ਪੜਚੋਲ ਕਰੋ

ਜੇਲ੍ਹ 'ਚ ਰਾਮ ਰਹੀਮ ਦਾ ਨਵਾਂ ਨਾਮਕਰਨ

ਨਵੀਂ ਦਿੱਲੀ: ਬਲਾਤਕਾਰ ਦੇ ਦੋਸ਼ੀ ਕਰਾਰ ਹੋਣ ਤੋਂ ਬਾਅਦ ਡੇਰਾ ਮੁਖੀ ਰਾਮ ਰਹੀਮ ਨੂੰ ਜੇਲ੍ਹ 'ਚ ਨਵੀਂ ਪਹਿਚਾਣ ਮਿਲੀ ਹੈ। ਜੇਲ੍ਹ 'ਚ ਰਾਮ ਰਹੀਮ ਦਾ ਨਵਾਂ ਨਾਮਕਰਣ ਹੋਇਆ ਹੈ,ਜਿਸ ਦੇ ਤਹਿਤ ਉਸ ਨੂੰ ਕੈਦੀ ਨੰਬਰ 1997 ਨਾਮ ਦਿੱਤਾ ਗਿਆ ਹੈ। ਇਹ ਜਾਣਕਾਰੀ ਹਰਿਆਣਾ ਦੇ ਡੀਜੀ ਕੇ.ਪੀ ਸਿੰਘ ਨੇ ਦਿੱਤੀ ਹੈ। ਕੱਲ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ 15 ਸਾਲ ਪੁਰਾਣੇ ਸਾਧਵੀ ਨਾਲ ਬਲਾਤਕਾਰ ਕੇਸ 'ਚ ਦੋਸ਼ੀ ਕਾਰਰ ਦਿੱਤਾ ਸੀ। ਕੋਰਟ 28 ਅਗਸਤ ਨੂੰ ਰਾਮ ਰਹੀਮ ਦੀ ਸਜ਼ਾ ਤੈਅ ਕਰੇਗਾ ਜੋ ਇਸ ਸਮੇਂ ਰੋਹਤਕ ਦੀ ਜੇਲ੍ਹ 'ਚ ਹੈ। ਖ਼ਬਰ ਹੈ ਕਿ ਵੀਡੀਓ ਕਾਨਫਰੰਸ ਜ਼ਰੀਏ ਸਜ਼ਾ ਦੀ ਜਾਣਕਾਰੀ ਕੋਰਟ ਰਾਮ ਰਹੀਮ ਨੂੰ ਦੇਵੇਗਾ। ਰਾਮ ਰਹੀਮ ਨੂੰ ਆਈਪੀਸੀ ਦੀ ਧਾਰਾ 376 ਯਾਨੀ ਕਿ ਬਲਾਤਕਾਰ ਅਤੇ ਧਾਰਾ 506 ਯਾਨੀ ਕਿ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਦੋਸ਼ੀ ਪਾਇਆ ਗਿਆ ਹੈ।

ਟਾਪ ਹੈਡਲਾਈਨ

Manimahesh Yatra : ਮਣਿਮਹੇਸ਼ ਜਾਣ ਵਾਲੇ ਸ਼ਰਧਾਲੂ ਸਾਵਧਾਨ ! ਮੌਸਮ ਖਰਾਬ ਤੇ ਬਰਫਬਾਰੀ ਕਾਰਨ ਰੋਕੀ ਯਾਤਰਾ 
Manimahesh Yatra : ਮਣਿਮਹੇਸ਼ ਜਾਣ ਵਾਲੇ ਸ਼ਰਧਾਲੂ ਸਾਵਧਾਨ ! ਮੌਸਮ ਖਰਾਬ ਤੇ ਬਰਫਬਾਰੀ ਕਾਰਨ ਰੋਕੀ ਯਾਤਰਾ 
Chandigarh News: ਚੰਡੀਗੜ੍ਹ 'ਚ ਹਰਿਆਣਾ ਸਰਕਾਰ ਦੇ 2 ਦਫ਼ਤਰ ਹੋਣਗੇ ਖਾਲੀ, ਅਦਾਲਤ ਨੇ ਦੋ ਮਹੀਨਿਆਂ ਦਾ ਦਿੱਤਾ ਟਾਈਮ; ਜਾਣੋ ਪੂਰਾ ਮਾਮਲਾ...
ਚੰਡੀਗੜ੍ਹ 'ਚ ਹਰਿਆਣਾ ਸਰਕਾਰ ਦੇ 2 ਦਫ਼ਤਰ ਹੋਣਗੇ ਖਾਲੀ, ਅਦਾਲਤ ਨੇ ਦੋ ਮਹੀਨਿਆਂ ਦਾ ਦਿੱਤਾ ਟਾਈਮ; ਜਾਣੋ ਪੂਰਾ ਮਾਮਲਾ...
Big News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
ਕੈਬਨਿਟ 'ਚ ਹੋ ਸਕਦਾ ਵੱਡਾ ਫੇਰਬਦਲ? ਸਾਰੇ ਮੰਤਰੀਆਂ ਨੂੰ ਦਿੱਲੀ 'ਚ ਰਹਿਣ ਦੇ ਹੁਕਮ
ਕੈਬਨਿਟ 'ਚ ਹੋ ਸਕਦਾ ਵੱਡਾ ਫੇਰਬਦਲ? ਸਾਰੇ ਮੰਤਰੀਆਂ ਨੂੰ ਦਿੱਲੀ 'ਚ ਰਹਿਣ ਦੇ ਹੁਕਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਸਾਬਕਾ ਗ੍ਰਹਿ ਸੂਬਾ ਮੰਤਰੀ ਦੇ ਘਰ-ਦਫ਼ਤਰ 'ਤੇ ED ਨੇ ਮਾਰਿਆ ਛਾਪਾ, ₹248.46 ਕਰੋੜ ਦੀ ਹੇਰਾਫੇਰੀ ਦਾ ਮਾਮਲਾ; ਕੰਪਨੀਆਂ ਨੂੰ ਟ੍ਰਾਂਸਫਰ ਹੋਇਆ ਫੰਡ...
Chandigarh News: ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, 2 ਹਮਲਾਵਰਾਂ ਨੇ ਠੇਕੇ 'ਤੇ ਸੁੱਟੀ ਬੰਬਨੁਮਾ ਚੀਜ਼, ਗਾਹਕਾਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ਚੰਡੀਗੜ੍ਹ 'ਚ ਜ਼ੋਰਦਾਰ ਧਮਾਕਾ, 2 ਹਮਲਾਵਰਾਂ ਨੇ ਠੇਕੇ 'ਤੇ ਸੁੱਟੀ ਬੰਬਨੁਮਾ ਚੀਜ਼, ਗਾਹਕਾਂ 'ਚ ਪੈ ਗਿਆ ਚੀਕ-ਚਿਹਾੜਾ; ਫਿਰ...
ED Raid in Patiala-Mohali: ਪਟਿਆਲਾ-ਮੋਹਾਲੀ 'ਚ ED ਨੇ ਮਾਰਿਆ ਛਾਪਾ, 3 ਫਰਜ਼ੀ ਕਾਲ ਸੈਂਟਰ ਨੂੰ ਲੈ ਹੋਇਆ ਵੱਡਾ ਖੁਲਾਸਾ, ਅਮਰੀਕੀ ਨਾਗਰਿਕਾਂ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ; ਜਾਂਚ ਜਾਰੀ...
ਪਟਿਆਲਾ-ਮੋਹਾਲੀ 'ਚ ED ਨੇ ਮਾਰਿਆ ਛਾਪਾ, 3 ਫਰਜ਼ੀ ਕਾਲ ਸੈਂਟਰ ਨੂੰ ਲੈ ਹੋਇਆ ਵੱਡਾ ਖੁਲਾਸਾ, ਅਮਰੀਕੀ ਨਾਗਰਿਕਾਂ ਨੂੰ ਇੰਝ ਬਣਾ ਰਹੇ ਸੀ ਸ਼ਿਕਾਰ; ਜਾਂਚ ਜਾਰੀ...
Punjab News: ਪੰਜਾਬ ਭਾਜਪਾ-ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਕਈ ਆਗੂ ਅਕਾਲੀ ਦਲ (WPD) 'ਚ ਸ਼ਾਮਲ: ਜ਼ਿਲ੍ਹਾ ਉਪ ਪ੍ਰਧਾਨ ਸਣੇ ਕਈ ਅਧਿਕਾਰੀਆਂ ਨੇ ਛੱਡਿਆ ਪਾਰਟੀ ਦਾ ਸਾਥ...
ਪੰਜਾਬ ਭਾਜਪਾ-ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਕਈ ਆਗੂ ਅਕਾਲੀ ਦਲ (WPD) 'ਚ ਸ਼ਾਮਲ: ਜ਼ਿਲ੍ਹਾ ਉਪ ਪ੍ਰਧਾਨ ਸਣੇ ਕਈ ਅਧਿਕਾਰੀਆਂ ਨੇ ਛੱਡਿਆ ਪਾਰਟੀ ਦਾ ਸਾਥ...
ਜਲੰਧਰ 'ਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਦੋ ਕਾਰਾਂ ਤੋਂ 83 ਪੇਟੀਆਂ ਗੈਰਕਾਨੂੰਨੀ ਸ਼ਰਾਬ ਦੀ ਬਰਾਮਦ; ਮੱਚੀ ਤਰਥੱਲੀ
ਜਲੰਧਰ 'ਚ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, ਦੋ ਕਾਰਾਂ ਤੋਂ 83 ਪੇਟੀਆਂ ਗੈਰਕਾਨੂੰਨੀ ਸ਼ਰਾਬ ਦੀ ਬਰਾਮਦ; ਮੱਚੀ ਤਰਥੱਲੀ
ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, 8 ਜ਼ਿਲ੍ਹਿਆਂ 'ਚ ਆਵੇਗੀ ਝੱਖੜ ਹਨੇਰੀ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ ਅਤੇ ਚੰਡੀਗੜ੍ਹ 'ਚ ਪਵੇਗਾ ਮੀਂਹ, 8 ਜ਼ਿਲ੍ਹਿਆਂ 'ਚ ਆਵੇਗੀ ਝੱਖੜ ਹਨੇਰੀ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
PM ਮੋਦੀ ਦਾ 76ਵਾਂ ਜਨਮਦਿਨ, PM ਮੋਦੀ ਦੇ ਨਾਮ 'ਤੇ ਕਿੰਨੀ ਪ੍ਰਾਪਰਟੀ, ਜਾਣੋ ਕਿੰਨੇ ਮਕਾਨ, ਦੁਕਾਨ ਅਤੇ ਖੇਤ?
PM ਮੋਦੀ ਦਾ 76ਵਾਂ ਜਨਮਦਿਨ, PM ਮੋਦੀ ਦੇ ਨਾਮ 'ਤੇ ਕਿੰਨੀ ਪ੍ਰਾਪਰਟੀ, ਜਾਣੋ ਕਿੰਨੇ ਮਕਾਨ, ਦੁਕਾਨ ਅਤੇ ਖੇਤ?
17 ਸਤੰਬਰ ਨੂੰ ਕਿੰਨੇ ਦਾ ਹੋਇਆ ਪੈਟਰੋਲ-ਡੀਜ਼ਲ? ਜਾਣੋ ਅੱਜ ਦੇ ਰੇਟ
17 ਸਤੰਬਰ ਨੂੰ ਕਿੰਨੇ ਦਾ ਹੋਇਆ ਪੈਟਰੋਲ-ਡੀਜ਼ਲ? ਜਾਣੋ ਅੱਜ ਦੇ ਰੇਟ
Embed widget