ਪੜਚੋਲ ਕਰੋ
Advertisement
ਰਾਮਦੇਵ ਦੀ ਪਤੰਜਲੀ ਜੀਂਸ ਦਾ ਸੋਸ਼ਲ ਮੀਡੀਆ 'ਤੇ ਉਡਿਆ ਮਜ਼ਾਕ
ਨਵੀਂ ਦਿੱਲੀ : ਰਾਮਦੇਵ ਨੇ ਬਿਆਨ ਜਾਰੀ ਕੀਤਾ ਹੈ ਕਿ ਪਤੰਜਲੀ ਹੁਣ ਕੱਪੜੇ ਦੇ ਬਾਜ਼ਾਰ ਵਿੱਚ ਵੀ ਆਪਣੀ ਪਹੁੰਚ ਬਣਾਏਗੀ। ਪਤੰਜਲੀ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਤੱਕ 'ਸਵਦੇਸ਼ੀ ਜੀਂਸ' ਪੇਸ਼ ਕਰੇਗਾ। ਰਾਮਦੇਵ ਨੇ ਕਿਹਾ ਕਿ ਇਹ ਨੌਜਵਾਨਾਂ ਦੀ ਮੰਗ ਹੈ। ਇਸ ਲਈ ਪਤਜੰਲੀ ਨੇ ਵਿਦੇਸ਼ੀ ਬ੍ਰਾਂਡ ਦੇ ਮੁਕਾਬਲੇ ਸਵਦੇਸ਼ੀ ਜੀਂਸ ਉਤਾਰਣ ਦਾ ਫੈਸਲਾ ਕੀਤਾ ਹੈ। ਰਾਮਦੇਵ ਮੁਤਾਬਕ ਪਤੰਜਲੀ ਨੇ ਪ੍ਰੋਡਕਟਸ ਨੂੰ ਇੰਟਰਨੈਸ਼ਨਲ ਮਾਰਕਿਟ ਵਿੱਚ ਉਤਾਰਨ ਦਾ ਵੀ ਫੈਸਲਾ ਕੀਤਾ ਹੈ। ਭਵਿੱਖ ਵਿੱਚ ਪਤੰਜਲੀ ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਵੀ ਦਸਤਕ ਦੇ ਸਕਦਾ ਹੈ। ਨੇਪਾਲ ਤੇ ਬੰਗਲਾਦੇਸ਼ ਵਿੱਚ ਪਤਜੰਲੀ ਪਹਿਲਾਂ ਤੋਂ ਹੀ ਬਾਜ਼ਾਰਾਂ ਵਿੱਚ ਉਪਲਬਧ ਹੈ।
ਇਸ ਸਭ ਵਿਚਕਾਰ ਰਾਮਦੇਵ ਦੇ ਇਸ ਐਲਾਨ ਦਾ ਟਵਿਟਰ 'ਤੇ ਜੰਮ ਕੇ ਮਜ਼ਾਕ ਉਡਾਇਆ ਗਿਆ। ਲੋਕਾਂ ਨੇ ਪਤੰਜਲੀ ਜੀਂਸ ਦੀ ਰੁਪਰੇਖਾ ਨੂੰ ਮਜ਼ਾਕ ਬਣਾਇਆ ਗਿਆ।
ਇੱਕ ਯੂਜ਼ਰ ਨੇ ਲਿਖਿਆ ਹੈ ਕਿ ਜਿਵੇਂ ਕੀ ਲੋਕਾਂ ਨੂੰ ਪਤਾ ਹੈ ਕਿ ਬਾਬਾ ਰਾਮਦੇਵ ਪਤੰਜਲੀ ਜੀਂਸ ਲਾਂਚ ਕਰਨ ਵਾਲਾ ਹੈ। ਇਹ ਹੈ ਉਸ ਦਾ ਇੱਕ ਮਾਡਲ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਦੇਸ਼
ਜਨਰਲ ਨੌਲਜ
Advertisement