ਪੜਚੋਲ ਕਰੋ

ਚੁਰਾਸੀ ਕਤਲੇਆਮ ਪੀੜਤਾਂ ਨੂੰ ਇਨਸਾਫ਼ ਲਈ ਰਾਹੁਲ ਤੇ ਸੋਨੀਆ ਦਾ ਘਿਰਾਓ ਕਰਨ ਜਾਂਦੇ ਅਕਾਲੀ ਗ੍ਰਿਫ਼ਤਾਰ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਅੱਜ ਗੁਰਦੁਆਰਾ ਰਕਾਬ ਗੰਜ ਤੋਂ ਜੰਤਰ ਮੰਤਰ ਤਕ ਰੋਸ ਮਾਰਚ ਕੱਢ ਕੇ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਹਾਲਾਂਕਿ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਕਾਫਲੇ ਨੂੰ ਪ੍ਰੈਸ ਕਲੱਬ ਆਫ ਇੰਡੀਆ ਨੇੜੇ ਰਾਇਜ਼ੀਨਾ ਮਾਰਗ ਕੋਲ ਹੀ ਰੋਕ ਕੇ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਤੇ ਬਿਕਰਮ ਸਿੰਘ ਮਜੀਠੀਆ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮੌਕੇ ਅਕਾਲੀ ਦਲ ਵਰਕਰਾਂ ਨੇ ਕਾਂਗਰਸ, ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਖਿਲਾਫ ਨਾਅਰੇਬਾਜ਼ੀ ਕੀਤੀ। ਅਕਾਲੀ ਵਰਕਰ ਬੈਰੀਕੇਡ ਤੋੜ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਵੱਲ ਵਧ ਰਹੇ ਸਨ। ਦਿੱਲੀ ਪੁਲਿਸ ਨੇ ਸਾਰੇ ਅਕਾਲੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਗੁਰਦੁਆਰਾ ਰਕਾਬ ਗੰਜ ਵਿਖੇ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਕਾਂਗਰਸ ਜ਼ਿੰਮੇਵਾਰ ਹੈ। ਉਨ੍ਹਾਂ ਕਾਂਗਰਸ ’ਤੇ ਇਲਜ਼ਾਮ ਲਾਇਆ ਕਿ ਪਾਰਟੀ ਦੋਸ਼ੀਆਂ ਦੀ ਬਚਾਅ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਨਿਆਂ ਲੈਣ ਲਈ ਦਿੱਲੀ ਕੂਚ ਕੀਤਾ ਹੈ। ਪਿਛਲੇ 34 ਸਾਲਾਂ ਤੋਂ ਨਿਆਂ ਨਹੀਂ ਮਿਲ ਰਿਹਾ। ਉਨ੍ਹਾਂ ਕਾਂਗਰਸ ’ਤੇ ਇਲਜ਼ਾਮ ਲਾਇਆ ਕਿ ਸਿੱਖਾਂ ਦੇ ਕਤਲ ਕਰਨ ਵਾਲਿਆਂ ਨੂੰ ਪਾਰਟੀ ਨੇ ਟਿਕਟਾਂ ਦਿੱਤੀਆਂ ਹੋਈਆਂ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Big News: ਸਿਆਸੀ ਜਗਤ 'ਚ ਪਸਰਿਆ ਮਾਤਮ, ਕਾਂਗਰਸ ਆਗੂ ਸਣੇ ਪਰਿਵਾਰ ਦੇ 4 ਜੀਆਂ ਦੀ ਸੜ ਕੇ ਮੌਤ; ਜਾਣੋ ਚੱਲਦੀ ਕਾਰ ਕਿਵੇਂ ਬਣੀ ਅੱਗ ਦਾ ਗੋਲਾ...
ਸਿਆਸੀ ਜਗਤ 'ਚ ਪਸਰਿਆ ਮਾਤਮ, ਕਾਂਗਰਸ ਆਗੂ ਸਣੇ ਪਰਿਵਾਰ ਦੇ 4 ਜੀਆਂ ਦੀ ਸੜ ਕੇ ਮੌਤ; ਜਾਣੋ ਚੱਲਦੀ ਕਾਰ ਕਿਵੇਂ ਬਣੀ ਅੱਗ ਦਾ ਗੋਲਾ...
Big News: ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਆਗੂ ਭਰਾ ਸਣੇ ਗ੍ਰਿਫ਼ਤਾਰ; ਘਰੋਂ 27 ਲੱਖ ਰੁਪਏ ਨਕਦੀ-626 ਕਾਰਤੂਸ ਸਮੇਤ 52 ਬੋਤਲਾਂ ਸ਼ਰਾਬ ਬਰਾਮਦ: ਵੱਡੀ ਕਾਰਵਾਈ ਤੋਂ ਬਾਅਦ...
ਸਿਆਸਤ ਤੋਂ ਵੱਡੀ ਖਬਰ, ਮਸ਼ਹੂਰ ਆਗੂ ਭਰਾ ਸਣੇ ਗ੍ਰਿਫ਼ਤਾਰ; ਘਰੋਂ 27 ਲੱਖ ਰੁਪਏ ਨਕਦੀ-626 ਕਾਰਤੂਸ ਸਮੇਤ 52 ਬੋਤਲਾਂ ਸ਼ਰਾਬ ਬਰਾਮਦ: ਵੱਡੀ ਕਾਰਵਾਈ ਤੋਂ ਬਾਅਦ...
Jaipur Gangrape Case : ਮੰਦਰ ਤੋਂ ਦਰਸ਼ਨ ਕਰਕੇ ਵਾਪਸ ਆ ਰਹੀ ਕੁੜੀ ਨਾਲ ਗੈਂਗਰੇਪ, 3 ਆਰੋਪੀ ਗ੍ਰਿਫ਼ਤਾਰ
Jaipur Gangrape Case : ਮੰਦਰ ਤੋਂ ਦਰਸ਼ਨ ਕਰਕੇ ਵਾਪਸ ਆ ਰਹੀ ਕੁੜੀ ਨਾਲ ਗੈਂਗਰੇਪ, 3 ਆਰੋਪੀ ਗ੍ਰਿਫ਼ਤਾਰ
 Eid Al Adha 2026 : ਬਕਰੀਦ ਮੌਕੇ ਮੁਸਲਿਮ ਪਰਿਵਾਰ ਨੇ ਕੱਟਿਆ ਬੱਕਰੇ ਦੀ ਤਸਵੀਰ ਵਾਲਾ ਕੇਕ, ਦਿੱਤਾ ਖਾਸ ਮੈਸੇਜ 
 Eid Al Adha 2026 : ਬਕਰੀਦ ਮੌਕੇ ਮੁਸਲਿਮ ਪਰਿਵਾਰ ਨੇ ਕੱਟਿਆ ਬੱਕਰੇ ਦੀ ਤਸਵੀਰ ਵਾਲਾ ਕੇਕ, ਦਿੱਤਾ ਖਾਸ ਮੈਸੇਜ 

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab BJP ਦਾ ਪ੍ਰਧਾਨ ਬਣਨ ਮਗਰੋਂ ਕੇਵਲ ਢਿੱਲੋਂ ਦਾ ਪਹਿਲਾ ਬਿਆਨ , 
Punjab BJP ਦਾ ਪ੍ਰਧਾਨ ਬਣਨ ਮਗਰੋਂ ਕੇਵਲ ਢਿੱਲੋਂ ਦਾ ਪਹਿਲਾ ਬਿਆਨ ,  "2027 'ਚ ਪੰਜਾਬ 'ਚ ਖਿੜੇਗਾ ਕਮਲ"
Mohali News: ਵੱਡੀ ਵਾਰਦਾਤ ਨਾਲ ਕੰਬਿਆ ਮੋਹਾਲੀ, ਟੈਕਸੀ 'ਤੇ 8 ਰਾਊਂਡ ਫਾਇਰਿੰਗ: ਡਰਾਈਵਰ ਖੁਲਾਸਾ ਕਰ ਬੋਲਿਆ- ਡੇਅਰੀ ਫਾਰਮ 'ਚ...
ਵੱਡੀ ਵਾਰਦਾਤ ਨਾਲ ਕੰਬਿਆ ਮੋਹਾਲੀ, ਟੈਕਸੀ 'ਤੇ 8 ਰਾਊਂਡ ਫਾਇਰਿੰਗ: ਡਰਾਈਵਰ ਖੁਲਾਸਾ ਕਰ ਬੋਲਿਆ- ਡੇਅਰੀ ਫਾਰਮ 'ਚ...
Punjab News : ਕੌਣ ਹਨ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ , ਜਾਣੋ ਉਦਯੋਗਪਤੀ ਤੋਂ ਪੰਜਾਬ ਭਾਜਪਾ ਦੇ ਪ੍ਰਧਾਨ ਤੱਕ ਦਾ ਸਿਆਸੀ ਸਫ਼ਰ
Punjab News : ਕੌਣ ਹਨ ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਕੇਵਲ ਸਿੰਘ ਢਿੱਲੋਂ , ਜਾਣੋ ਉਦਯੋਗਪਤੀ ਤੋਂ ਪੰਜਾਬ ਭਾਜਪਾ ਦੇ ਪ੍ਰਧਾਨ ਤੱਕ ਦਾ ਸਿਆਸੀ ਸਫ਼ਰ
 Eid Al Adha 2026 : ਬਕਰੀਦ ਮੌਕੇ ਮੁਸਲਿਮ ਪਰਿਵਾਰ ਨੇ ਕੱਟਿਆ ਬੱਕਰੇ ਦੀ ਤਸਵੀਰ ਵਾਲਾ ਕੇਕ, ਦਿੱਤਾ ਖਾਸ ਮੈਸੇਜ 
 Eid Al Adha 2026 : ਬਕਰੀਦ ਮੌਕੇ ਮੁਸਲਿਮ ਪਰਿਵਾਰ ਨੇ ਕੱਟਿਆ ਬੱਕਰੇ ਦੀ ਤਸਵੀਰ ਵਾਲਾ ਕੇਕ, ਦਿੱਤਾ ਖਾਸ ਮੈਸੇਜ 
Bank News : ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ATM ਜਾਂ UPI ਨਾਲ ਪੈਸੇ ਕਢਵਾ ਸਕਦੇ ਹੋ? ਜਾਣੋ ਨਿਯਮ ਨਹੀਂ ਤਾਂ ਹੋ ਸਕਦੀ ਹੈ ਜੇਲ੍ਹ
Bank News : ਪਰਿਵਾਰਕ ਮੈਂਬਰ ਦੀ ਮੌਤ ਤੋਂ ਬਾਅਦ ATM ਜਾਂ UPI ਨਾਲ ਪੈਸੇ ਕਢਵਾ ਸਕਦੇ ਹੋ? ਜਾਣੋ ਨਿਯਮ ਨਹੀਂ ਤਾਂ ਹੋ ਸਕਦੀ ਹੈ ਜੇਲ੍ਹ
Punjab News: ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ! ਸਮੁੱਚੀ ਪੰਚਾਇਤ ਸਣੇ ਹੋਰ ਵਰਕਰਾਂ ਨੇ ਛੱਡਿਆ ਪਾਰਟੀ ਦਾ ਸਾਥ; ਇਸ ਪਾਰਟੀ 'ਚ ਹੋਏ ਸ਼ਾਮਲ...
ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ! ਸਮੁੱਚੀ ਪੰਚਾਇਤ ਸਣੇ ਹੋਰ ਵਰਕਰਾਂ ਨੇ ਛੱਡਿਆ ਪਾਰਟੀ ਦਾ ਸਾਥ; ਇਸ ਪਾਰਟੀ 'ਚ ਹੋਏ ਸ਼ਾਮਲ...
ਚੰਡੀਗੜ੍ਹ SGPC ਦਫਤਰ ਪਹੁੰਚੀ SIT, 328 ਪਾਵਨ ਸਰੂਪਾਂ ਦੀ ਕਰ ਰਹੀ ਜਾਂਚ, ਪੁਲਿਸ ਨੇ ਕਿਹਾ - ਜਾਂਚ 'ਚ ਨਹੀਂ ਦੇ ਰਹੇ ਸਾਥ
ਚੰਡੀਗੜ੍ਹ SGPC ਦਫਤਰ ਪਹੁੰਚੀ SIT, 328 ਪਾਵਨ ਸਰੂਪਾਂ ਦੀ ਕਰ ਰਹੀ ਜਾਂਚ, ਪੁਲਿਸ ਨੇ ਕਿਹਾ - ਜਾਂਚ 'ਚ ਨਹੀਂ ਦੇ ਰਹੇ ਸਾਥ
Instagram, Whatsapp-FACEBOOK Paid: ਇੰਸਟਾਗ੍ਰਾਮ-ਫੇਸਬੁੱਕ ਅਤੇ ਵਟਸਐਪ ਹੁਣ ਨਹੀਂ ਰਹੇਗਾ ਮੁਫ਼ਤ, ਜਾਣੋ ਕਿਉਂ ਭਰਨੇ ਪੈਣਗੇ ਪੈਸੇ? ਨਵੇਂ ਪਲਾਨ ਨੇ ਗਾਹਕਾਂ ਵਿਚਾਲੇ ਮਚਾਇਆ ਹਾਹਾਕਾਰ...
ਇੰਸਟਾਗ੍ਰਾਮ-ਫੇਸਬੁੱਕ ਅਤੇ ਵਟਸਐਪ ਹੁਣ ਨਹੀਂ ਰਹੇਗਾ ਮੁਫ਼ਤ, ਜਾਣੋ ਕਿਉਂ ਭਰਨੇ ਪੈਣਗੇ ਪੈਸੇ? ਨਵੇਂ ਪਲਾਨ ਨੇ ਗਾਹਕਾਂ ਵਿਚਾਲੇ ਮਚਾਇਆ ਹਾਹਾਕਾਰ...
Embed widget