ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਜਲਦ, ਕਿਸਦੀ ਖੁੱਲ੍ਹੇਗੀ ਕਿਸਮ ਤੇ ਕੌਣ ਹੋਵੇਗਾ ਨਿਰਾਸ਼, ਜਾਣੋ ਸਭ ਤੋਂ ਸਟੀਕ ਨਤੀਜੇ
ਉਂਝ, ਵੋਟਿੰਗ ਪੂਰੀ ਹੋਣ ਵਾਲੇ ਦਿਨ ਯਾਨੀ ਕਿ 19 ਮਈ ਨੂੰ ਜਾਰੀ ਹੋਏ ਐਗ਼ਜ਼ਿਟ ਪੋਲ ਦੇਸ਼ ਵਿੱਚ ਐਨਡੀਏ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਹਨ, ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।
![ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਜਲਦ, ਕਿਸਦੀ ਖੁੱਲ੍ਹੇਗੀ ਕਿਸਮ ਤੇ ਕੌਣ ਹੋਵੇਗਾ ਨਿਰਾਸ਼, ਜਾਣੋ ਸਭ ਤੋਂ ਸਟੀਕ ਨਤੀਜੇ results of lok sabha elections 2019 will be announced soon on 23 may ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਜਲਦ, ਕਿਸਦੀ ਖੁੱਲ੍ਹੇਗੀ ਕਿਸਮ ਤੇ ਕੌਣ ਹੋਵੇਗਾ ਨਿਰਾਸ਼, ਜਾਣੋ ਸਭ ਤੋਂ ਸਟੀਕ ਨਤੀਜੇ](https://static.abplive.com/wp-content/uploads/sites/5/2019/03/15141554/evm-voting-counting-in-punjab-election-result-announce.jpg?impolicy=abp_cdn&imwidth=1200&height=675)
ਲੋਕ ਸਭਾ ਚੋਣਾਂ 2019 ਸੰਪੂਰਨ ਹੋ ਗਈਆਂ ਹਨ ਅਤੇ 23 ਮਈ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਸ਼ਾਮ ਤਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ।
ਉਂਝ, ਵੋਟਿੰਗ ਪੂਰੀ ਹੋਣ ਵਾਲੇ ਦਿਨ ਯਾਨੀ ਕਿ 19 ਮਈ ਨੂੰ ਜਾਰੀ ਹੋਏ ਐਗ਼ਜ਼ਿਟ ਪੋਲ ਦੇਸ਼ ਵਿੱਚ ਐਨਡੀਏ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਹਨ, ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।
'ਏਬੀਪੀ ਸਾਂਝਾ' ਸਭ ਤੋਂ ਸਟੀਕ ਨਤੀਜੇ ਤੁਹਾਡੇ ਤਕ ਪਹੁੰਚਾਉਣ ਲਈ ਵਚਨਬੱਧ ਹੈ। ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ ਅਤੇ ਕੁਝ ਹੀ ਸਮੇਂ ਵਿੱਚ ਰੁਝਾਨ ਸਾਹਮਣੇ ਆ ਜਾਣਗੇ। ਸਭ ਤੋਂ ਸਟੀਕ ਨਤੀਜੇ ਦੇਖਣ ਲਈ ਏਬੀਪੀ ਸਾਂਝਾ ਦੀ ਵੈਬਸਾਈਟ, ਮੋਬਾਈਲ ਐਪ, ਫੇਸਬੁੱਕ ਤੇ ਟਵਿੱਟਰ ਨਾਲ ਜੁੜੇ ਰਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)