ਪੜਚੋਲ ਕਰੋ
Advertisement
NDA ਖਿਲਾਫ ਤੀਜਾ ਮੋਰਚਾ ਖੋਲ੍ਹਣ ਦੀ ਤਿਆਰੀ, ਅਕਾਲੀ ਦਲ ਬਣਾ ਰਿਹਾ ਵੱਡੀ ਰਣਨੀਤੀ
ਚੰਦੂਮਾਜਰਾ ਦੇ ਮੁਤਾਬਕ ਅਕਾਲੀ ਦਲ ਪ੍ਰਮੁੱਖ ਪ੍ਰਕਾਸ਼ ਸਿੰਘ ਬਾਦਲ ਜਨਵਰੀ 'ਚ ਦਿੱਲੀ 'ਚ ਖੇਤਰੀ ਦਲਾਂ ਦੇ ਨਾਲ ਮੰਚ ਸਾਂਝਾ ਕਰ ਸਕਦੇ ਹਨ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਮੋਦੀ ਸਰਕਾਰ ਤੇ NDA ਤੋਂ ਵੱਖ ਹੋ ਚੁੱਕੇ ਅਕਾਲੀ ਦਲ ਨੇ ਵੱਡਾ ਐਲਾਨ ਕੀਤਾ ਹੈ। ਅਕਾਲੀ ਦਲ NDA ਖਿਲਾਫ ਖੇਤਰੀ ਦਲਾਂ ਦਾ ਵੱਡਾ ਮੋਰਚਾ ਬਣਾਉਣ ਦੀ ਤਿਆਰੀ 'ਚ ਹੈ। ਅਕਾਲੀ ਦਲ ਦੇ ਮਹਾਂਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ABP ਨਿਊਜ਼ ਨਾਲ ਗੱਲਬਾਤ 'ਚ ਇਹ ਐਲਾਨ ਕੀਤਾ ਹੈ।
ਚੰਦੂਮਾਜਰਾ ਦੇ ਮੁਤਾਬਕ ਅਕਾਲੀ ਦਲ ਪ੍ਰਮੁੱਖ ਪ੍ਰਕਾਸ਼ ਸਿੰਘ ਬਾਦਲ ਜਨਵਰੀ 'ਚ ਦਿੱਲੀ 'ਚ ਖੇਤਰੀ ਦਲਾਂ ਦੇ ਨਾਲ ਮੰਚ ਸਾਂਝਾ ਕਰ ਸਕਦੇ ਹਨ। ਚੰਦੂਮਾਜਰਾ ਨੇ ਕਿਸਾਨ ਕਾਨੂੰਨ ਖਿਲਾਫ ਹਾਲ ਹੀ 'ਚ ਮਮਤਾ ਬੈਨਰਜੀ, ਊਧਵ ਠਾਕਰੇ ਤੇ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਹੈ। ਪ੍ਰੇਮ ਸਿੰਘ ਚੰਦੂਮਾਜਰਾ ਦਾ ਮੰਨਣਾ ਹੈ ਕਿ ਮਨਮਰਜ਼ੀ ਦੇ ਫੈਸਲਿਆਂ ਦਾ ਵਿਰੋਧ ਕਰਨ ਲਈ ਵਿਰੋਧੀ ਧਿਰ ਦਾ ਮਜਬੂਤ ਹੋਣਾ ਜ਼ਰੂਰੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement