ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਰਾਮਦੇਵ ਵੱਲੋਂ ਕੇਂਦਰੀ ਮੰਤਰੀਆਂ ਦੀ ਹਾਜ਼ਰੀ 'ਚ ਕੋਰੋਨਾ ਦਵਾਈ ਲਾਂਚ
ਰਾਮਦੇਵ ਨੇ ਕਿਹਾ ਹੈ ਕਿ ਪਤੰਜਲੀ ਦੀ ਕੋਰੋਨਿਲ ਗੋਲੀ ਹੁਣ ਕੋਵਿਡ ਦਾ ਇਲਾਜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ ਮੰਤਰਾਲੇ ਨੇ ਕਰੋਨੀਲ ਟੈਬਲੇਟ ਨੂੰ ਕੋਰੋਨਾ ਡਰੱਗ ਵਜੋਂ ਸਵੀਕਾਰ ਕੀਤਾ ਹੈ।
![ਰਾਮਦੇਵ ਵੱਲੋਂ ਕੇਂਦਰੀ ਮੰਤਰੀਆਂ ਦੀ ਹਾਜ਼ਰੀ 'ਚ ਕੋਰੋਨਾ ਦਵਾਈ ਲਾਂਚ Ramdev launched corona medicine in presence of Union ministers ਰਾਮਦੇਵ ਵੱਲੋਂ ਕੇਂਦਰੀ ਮੰਤਰੀਆਂ ਦੀ ਹਾਜ਼ਰੀ 'ਚ ਕੋਰੋਨਾ ਦਵਾਈ ਲਾਂਚ](https://feeds.abplive.com/onecms/images/uploaded-images/2021/02/19/1d7db8c7d2abc4feb4cd12380050e4ad_original.jpg?impolicy=abp_cdn&imwidth=1200&height=675)
Ramdev.
ਨਵੀਂ ਦਿੱਲੀ: ਯੋਗਾ ਗੁਰੂ ਰਾਮਦੇਵ ਨੇ ਅੱਜ ਕੋਰੋਨਾ ਵਾਇਰਸ ਦੀ ਨਵੀਂ ਦਵਾਈ ਲਾਂਚ ਕੀਤੀ। ਰਾਮਦੇਵ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਦਵਾਈ ਦਾ ਐਲਾਨ ਕੀਤਾ। ਅਹਿਮ ਗੱਲ ਹੈ ਕਿ ਇਸ ਪ੍ਰੈੱਸ ਕਾਨਫਰੰਸ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਤੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
ਰਾਮਦੇਵ ਨੇ ਕਿਹਾ ਹੈ ਕਿ ਪਤੰਜਲੀ ਦੀ ਕੋਰੋਨਿਲ ਗੋਲੀ ਹੁਣ ਕੋਵਿਡ ਦਾ ਇਲਾਜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਆਯੂਸ਼ ਮੰਤਰਾਲੇ ਨੇ ਕਰੋਨੀਲ ਟੈਬਲੇਟ ਨੂੰ ਕੋਰੋਨਾ ਡਰੱਗ ਵਜੋਂ ਸਵੀਕਾਰ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਪਤੰਜਲੀ ਦੀ ਇਸ ਦਵਾਈ ਦੇ ਖੋਜ ਪੱਤਰ ਵੀ ਜਾਰੀ ਕੀਤੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)