ਪੜਚੋਲ ਕਰੋ

ਮੁਕੇਸ਼ ਅੰਬਾਨੀ ਦੀ ਕਮਾਈ ਨੇ ਤੋੜੇ ਰਿਕਾਰਡ

ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਨੈੱਟਵਰਥ ‘ਚ ਮੰਗਲਵਾਰ ਨੂੰ 4.45 ਅਰਬ ਡਾਲਰ ਯਾਨੀ ਕਰੀਬ 31595 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦੁਨੀਆ ਦੇ 500 ਅਮੀਰਾਂ ਦੀ ਨੈੱਟਵਰਥ ਹਰ ਰੋਜ਼ ਅਪਡੇਟ ਕਰਨ ਵਾਲੀ ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ 49.9 ਅਰਬ ਡਾਲਰ ਹੋ ਗਈ ਹੈ।

ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਨੈੱਟਵਰਥ ‘ਚ ਮੰਗਲਵਾਰ ਨੂੰ 4.45 ਅਰਬ ਡਾਲਰ ਯਾਨੀ ਕਰੀਬ 31595 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦੁਨੀਆ ਦੇ 500 ਅਮੀਰਾਂ ਦੀ ਨੈੱਟਵਰਥ ਹਰ ਰੋਜ਼ ਅਪਡੇਟ ਕਰਨ ਵਾਲੀ ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ 49.9 ਅਰਬ ਡਾਲਰ ਹੋ ਗਈ ਹੈ।

ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ‘ਚ ਤੇਜ਼ੀ ਕਰਕੇ ਕੰਪਨੀ ਦੇ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਨੂੰ ਫਾਇਦਾ ਹੋਇਆ। ਰਿਲਾਇੰਸ ਦਾ ਸ਼ੇਅਰ ਮੰਗਲਵਾਰ ਨੂੰ ਬੀਐਸਈ ‘ਤੇ 10% ਵਾਧੇ ਦੇ ਨਾਲ 1275 ਰੁਪਏ ‘ਤੇ ਬੰਦ ਹੋਇਆ। ਰਿਲਾਇੰਸ ਦੀ ਏਜੀਐਮ ‘ਚ ਸੋਮਵਾਰ ਨੂੰ ਮੁਕੇਸ਼ ਅੰਬਾਨੀ ਨੇ ਕੰਪਨੀ ਨਾਲ ਜੁੜੇ ਕਈ ਵੱਡੇ ਐਲਾਨ ਕੀਤੇ ਸੀ। ਇਸ ਲਈ ਮੰਗਲਵਾਰ ਨੂੰ ਸ਼ੇਅਰ ਚੜ੍ਹੇ।

ਮੁਕੇਸ਼ ਅੰਬਾਨੀ ਬਲੂਮਬਰਗ ਬਿਲੇਨੀਅਰ ਇੰਡੈਕਸ ‘ਚ ਸੋਮਵਾਰ ਤਕ 18ਵੇਂ ਨੰਬਰ ‘ਤੇ ਸੀ। ਹੁਣ ਉਹ 15ਵੇਂ ਸਥਾਨ ‘ਤੇ ਆ ਗਏ ਹਨ। ਟੌਪ 50 ‘ਚ ਅੰਬਾਨੀ ਤੋਂ ਇਲਾਵਾ ਭਾਰਤ ਦੇ ਸਿਰਫ ਅਜੀਮ ਪ੍ਰੇਮਜੀ ਹਨ ਤੇ ਟੌਪ 100 ‘ਚ ਸਿਰਫ ਚਾਰ ਭਾਰਤੀ ਹਨ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸਿਆਸੀ ਜਗਤ ਤੋਂ ਵੱਡੀ ਖ਼ਬਰ! ਕਾਂਗਰਸ ਦੇ ਸੂਬਾ ਜਨਰਲ ਸਕੱਤਰ ਦੇ ਪੁੱਤ ਨੇ ਕੀਤੀ ਖੁਦਕੁਸ਼ੀ; ਮੱਚਿਆ ਹੜਕੰਪ

Rajasthan News :  ਖੇਡਦੇ ਸਮੇਂ ਕਾਰ 'ਚ ਬੰਦ ਹੋਇਆ ਬੱਚਾ, ਦਮ ਘੁੱਟਣ ਨਾਲ ਹੋਈ ਮੌਤ ,ਘਰ 'ਚ ਰੱਖਿਆ ਸੀ ਪ੍ਰੋਗਰਾਮ 

Exit Poll 2026 : ਆ ਗਿਆ Chanakya ਐਗਜ਼ਿਟ ਪੋਲ, ਜਾਣੋ ਬੰਗਾਲ 'ਚ ਕਿਸਦੀ ਬਣ ਰਹੀ ਹੈ ਸਰਕਾਰ

MP ਦੇ ਜਬਲਪੁਰ 'ਚ ਵੱਡਾ ਹਾਦਸਾ , ਬਰਗੀ ਡੈਮ 'ਚ ਪਲਟਿਆ ਕਰੂਜ਼ ਜਹਾਜ਼ , ਹੁਣ ਤੱਕ 4 ਲੋਕਾਂ ਦੀ ਮੌਤ ,30 ਲੋਕ ਸਨ ਸਵਾਰ

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿਆਸੀ ਜਗਤ ਤੋਂ ਵੱਡੀ ਖ਼ਬਰ! ਕਾਂਗਰਸ ਦੇ ਸੂਬਾ ਜਨਰਲ ਸਕੱਤਰ ਦੇ ਪੁੱਤ ਨੇ ਕੀਤੀ ਖੁਦਕੁਸ਼ੀ; ਮੱਚਿਆ ਹੜਕੰਪ
ਸਿਆਸੀ ਜਗਤ ਤੋਂ ਵੱਡੀ ਖ਼ਬਰ! ਕਾਂਗਰਸ ਦੇ ਸੂਬਾ ਜਨਰਲ ਸਕੱਤਰ ਦੇ ਪੁੱਤ ਨੇ ਕੀਤੀ ਖੁਦਕੁਸ਼ੀ; ਮੱਚਿਆ ਹੜਕੰਪ
Gold-Silver Price: 5000 ਰੁਪਏ ਮਹਿੰਗੀ ਹੋਈ ਚਾਂਦੀ, ਸੋਨਾ ਵੀ ਖੂਬ ਚਮਕ ਰਿਹਾ; ਜਾਣੋ ਅੱਜ ਦੀ ਕੀਮਤ

Actress Palak Tiwari ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਗੁਰਬਾਣੀ ਕੀਰਤਨ ਸੁਣਿਆ

AAP ਦਾ ਵਿਸ਼ਵਾਸ ਪ੍ਰਸਤਾਵ, BJP ਦਾ ਬਾਇਕਾਟ ਅਤੇ ਕਾਂਗਰਸ ਦਾ ਪ੍ਰਦਰਸ਼ਨ, ਪੰਜਾਬ ਵਿਸ਼ੇਸ਼ ਸੈਸ਼ਨ 'ਚ ਹੋਣ ਵਾਲਾ ਕੁਝ ਵੱਡਾ

ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਸਵੇਰ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ; ਹੀਟਵੇਵ ਦਾ ਅਲਰਟ ਨਹੀਂ

LPG Cylinder Price Hike: ਵੱਡਾ ਝਟਕਾ! 1000 ਰੁਪਏ ਦੇ ਕਰੀਬ ਵਧੀ ਗੈਸ ਸਿਲੰਡਰ ਦੀ ਕੀਮਤ, ਲੋਕਾਂ 'ਚ ਮੱਚੀ ਹਾਹਾਕਾਰ

ਪੰਜਾਬ ਦੇ ਇਸ ਜ਼ਿਲ੍ਹੇ 'ਚ ਰਾਤ 9 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਲੱਗੀਆਂ ਪਾਬੰਦੀਆਂ, ਐਡਵਾਈਜ਼ਰੀ ਜਾਰੀ; ਕੀਤਾ ਆਹ ਕੰਮ ਤਾਂ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਈ 2026

Embed widget