ਪੜਚੋਲ ਕਰੋ

ਮੋਦੀ ਸਰਕਾਰ ਦੇ ਐਲਾਨ ਖਿਲਾਫ ਡਟੀਆਂ ਕਸ਼ਮੀਰੀ ਪਾਰਟੀਆਂ

ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਤੇ ਵਿਸ਼ੇਸ਼ ਰੁਤਬਾ ਦੇਣ ਵਾਲੀ ਧਾਰਾ 370 ਤੇ 35-ਏ ਨੂੰ ਹਟਾਉਣ ਦੇ ਐਲਾਨ ਮਗਰੋਂ ਸੂਬੇ ਦੀਆਂ ਖੇਤਰੀਆਂ ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਇਸ ਫੈਸਲੇ ਨੂੰ ਸੂਬੇ ਦੀ ਜਨਤਾ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ ਹੈ।

ਸ੍ਰੀਨਗਰ: ਮੋਦੀ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਤੇ ਵਿਸ਼ੇਸ਼ ਰੁਤਬਾ ਦੇਣ ਵਾਲੀ ਧਾਰਾ 370 ਤੇ 35-ਏ ਨੂੰ ਹਟਾਉਣ ਦੇ ਐਲਾਨ ਮਗਰੋਂ ਸੂਬੇ ਦੀਆਂ ਖੇਤਰੀਆਂ ਪਾਰਟੀਆਂ ਇੱਕਜੁੱਟ ਹੋ ਗਈਆਂ ਹਨ। ਸਾਰੀਆਂ ਪਾਰਟੀਆਂ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਇਸ ਫੈਸਲੇ ਨੂੰ ਸੂਬੇ ਦੀ ਜਨਤਾ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ ਹੈ। ਖੇਤਰੀ ਪਾਰਟੀਆਂ ਨੇ ਕਿਹਾ ਹੈ ਕਿ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਦਾ ਡਟ ਕੇ ਵਿਰੋਧ ਹੋਏਗਾ। ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨੇ ਕਿਹਾ ਕਿ ਸੰਵਿਧਾਨਕ ਤਜਵੀਜ਼ਾਂ ਜੋ ਰਾਜ ਨੂੰ ਵਿਸ਼ੇਸ਼ ਦਰਜਾ ਦਿੰਦੀਆਂ ਹਨ, ਨੂੰ ਹਟਾਉਣਾ ਅੱਗ ਨਾਲ ਖੇਡਣਾ ਹੈ। ਮੀਡੀਆ ਰਿਪੋਰਟ ਮੁਤਾਬਕ ਅੱਜ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਘਰਾਂ ਵਿੱਚ ਹੀ ਨਜ਼ਰਬੰਦ ਹਨ। ਕਸ਼ਮੀਰ ਘਾਟੀ ’ਚ ਸੰਵੇਦਨਸ਼ੀਲ ਟਿਕਾਣਿਆਂ ਤੇ ਇਲਾਕਿਆਂ ਵਿੱਚ ਚੱਪੇ-ਚੱਪੇ 'ਤੇ ਸੁਰੱਖਿਆ ਤਾਇਨਾਤ ਹੈ। ਪੂਰੀ ਵਾਦੀ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਹਨ। ਮੰਨਿਆ ਜਾ ਰਿਹਾ ਹੈ ਕਿ ਅਗਲੇ ਦਿਨਾਂ ਵਿੱਚ ਹੋਰ ਤਣਾਅ ਵਧ ਸਕਦਾ ਹੈ। ਹੁਣ ਤੱਕ ਵੱਖਵਾਦੀ ਧਿਰਾਂ ਹੀ ਰੋਸ ਮੁਜ਼ਾਹਰੇ ਕਰ ਰਹੀਆਂ ਸੀ। ਹੁਣ ਮੁੱਖ ਧਾਰਾ ਵਾਲੀਆਂ ਸਿਆਸੀ ਧਿਰਾਂ ਵੀ ਮੈਦਾਨ ਵਿੱਚ ਆ ਗਈਆਂ ਹਨ।

ਟਾਪ ਹੈਡਲਾਈਨ

Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
PM Modi : ‘ਸਰਜੀਕਲ ਸਟ੍ਰਾਈਕ ਦੇ 10 ਸਾਲ’, PM ਮੋਦੀ ਨੇ ‘ਮਨ ਕੀ ਬਾਤ’ ’ਚ ਪਾਕਿਸਤਾਨ ਨੂੰ ਲੈ ਕੇ ਕੀ ਕਿਹਾ?
PM Modi : ‘ਸਰਜੀਕਲ ਸਟ੍ਰਾਈਕ ਦੇ 10 ਸਾਲ’, PM ਮੋਦੀ ਨੇ ‘ਮਨ ਕੀ ਬਾਤ’ ’ਚ ਪਾਕਿਸਤਾਨ ਨੂੰ ਲੈ ਕੇ ਕੀ ਕਿਹਾ?
Assembly Election 2027: 'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
'ਭਾਜਪਾ' ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰੇਗੀ ਪਾਰਟੀ, ਇਨ੍ਹਾਂ ਨਾਵਾਂ 'ਤੇ  ਚਰਚਾ ਹੋਈ ਤੇਜ਼...
IAS Officer: ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਬੈਂਕ ਘੁਟਾਲੇ 'ਚ IAS ਦਾ ਨਾਮ, ਦਿੱਲੀ ਤੋਂ ਬੁਲਾਉਂਦੇ ਸੀ ਡਾਂਸਰਾਂ; ਜਾਣੋ ਸਰਕਾਰੀ ਖਜ਼ਾਨੇ ਨਾਲ ਕਿੰਝ ਕੀਤੀ ਹੇਰਾਫੇਰੀ...?
ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਬੈਂਕ ਘੁਟਾਲੇ 'ਚ IAS ਦਾ ਨਾਮ, ਦਿੱਲੀ ਤੋਂ ਬੁਲਾਉਂਦੇ ਸੀ ਡਾਂਸਰਾਂ; ਜਾਣੋ ਸਰਕਾਰੀ ਖਜ਼ਾਨੇ ਨਾਲ ਕਿੰਝ ਕੀਤੀ ਹੇਰਾਫੇਰੀ...?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Punjab News : ਨੌਕਰਾਂ ਦਾ ਵੱਡਾ ਕਾਰਨਾਮਾ ,ਘਰ ਦੇ ਮਾਲਕ ਨੂੰ ਬੇਹੋਸ਼ ਕਰਕੇ ਲੁੱਟ ਲਿਆ ਸਾਰਾ ਸਮਾਨ 
Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?
Health News : 40 ਸਾਲ ਤੋਂ ਘੱਟ ਉਮਰ 'ਚ ਹਾਰਟ ਅਟੈਕ ਦਾ ਖਤਰਾ ਕਿਉਂ ਵੱਧ ਰਿਹਾ ?
 Toyota Innova Ethanol : ਪੈਟਰੋਲ ਦੀ ਟੈਂਸ਼ਨ ਖ਼ਤਮ? 25 ਰੁਪਏ ਦੇ ਕਰੀਬ ’ਚ ਚੱਲੇਗੀ ਇਹ ਕਾਰ
 Toyota Innova Ethanol : ਪੈਟਰੋਲ ਦੀ ਟੈਂਸ਼ਨ ਖ਼ਤਮ? 25 ਰੁਪਏ ਦੇ ਕਰੀਬ ’ਚ ਚੱਲੇਗੀ ਇਹ ਕਾਰ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Nepal Avalanche : ਨੇਪਾਲ ਦੇ ਹਿਮਲੁੰਗ ਹਿਮਾਲ ਬੇਸ ਕੈਂਪ 'ਤੇ ਆਇਆ ਬਰਫੀਲਾ ਤੂਫ਼ਾਨ ,ਘੱਟੋਂ-ਘੱਟ 10 ਲੋਕ ਲਾਪਤਾ
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Banks Open on Sunday : ਅੱਜ ਐਤਵਾਰ ਹੋਣ ਦੇ ਬਾਵਜੂਦ ਸਰਕਾਰੀ ਬੈਂਕ ਖੁੱਲ੍ਹੇ, ਸੋਮਵਾਰ ਤੋਂ 3 ਦਿਨ ਬੰਦ ਰਹਿਣਗੇ ਬੈਂਕ 
Punjab News: ਲੁਧਿਆਣਾ 'ਚ ਫਰਜ਼ੀ DSP ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ, ਵਰਦੀ ਪਾ ਕੇ ਸਮਾਜਿਕ ਸਮਾਗਮਾਂ 'ਚ ਹੁੰਦਾ ਸੀ ਸ਼ਾਮਲ, ਔਰਤ ਨੂੰ ਝਾਂਸੇ 'ਚ ਲੈ...
ਲੁਧਿਆਣਾ 'ਚ ਫਰਜ਼ੀ DSP ਬਲਾਤਕਾਰ ਮਾਮਲੇ 'ਚ ਗ੍ਰਿਫ਼ਤਾਰ, ਵਰਦੀ ਪਾ ਕੇ ਸਮਾਜਿਕ ਸਮਾਗਮਾਂ 'ਚ ਹੁੰਦਾ ਸੀ ਸ਼ਾਮਲ, ਔਰਤ ਨੂੰ ਝਾਂਸੇ 'ਚ ਲੈ...
Punjab News: ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
ਸਾਬਕਾ ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਵੌਇਸ ਮੈਸੇਜ ਕਰ ਦਿੱਤੀ ਚੇਤਾਵਨੀ, ਬੋਲੇ- 10 ਜਾਂ 15 ਦਿਨਾਂ ਚ ਆ ਸਕਦੇ, ਨਾਲ ਰਹਿਣ ਵਾਲੇ ਵੀ ਮਾਰੇ ਜਾਣਗੇ...
Punjab News: LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
LPU 'ਚ ਵਿਦਿਆਰਥਣ ਨਾਲ ਬਲਾਤਕਾਰ ਦੇ ਇਲਜ਼ਾਮ 'ਤੇ ਹੰਗਾਮਾ, ਗੁੱਸੇ 'ਚ ਭੜਕੇ ਵਿਦਿਆਰਥੀਆਂ ਨੇ ਲਗਾਈ ਅੱਗ ਕੀਤੀ ਭੰਨਤੋੜ, ਨੈਸ਼ਨਲ ਹਾਈਵੇਅ ਜਾਮ...
Embed widget