ਪੜਚੋਲ ਕਰੋ
Advertisement
ਰੋਹਿਤ ਸ਼ਰਮਾ ਦੇ ਘਰ ਖੁਸ਼ੀਆਂ, ਧੀ ਨੇ ਲਿਆ ਜਨਮ
ਨਵੀਂ ਦਿੱਲੀ: ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਤੇ ਉਸ ਦੀ ਪਤਨੀ ਰਿਤਿਕਾ ਸਜਦੇਹ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਰੋਹਿਤ ਸ਼ਰਮਾ ਪਿਓ ਬਣ ਗਏ ਹਨ। ਰੋਹਿਤ ਦੀ ਪਤਨੀ ਰਿਤਿਕਾ, ਐਕਟਰ ਸੋਹੇਲ ਖ਼ਾਨ ਦੀ ਪਤਨੀ ਸੀਮਾ ਖ਼ਾਨ ਦੀ ਭੈਣ ਹੈ। ਉਸ ਨੇ ਹੀ ਇਸ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।
ਕੁਝ ਸਮਾਂ ਪਹਿਲਾਂ ਰੋਹਿਤ ਨੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨਾਲ ਇੰਟਰਵਿਊ ‘ਚ ਰਿਤਿਕਾ ਦੇ ਗਰਭਵਤੀ ਹੋਣ ਦੀ ਖ਼ਬਰ ਦੀ ਪੁਸ਼ਟੀ ਕੀਤੀ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਇਸ ਇੰਟਰਵਿਊ ‘ਚ ਕਿਹਾ ਸੀ ਕਿ ਉਸ ਦੇ ਸਾਥੀ ਰੋਹਿਤ ਦਾ ਮਜ਼ਾਕ ਉਡਾਉਂਦੇ ਹਨ ਕਿ ਉਹ ਕਿਵੇਂ ਦਾ ਪਿਓ ਬਣੇਗਾ, ਜਦਕਿ ਰੋਹਿਤ ਆਪਣੇ ਸਫਰ ਦੌਰਾਨ ਅਕਸਰ ਹੀ ਆਪਣਾ ਸਾਮਾਨ ਭੁੱਲ ਜਾਂਦੇ ਹਨ।
ਫਿਲਹਾਲ ਭਾਰਤੀ ਟੀਮ ਟੈਸਟ ਸੀਰੀਜ ‘ਚ 2-1 ਨਾਲ ਅੱਗੇ ਚਲ ਰਹੀ ਹੈ ਜਿਸ ‘ਚ ਰੋਹਿਤ ਦਾ ਪ੍ਰਦਰਸ਼ਨ ਕਾਫੀ ਵਧੀਆ ਚਲ ਰਿਹਾ ਹੈ। ਹੁਣ ਤਕ ਉਨ੍ਹਾਂ ਨੇ ਸ਼ਾਨਦਾਰ 63 ਦੌੜਾਂ ਦੀ ਪਾਰੀ ਖੇਡੀ ਹੈ। ਭਾਰਤ ਤੇ ਆਸਟ੍ਰੇਲੀਆ ਦਾ ਅਗਲਾ ਯਾਨੀ ਆਖਰੀ ਮੈਚ ਸਿਡਨੀ ‘ਚ ਹੋਣਾ ਹੈ।https://t.co/EsLEjyDuI0 We are so happy for you guys @ImRo45 @ritssajdeh ❤️
— Rohit Sharma FanClub (@ImRo45_FC) December 20, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਦੇਸ਼
ਪੰਜਾਬ
ਦੇਸ਼
Advertisement