨੇ ਸੁਣਾਈ ਸੀ 2 ਸਾਲ ਦੀ ਸਜ਼ਾ
ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾ; ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾ; ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
CM ਭਗਵੰਤ ਮਾਨ ਵੱਲੋਂ ਲੁਧਿਆਣਾ 'ਚ ਟਾਟਾ ਪਲਾਂਟ ਦਾ ਉਦਘਾਟਨ , 2500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
CM ਭਗਵੰਤ ਮਾਨ ਵੱਲੋਂ ਲੁਧਿਆਣਾ 'ਚ ਟਾਟਾ ਪਲਾਂਟ ਦਾ ਉਦਘਾਟਨ , 2500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
28 ਮਾਰਚ ਨੂੰ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ, CM ਮਾਨ ਦਾ ਵੱਡਾ ਐਲਾਨ; ਜਾਣੋ ਹੋਰ ਕੀ-ਕੀ ਕਿਹਾ
28 ਮਾਰਚ ਨੂੰ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ, CM ਮਾਨ ਦਾ ਵੱਡਾ ਐਲਾਨ; ਜਾਣੋ ਹੋਰ ਕੀ-ਕੀ ਕਿਹਾ
Boyfriend ਨੂੰ ਮਿਲਣ ਲਈ ਮੱਧ ਪ੍ਰਦੇਸ਼ ਤੋਂ ਲੁਧਿਆਣਾ ਪਹੁੰਚੀ ਲੜਕੀ , ਸਨੈਪਚੈਟ 'ਤੇ ਹੋਇਆ ਸੀ ਪਿਆਰ 
Boyfriend ਨੂੰ ਮਿਲਣ ਲਈ ਮੱਧ ਪ੍ਰਦੇਸ਼ ਤੋਂ ਲੁਧਿਆਣਾ ਪਹੁੰਚੀ ਲੜਕੀ , ਸਨੈਪਚੈਟ 'ਤੇ ਹੋਇਆ ਸੀ ਪਿਆਰ 
ਚੰਡੀਗੜ੍ਹ 'ਚ ਸੈਲੂਨ ਮਾਲਕ ਤੋਂ ਮੰਗੀ 1 ਕਰੋੜ ਦੀ ਰੰਗਦਾਰੀ, ਬਬੀਹਾ ਗੈਂਗ ਨੇ ਦਿੱਤੀ ਧਮਕੀ; ਮੱਚਿਆ ਹੜਕੰਪ
ਚੰਡੀਗੜ੍ਹ 'ਚ ਸੈਲੂਨ ਮਾਲਕ ਤੋਂ ਮੰਗੀ 1 ਕਰੋੜ ਦੀ ਰੰਗਦਾਰੀ, ਬਬੀਹਾ ਗੈਂਗ ਨੇ ਦਿੱਤੀ ਧਮਕੀ; ਮੱਚਿਆ ਹੜਕੰਪ
TATEEREE ਗਾਣੇ ਨੂੰ ਲੈਕੇ ਵਿਵਾਦ 'ਚ ਫਸੇ Badshah ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਫੈਸਲਾ
TATEEREE ਗਾਣੇ ਨੂੰ ਲੈਕੇ ਵਿਵਾਦ 'ਚ ਫਸੇ Badshah ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਫੈਸਲਾ
ਭੁੱਲ ਜਾਓ Petrol-Diesel! ਆਹ ਕੰਪਨੀ ਲਿਆ ਰਹੀ 1500KM ਚੱਲਣ ਵਾਲੀ ਕਾਰ, ਹੁਣ ਚਾਰਜਿੰਗ ਦੀ ਟੈਨਸ਼ਨ ਖ਼ਤਮ
ਭੁੱਲ ਜਾਓ Petrol-Diesel! ਆਹ ਕੰਪਨੀ ਲਿਆ ਰਹੀ 1500KM ਚੱਲਣ ਵਾਲੀ ਕਾਰ, ਹੁਣ ਚਾਰਜਿੰਗ ਦੀ ਟੈਨਸ਼ਨ ਖ਼ਤਮ
Embed widget