ਪੜਚੋਲ ਕਰੋ

Reliance Group ਦੇ ਚੇਅਰਮੈਨ ਅੰਬਾਨੀ ਨੂੰ ED ਨੇ ਕੀਤਾ ਤਲਬ, ਪੁੱਛਗਿੱਛ ਖਤਮ, ਜਾਣੋ ਕਿਹੜੇ ਹੋਏ ਸਵਾਲ ਜਵਾਬ ?

Reliance Group Chairman Anil Ambani : ਈਡੀ ਦੇ ਅਧਿਕਾਰੀਆਂ ਮੁਤਾਬਕ ਅਨਿਲ ਅੰਬਾਨੀ ਤੋਂ ਵਿਦੇਸ਼ੀ ਮੁਦਰਾ ਕਾਨੂੰਨ ਦੀ ਕਥਿਤ ਉਲੰਘਣਾ ਨਾਲ ਸਬੰਧਤ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ

 

ਉਦਯੋਗਪਤੀ ਅਨਿਲ ਅੰਬਾਨੀ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਜਾਂਚ ਦੇ ਸਬੰਧ ਵਿੱਚ ਮੁੰਬਈ ਵਿੱਚ ਈਡੀ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਈਡੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਈਡੀ ਦੇ ਅਧਿਕਾਰੀਆਂ ਮੁਤਾਬਕ ਅਨਿਲ ਅੰਬਾਨੀ ਤੋਂ ਵਿਦੇਸ਼ੀ ਮੁਦਰਾ ਕਾਨੂੰਨ ਦੀ ਕਥਿਤ ਉਲੰਘਣਾ ਨਾਲ ਸਬੰਧਤ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲੇ 'ਚ 64 ਸਾਲਾ ਅਨਿਲ ਅੰਬਾਨੀ ਫੇਮਾ ਦਾ ਬਿਆਨ ਦਰਜ ਕੀਤਾ ਗਿਆ ਹੈ।


2020 ਵਿੱਚ ਵੀ ਹੋਈ ਸੀ ਪੇਸ਼ੀ

ਇਸ ਤੋਂ ਪਹਿਲਾਂ ਅਨਿਲ ਅੰਬਾਨੀ ਵੀ Yes Bank ਦੇ ਬੁਲਾਰੇ ਰਾਣਾ ਕਪੂਰ ਅਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਸਾਹਮਣੇ ਪੇਸ਼ ਹੋ ਚੁੱਕੇ ਹਨ। ਇਸ ਦੌਰਾਨ ਅਨਿਲ ਅੰਬਾਨੀ ਤੋਂ ਕਰੀਬ 9 ਘੰਟੇ ਪੁੱਛਗਿੱਛ ਕੀਤੀ ਗਈ ਸੀ। ਉਦੋਂ ਖਬਰ ਆਈ ਸੀ ਕਿ ਅੰਬਾਨੀ ਦੀਆਂ 9 ਸਮੂਹ ਕੰਪਨੀਆਂ ਨੇ ਯੈੱਸ ਬੈਂਕ ਤੋਂ ਲਗਭਗ 12,800 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਜਿਸ ਨੂੰ ਖੰਗਾਲਣ ਲਈ ਈਡੀ ਨੇ ਇਸ ਨਾਲ ਜੁੜੇ ਮਾਮਲੇ ਦੀ ਪੁੱਛਗਿੱਛ ਕੀਤੀ ਸੀ।

ਇਨਕਮ ਟੈਕਸ ਵਿਭਾਗ ਦਾ ਜਾ ਚੁੱਕਿਆ ਨੋਟਿਸ

ਦੱਸ ਦੇਈਏ ਕਿ ਇਨਕਮ ਟੈਕਸ ਵਿਭਾਗ ਵੱਲੋਂ ਉਦਯੋਗਪਤੀ ਅਨਿਲ ਅੰਬਾਨੀ ਨੂੰ ਬਲੈਕ ਮਨੀ ਐਕਟ ਦੇ ਤਹਿਤ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ। ਇਸ ਦੇ ਨਾਲ ਹੀ ਜੁਰਮਾਨਾ ਵੀ ਲਗਾਇਆ ਗਿਆ ਹੈ। ਇਨਕਮ ਟੈਕਸ ਵਿਭਾਗ ਨੇ ਦੋ ਸਵਿਸ ਬੈਂਕ ਖਾਤਿਆਂ 'ਚ ਕਥਿਤ ਤੌਰ 'ਤੇ ਰੱਖੇ ਗਏ 814 ਕਰੋੜ ਰੁਪਏ ਤੋਂ ਜ਼ਿਆਦਾ ਦੇ ਅਣਦੱਸੇ ਫੰਡਾਂ 'ਤੇ 420 ਕਰੋੜ ਰੁਪਏ ਦੀ ਟੈਕਸ ਚੋਰੀ ਕਰਨ ਲਈ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਅਨਿਲ ਅੰਬਾਨੀ ਨੇ ਇਸ ਦੇ ਖਿਲਾਫ ਮੁੰਬਈ ਹਾਈ ਕੋਰਟ ਦਾ ਰੁਖ ਕੀਤਾ ਸੀ। ਇਹ ਮਾਮਲਾ ਅਦਾਲਤ ਵਿੱਚ ਹੈ।

ਮੁਸੀਬਤ 'ਚ ਅਨਿਲ ਅੰਬਾਨੀ 

ਰਿਲਾਇੰਸ ਗਰੁੱਪ ਦੇ ਚੇਅਰਮੈਨ ਲੰਬੇ ਸਮੇਂ ਤੋਂ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਅਨਿਲ ਅੰਬਾਨੀ ਦੀਆਂ ਕਈ ਕੰਪਨੀਆਂ ਜਾਂ ਤਾਂ ਵਿਕ ਚੁੱਕੀਆਂ ਹਨ ਜਾਂ ਵੇਚਣ ਦੀ ਤਿਆਰੀ ਵਿੱਚ ਹਨ। ਇਸ ਦੇ ਨਾਲ ਹੀ ਸ਼ੇਅਰ ਬਾਜ਼ਾਰ 'ਚ ਅਨਿਲ ਅੰਬਾਨੀ ਦੀਆਂ ਜ਼ਿਆਦਾਤਰ ਕੰਪਨੀਆਂ ਦੇ ਸ਼ੇਅਰ ਵੀ ਬੁਰੀ ਤਰ੍ਹਾਂ ਖਰਾਬ ਹੋਏ ਹਨ। ਸਟਾਕ ਮਾਰਕੀਟ ਵਿੱਚ ਸੂਚੀਬੱਧ ਪ੍ਰਮੁੱਖ ਕੰਪਨੀਆਂ ਇਸ ਪ੍ਰਕਾਰ ਹਨ - ਰਿਲਾਇੰਸ ਕੈਪੀਟਲ, ਰਿਲਾਇੰਸ ਹੋਮ ਫਾਈਨਾਂਸ, ਰਿਲਾਇੰਸ ਪਾਵਰ, ਰਿਲਾਇੰਸ ਇੰਫਰਾ, ਰਿਲਾਇੰਸ ਨੇਵਲ ਜੋ ਲਗਾਤਾਰ ਹੇਠਾਂ ਨੂੰ ਜਾ ਰਹੀਆਂ ਹਨ। 

 

 

ਟਾਪ ਹੈਡਲਾਈਨ

Big News: ਸਿਆਸੀ ਜਗਤ 'ਚ ਚਿੰਤਾ ਦਾ ਮਾਹੌਲ, ਸੀਨੀਅਰ ਆਗੂ ਅਤੇ ਸੰਸਦ ਮੈਂਬਰ ਦੀ ਹਾਲਤ ਨਾਜ਼ੁਕ, ਅਗਲੇ 48 ਘੰਟੇ ਮੁਸ਼ਕਲ; ਡਾਕਟਰ ਬੋਲੇ...
ਸਿਆਸੀ ਜਗਤ 'ਚ ਚਿੰਤਾ ਦਾ ਮਾਹੌਲ, ਸੀਨੀਅਰ ਆਗੂ ਅਤੇ ਸੰਸਦ ਮੈਂਬਰ ਦੀ ਹਾਲਤ ਨਾਜ਼ੁਕ, ਅਗਲੇ 48 ਘੰਟੇ ਮੁਸ਼ਕਲ; ਡਾਕਟਰ ਬੋਲੇ...
Politics News: ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੇ ਸੀਨੀਅਰ ਆਗੂ ਨੂੰ ਪਾਰਟੀ ’ਚੋਂ ਕੱਢਿਆ ਬਾਹਰ, ਤੁਰੰਤ ਪ੍ਰਭਾਵ ਨਾਲ ਮੁੱਢਲੀ ਮੈਂਬਰਸ਼ਿਪ ਵੀ ਕੀਤੀ ਰੱਦ...
ਸਿਆਸੀ ਜਗਤ ਤੋਂ ਵੱਡੀ ਖਬਰ, ਇਸ ਪਾਰਟੀ ਨੇ ਸੀਨੀਅਰ ਆਗੂ ਨੂੰ ਪਾਰਟੀ ’ਚੋਂ ਕੱਢਿਆ ਬਾਹਰ, ਤੁਰੰਤ ਪ੍ਰਭਾਵ ਨਾਲ ਮੁੱਢਲੀ ਮੈਂਬਰਸ਼ਿਪ ਵੀ ਕੀਤੀ ਰੱਦ...
Police Transfer: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 25 ਅਫਸਰਾਂ ਦਾ ਹੋਇਆ ਤਬਾਦਲਾ, DCP ਸਪੈਸ਼ਲ ਸੈੱਲ ਤੋਂ ਹਟਾਇਆ ਗਿਆ ਇਹ ਅਫ਼ਸਰ; ਵੇਖੋ ਪੂਰੀ ਲਿਸਟ...
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, ਇਨ੍ਹਾਂ 25 ਅਫਸਰਾਂ ਦਾ ਹੋਇਆ ਤਬਾਦਲਾ, DCP ਸਪੈਸ਼ਲ ਸੈੱਲ ਤੋਂ ਹਟਾਇਆ ਗਿਆ ਇਹ ਅਫ਼ਸਰ; ਵੇਖੋ ਪੂਰੀ ਲਿਸਟ...
Cyclone Alert: ਇਨ੍ਹਾਂ ਸੂਬਿਆਂ 'ਚ ਮੱਚੇਗੀ ਤਬਾਹੀ! 90 KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ... 
ਇਨ੍ਹਾਂ ਸੂਬਿਆਂ 'ਚ ਮੱਚੇਗੀ ਤਬਾਹੀ! 90 KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ... 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਬਾਪੂ ਬਲਕੌਰ ਸਿੰਘ ਸਣੇ ਕਈ ਸ਼ਖਸੀਅਤਾਂ BJP ਵਿੱਚ ਸ਼ਾਮਲ ਹੋਈਆਂ, ਸੂਬਾ ਪ੍ਰਧਾਨ ਸਵਾਗਤ ਕਰਦੇ ਹੋਏ ਬੋਲੇ...
Gas Cylinder Rate Today: ਦੀਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਸਸਤੇ ਜਾਂ ਮਹਿੰਗੇ ? ਜਾਣੋ ਕਿੰਨੇ ਡਿੱਗੇ ਜਾਂ ਵਧੇ ਰੇਟ, ਨਵੇਂ ਰੇਟ ਚੈੱਕ ਕਰੋ...
ਦੀਵਾਲੀ ਤੋਂ ਪਹਿਲਾਂ ਗੈਸ ਸਿਲੰਡਰ ਸਸਤੇ ਜਾਂ ਮਹਿੰਗੇ ? ਜਾਣੋ ਕਿੰਨੇ ਡਿੱਗੇ ਜਾਂ ਵਧੇ ਰੇਟ, ਨਵੇਂ ਰੇਟ ਚੈੱਕ ਕਰੋ...
Aircraft Collision: ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
Political News: ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
Punjab News: 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
Big News: ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
Punjab News: ਪੰਜਾਬ ਪੁਲਿਸ ਵੱਲੋਂ ਅਚਾਨਕ ਵੱਡਾ ਐਕਸ਼ਨ, ਇਹ ਇਲਾਕਾ ਕੀਤਾ ਸੀਲ, ਲੋਕਾਂ 'ਚ ਮੱਚ ਗਿਆ ਹੜਕੰਪ; ਜਾਣੋ ਭਾਰੀ ਫੋਰਸ ਕਿਉਂ ਕੀਤੀ ਗਈ ਤਾਇਨਾਤ?
ਪੰਜਾਬ ਪੁਲਿਸ ਵੱਲੋਂ ਅਚਾਨਕ ਵੱਡਾ ਐਕਸ਼ਨ, ਇਹ ਇਲਾਕਾ ਕੀਤਾ ਸੀਲ, ਲੋਕਾਂ 'ਚ ਮੱਚ ਗਿਆ ਹੜਕੰਪ; ਜਾਣੋ ਭਾਰੀ ਫੋਰਸ ਕਿਉਂ ਕੀਤੀ ਗਈ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਹੱਥ, ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ, ਬੋਲੇ...
ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਹੱਥ, ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ, ਬੋਲੇ...
Embed widget