Sam Pitroda: ਮਿਡਲ ਕਲਾਸ ਟੈਕਸ ਦੇ ਵਾਧੇ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਬੁਰੇ ਫਸੇ ਸੈਮ ਪਿਤਰੋਦਾ, ਦੇਖੋ ਵੀਡੀਓ
Sam Pitroda Viral Video: ਰਾਹੁਲ ਗਾਂਧੀ ਦੇ ਸਿਆਸੀ ਸਲਾਹਕਾਰ ਸੈਮ ਪਿਤਰੋਦਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
Sam Pitroda Viral Video: ਕਾਂਗਰਸ ਵੱਲੋਂ ਆਗਾਮੀ ਲੋਕ ਸਭਾ ਚੋਣਾਂ 2024 ਲਈ ਆਪਣਾ ਮੈਨੀਫੈਸਟੋ ਜ਼ਾਹਿਰ ਕਰਨ ਤੋਂ ਕੁਝ ਦਿਨ ਬਾਅਦ, ਰਾਹੁਲ ਗਾਂਧੀ ਦੇ ਸਿਆਸੀ ਸਲਾਹਕਾਰ ਸੈਮ ਪਿਤਰੋਦਾ ਦਾ ਇੱਕ ਅਣ-ਪ੍ਰਮਾਣਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਜਿਸ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਪਾਰਟੀ ਕਈ ਰਿਆਇਤਾਂ ਅਤੇ ਸਬਸਿਡੀਆਂ ਨੂੰ ਪੂਰਾ ਕਰਨ ਲਈ ਸੱਤਾ ਵਿੱਚ ਆਉਂਦੀ ਹੈ ਤਾਂ ਮੱਧ-ਵਰਗ 'ਤੇ ਉੱਚ ਟੈਕਸ ਲਗਾਉਣ ਦੀ ਸੰਭਾਵਨਾ ਬਾਰੇ ਚਰਚਾ ਕਰ ਰਿਹਾ ਹੈ। ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਹੋਏ ਹਨ।
ਇਸ ਤੋਂ ਬਾਅਦ ਐਕਸ ਯੂਜ਼ਰਸ ਆਪੋ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਨਜ਼ਰ ਆ ਰਹੇ ਹਨ। ਹੇਠ ਦਿੱਤੇ ਐਕਸ ਪੋਸਟਾਂ ਦੇ ਵਿੱਚ ਦੇਖ ਸਕਦੇ ਹੋ ਲੋਕ ਕਿਵੇਂ ਇਸ ਬਿਆਨ ਉੱਤੇ ਆਪਣਾ ਗੁੱਸਾ ਕੱਢ ਰਹੇ ਹਨ।
If Congress Wins, then
— Megh Updates 🚨™ (@MeghUpdates) April 8, 2024
TAXES will go up for middle class for financing subsidies and freebies promised !
Middle class, Don't be selfish , Have Big Heart, Says Rahul Gandhi’s Advisor Sam Pitroda pic.twitter.com/m4GKPK5EFE
Middle class working people already pay taxes and now they have the audacity to call them selfish. Stop the freebies then.
— Aryan (@chinchat09) April 8, 2024
One comes and says will distribute the wealth and other says middle class is selfish.
Rahul Gandhi loves his grandmother. She had 98% tax rates and yet had 26% inflation. All investment ran away, and the country nearly sank. Resulting agitations made her clamp emergency. https://t.co/VipKVQx9Qz
— Koi Sanjay Dixit ಸಂಜಯ್ ದೀಕ್ಷಿತ್ संजय दीक्षित (@Sanjay_Dixit) April 8, 2024
Let every Congress candidate give up 90% of their wealth and then maybe call other selfish? https://t.co/aIdbJYEMqY
— Mohan Kumar (@mohankumarjc) April 9, 2024
Middle class will pay tax from their hard-earned money and this #corrupt @INCIndia will distribute a few chunk of that money as freebies to be in the reign and keep rest of that to continue the family legacy of looting india.#SaveIndiaFromINC #CorruptCongress #Elect https://t.co/kuJ0T9RGxn
— Sohan Kumar (@Sohan__kumar) April 9, 2024
So Besically the plan is 😡😡
— The Most secular (@MostSecular) April 8, 2024
Mostly 99.9 % middle class belongs to Hindus only ..
So basically beneficiary will be muslims only by in-forcing the taxs on hindus 😳😳😳😳 https://t.co/MklVA4MsxA
It's not about being selfish but why should more and more taxpayers' money line the pockets of sundry middlemen and political hangers on. That's what happened in the 'leaky' Congress Raj. https://t.co/1eHjHg3TF8
— Dhiraj Nayyar (@nayyardhiraj) April 9, 2024
It's not about being selfish but why should more and more taxpayers' money line the pockets of sundry middlemen and political hangers on. That's what happened in the 'leaky' Congress Raj. https://t.co/1eHjHg3TF8
— Dhiraj Nayyar (@nayyardhiraj) April 9, 2024
Is this the quality of @RahulGandhi advisors? God save him and his party. @INCIndia https://t.co/uxakueTh9j
— Vipul Khariwal (@imvipk) April 9, 2024
Is this the quality of @RahulGandhi advisors? God save him and his party. @INCIndia https://t.co/uxakueTh9j
— Vipul Khariwal (@imvipk) April 9, 2024
Real face of Congress party#CongressMuktBharat ho kar rahega https://t.co/MqlINX3kvM
— Shreshthnam (मोदी का परिवार) (@shreshthnam) April 8, 2024
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।