ਪੜਚੋਲ ਕਰੋ
Advertisement
ਭਾਰਤੀ ਹਵਾਈ ਫ਼ੌਜ ਨੇ ਲਿਆ ਪੁਲਵਾਮਾ ਹਮਲੇ ਦਾ ਬਦਲਾ
ਚੰਡੀਗੜ੍ਹ: ਭਾਰਤੀ ਹਵਾਈ ਫ਼ੌਜ ਨੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈ ਲਿਆ ਹੈ। ਹਵਾਈ ਫ਼ੌਜ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਸਥਿਤ ਦਹਿਸ਼ਤਗਰਦਾਂ ਦੇ ਟਿਕਾਣਿਆੰ ਉਤੇ ਭਾਰੀ ਬੰਬਾਰੀ ਕੀਤੀ।
ਹਾਲੇ ਤਕ ਪ੍ਰਾਪਤ ਜਾਣਕਾਰੀ ਮੁਤਾਬਕ ਫ਼ੌਜ ਦੇ 12 ਮਿਰਾਜ ਲੜਾਕੂ ਜਹਾਜ਼ਾੰ ਨੇ ਇੱਕ ਹਜ਼ਾਰ ਕਿੱਲੋ ਬੰਬ ਸੁੱਟੇ। ਇਸ ਦੌਰਾਨ ਭਾਰਤੀ ਫ਼ੌਜ ਦਾ ਕੋਈ ਵੀ ਨੁਕਸਾਨ ਨਹੀੰ ਹੋਇਆ।IAF Sources: 1000 Kg bombs were dropped on terror camps across the LoC https://t.co/jpC2w5f8X7
— ANI (@ANI) February 26, 2019
ਇਸ ਕਾਰਵਾਈ ਵਿੱਚ ਦਹਿਸ਼ਤਗਰਦਾੰ ਦਾ ਕਿੰਨਾ ਨੁਕਸਾਨ ਹੋਇਆ, ਇਸ ਬਾਰੇ ਹਾਲੇ ਜਾਣਕਾਰੀ ਹਾਲੇ ਆਉਣੀ ਬਾਕੀ ਹੈ। ਹਾਲਾੰਕਿ ਜਿਸ ਹਿਸਾਬ ਨਾਲ ਬੰਬਾਰੀ ਦੀਆੰ ਰਿਪੋਰਟਾੰ ਆ ਰਹੀਆੰ ਹਨ, ਨੁਕਸਾਨ ਕਾਫੀ ਹੋਵੇਗਾ।IAF Sources: 12 Mirage 2000 jets took part in the operation that dropped 1000 Kg bombs on terror camps across LOC, completely destroying it pic.twitter.com/BP3kIrboku
— ANI (@ANI) February 26, 2019
ਇਸ ਹਮਲੇ ਦੀ ਪੁਸ਼ਟੀ ਖ਼ੁਦ ਪਾਕਿਸਤਾਨ ਨੇ ਹੀ ਕਰ ਦਿੱਤੀ ਹੈ ਅਤੇ ਹੁਣ ਪਾਕਿ ਫ਼ੌਜ ਵੱਲੋੰ ਹੰਗਾਮੀ ਬੈਠਕਾੰ ਵੀ ਜਾਰੀ ਹਨ। ਪੁਲਵਾਮਾ ਹਮਲੇ ਤੋਂ ਬਾਰਾਂ ਦਿਨ ਬਾਅਦ ਹੋਈ ਇਸ ਫ਼ੌਜੀ ਕਾਰਵਾਈ ਨੇ ਸਿਆਸੀ ਤੋੰ ਲੈਕੇ ਆਮ ਲੋਕਾੰ ਵਿੱਚ ਚਰਚਾ ਛੇੜ ਦਿੱਤੀ ਹੈ।Payload of hastily escaping Indian aircrafts fell in open. pic.twitter.com/8drYtNGMsm
— Maj Gen Asif Ghafoor (@OfficialDGISPR) February 26, 2019
ਜ਼ਿਕਰਯੋਗ ਹੈ ਕਿ ਬੀਤੀ 14 ਫਰਵਰੀ ਨੂੰ ਸੀਆਰਪੀਐਫ ਦੇ ਕਾਫਲੇ ਤੇ ਫਿਦਾਈਨ ਹਮਲਾ ਹੋਇਆ ਸੀ, ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ ਅਤੇ ਅੱਜ ਇਹ ਹਮਲੇ ਵੀ ਜੈਸ਼ ਦੇ ਟਿਕਾਣਿਆੰ 'ਤੇ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।Indian Air Force carried out aerial strikes at major terror camps in Pakistan occupied Kashmir, completely destroying them, 12 days after ghastly terror attack in Pulwama
Read @ANI Story | https://t.co/nnpboLnv4T pic.twitter.com/JvYDeNn32w — ANI Digital (@ani_digital) February 26, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਅੰਮ੍ਰਿਤਸਰ
ਮਨੋਰੰਜਨ
ਅਪਰਾਧ
Advertisement