ਪੜਚੋਲ ਕਰੋ

ਸੀਆਰਪੀਐਫ ਨੇ ਕਾਈਮ ਕੀਤੀ ਇਮਾਨਦਾਰੀ ਦੀ ਉਦਾਹਰਣ, ਇੱਕ ਲੱਖ ਰੁਪਏ ਨਾਲ ਭਰੀਆ ਬੈਗ ਮੁਸਾਫਿਰ ਨੂੰ ਕੀਤਾ ਵਾਪਸ

ਚਰਚਗੇਟ ਵਿਖੇ ਆਰਪੀਐਫ ਵੱਲੋਂ ਬਰਾਮਦ ਕੀਤਾ ਬੈਗ ਇਸ ਦੇ ਮਾਲਕ ਨੂੰ ਸੌਂਪ ਦਿੱਤਾ। ਬੈਗ ਮਿਲਣ ਤੋਂ ਬਾਅਦ, ਬੈਗ ਦੇ ਮਾਲਕ ਰਾਮਸਾਰੇ ਨੇ ਆਰਪੀਐਫ ਦਾ ਧੰਨਵਾਦ ਕੀਤਾ।

ਮੁੰਬਈ: ਰੇਲਵੇ ਆਰਪੀਐਫ ਦੇ ਜਵਾਨਾਂ ਨੇ ਇਮਾਨਦਾਰੀ ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਚਰਚਗੇਟ ਖੇਤਰ ਵਿੱਚ ਤਾਇਨਾਤ ਇੱਕ ਆਰਪੀਐਫ ਜਵਾਨ ਨੂੰ ਟਰੇਨ ‘ਚ ਪੈਸਿਆਂ ਦਾ ਭਰਿਆ ਬੈਗ ਮਿਲਿਆ। ਬੈਗ ਮਿਲਣ ਤੋਂ ਬਾਅਦ, ਜਵਾਨ ਨੇ ਉਸ ਨੂੰ ਮੁਸਾਫ਼ਰ ਨੂੰ ਵਾਪਸ ਕਰ ਦਿੱਤਾ ਜਿਸ ਦਾ ਇਹ ਬੈਗ ਸੀ। ਇਸ ਮਾਮਲੇ ‘ਚ ਆਰਪੀਐਫ ਦਾ ਕਹਿਣਾ ਹੈ ਕਿ 14 ਫਰਵਰੀ ਨੂੰ ਸਵੇਰੇ 10: 13 ਵਜੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਸੁਰੱਖਿਆ ਹੈਲਪਲਾਈਨ ਨੰਬਰ 182 ‘ਤੇ ਰੇਲਗੱਡੀ ‘ਚ ਇੱਕ ਲਾਵਾਰਿਸ ਬੈਗ ਬਾਰੇ ਜਾਣਕਾਰੀ ਮਿਲੀ ਸੀ। ਸੂਚਨਾ ਮਿਲਦਿਆਂ ਹੀ ਏਐਸਆਈ ਅਰੁਣ ਕੁਮਾਰ ਵਰਮਾ, ਜੋ ਕਿ ਤੁਰੰਤ ਕਾਰਵਾਈ ਲਈ ਡਿਊਟੀ ’ਤੇ ਸੀ, ਨੂੰ ਕੋਚ ‘ਚ ਰੱਖੇ ਸ਼ੱਕੀ ਬੈਗ ਨੂੰ ਖੋਲ੍ਹਣ ’ਤੇ ਇੱਕ ਲੱਖ ਤੋਂ ਵੱਧ ਦੀ ਰਕਮ, ਮੋਬਾਈਲ ਚਾਰਜਰ, ਚੈੱਕਬੁੱਕ ਅਤੇ ਇੱਕ ਲਾਇਸੈਂਸ ਮਿਲਿਆ। ਕੁਝ ਘੰਟਿਆਂ ਬਾਅਦ ਰਾਮਾਸਰੇ ਸ਼ਿਵਨਾਥ ਗੁਪਤਾ (45) ਨਾਂ ਦਾ ਵਿਅਕਤੀ ਚਰਚਗੇਟ ਆਰਪੀਐਫ ਦਫ਼ਤਰ ਪਹੁੰਚਿਆ। ਇਹ ਉਹੀ ਆਦਮੀ ਸੀ ਜੋ ਰੇਲ ਵਿਚ ਆਪਣਾ ਬੈਗ ਭੁੱਲ ਗਿਆ ਸੀ। ਆਰਪੀਐਫ ਦੇ ਇੰਸਪੈਕਟਰ ਚਰਚਗੇਟ ਵਿਨੀਤ ਕੁਮਾਰ ਨੇ ਰਸਮੀ ਪੁੱਛਗਿੱਛ ਕਰਨ ਤੋਂ ਬਾਅਦ ਖੁਲਾਸਾ ਕੀਤਾ ਕਿ ਯਾਤਰੀ ਇੱਕ ਸਮਾਜ ਸੇਵਕ ਹੈ ਜੋ ਕੈਂਸਰ ਤੋਂ ਪੀੜਤ ਲੋਕਾਂ ਲਈ ਕੰਮ ਕਰਦੇ ਹਨ। ਰਾਮਾਸਰੇ ਨੇ ਕਿਹਾ ਕਿ ਜੇ ਅੱਜ ਇਹ ਬੈਗ ਹਾਸਲ ਨਾ ਹੁੰਦਾ ਤਾਂ ਉਹ ਨੇਕ ਉਦੇਸ਼ ਜਿਸ ਲਈ ਵਿਨੀਤ ਪੈਸੇ ਲੈ ਕੇ ਆਇਆ ਸੀ, ਪੂਰਾ ਨਹੀਂ ਹੋ ਪਾਉਂਦਾ।

ਟਾਪ ਹੈਡਲਾਈਨ

Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਜਾਣੋ ਮੌਸਮ ਨੂੰ ਲੈ ਕੇ 12 ਅਗਸਤ ਤੱਕ ਦੀ ਵੱਡੀ ਅਪਡੇਟ...
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ, ਜਾਣੋ ਮੌਸਮ ਨੂੰ ਲੈ ਕੇ 12 ਅਗਸਤ ਤੱਕ ਦੀ ਵੱਡੀ ਅਪਡੇਟ...
Big News: ਵੱਡੀ ਖਬਰ, ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ 'ਚ ਆਉਣਗੇ 50 ਹਜ਼ਾਰ, ਦੋ ਧੀਆਂ ਵਾਲਿਆਂ ਨੂੰ ਮਿਲੇਗਾ ਲਾਭ...
Big News: ਵੱਡੀ ਖਬਰ, ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ 'ਚ ਆਉਣਗੇ 50 ਹਜ਼ਾਰ, ਦੋ ਧੀਆਂ ਵਾਲਿਆਂ ਨੂੰ ਮਿਲੇਗਾ ਲਾਭ...
Big Accident: ਵੱਡਾ ਹਾਦਸਾ, ਅਚਾਨਕ ਪਲਟੀ ਯਾਤਰੀਆਂ ਨਾਲ ਭਰੀ ਬੱਸ, ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ...
Big Accident: ਵੱਡਾ ਹਾਦਸਾ, ਅਚਾਨਕ ਪਲਟੀ ਯਾਤਰੀਆਂ ਨਾਲ ਭਰੀ ਬੱਸ, ਪੈ ਗਿਆ ਚੀਕ-ਚਿਹਾੜਾ; 7 ਦੀ ਦਰਦਨਾਕ ਮੌਤ...
Big News: ਵੱਡੀ ਖਬਰ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਇਨ੍ਹਾਂ 4 SHO ਖਿਲਾਫ ਵੱਡਾ ਐਕਸ਼ਨ, ਜਾਣੋ ਸਸਪੈਂਡ ਕਿਉਂ ਕੀਤਾ ਗਿਆ...
ਵੱਡੀ ਖਬਰ, ਪੁਲਿਸ ਵਿਭਾਗ 'ਚ ਮੱਚਿਆ ਹੜਕੰਪ, ਇਨ੍ਹਾਂ 4 SHO ਖਿਲਾਫ ਵੱਡਾ ਐਕਸ਼ਨ, ਜਾਣੋ ਸਸਪੈਂਡ ਕਿਉਂ ਕੀਤਾ ਗਿਆ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Embed widget